ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰਪਤੀ ਦੁਤਰਤੇ ਦੇ ਫਿਲਪੀਨਜ਼ ਆਉਣ ਦਾ ਸੱਦਾ ਸਵੀਕਾਰ ਕਰ ਲਿਆ ਹੈ , ਜਦੋਂ ਹਾਲਾਤ ਇਜਾਜ਼ਤ ਦੇਣਗੇ ਤਾਂ ਉਹ ਜਰੂਰ ਆਉਣਗੇ , ਉਹਨਾਂ ਕਿਹਾ।
ਰਾਸ਼ਟਰਪਤੀ ਦੁਆਰਾ ਇਹ ਸੱਦਾ ਮੰਗਲਵਾਰ ਨੂੰ ਰੂਸ ਦੇ ਨੇਤਾ ਨਾਲ ਰਿਸ਼ਤਿਆਂ ਨੂੰ ਵਧਾਉਣ ਦੀ ਕੋਸ਼ਿਸ਼ ਵਿੱਚ 30 ਮਿੰਟ ਦੀ ਫੋਨ ਗੱਲਬਾਤ ਦੌਰਾਨ ਦਿੱਤਾ ਗਿਆ। ਪੈਲੇਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਇਸ ਬਾਰੇ ਦੱਸਿਆ।
ਦੋਵਾਂ ਨੇਤਾਵਾਂ ਨੇ ਆਪਣੇ ਫੋਨ ਤੇ ਗੱਲਬਾਤ ਦੇ ਦੌਰਾਨ ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼ਾਂ ਵਿੱਚ ਸਹਿਯੋਗ ਵਧਾਉਣ ਦੇ ਨਾਲ ਨਾਲ ਕੋਰੋਨਾਵਾਇਰਸ ਮਹਾਂਮਾਰੀ ਨਾਲ ਲੜਨ ਦੀਆਂ ਕੋਸ਼ਿਸ਼ਾਂ ਵਿੱਚ ਵਾਧੇ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ।
ਦੁਤਰਤੇ ਅਤੇ ਪੁਤਿਨ ਨੇ ਇਸੇ ਤਰ੍ਹਾਂ ਮਜ਼ਬੂਤ ਦੁਵੱਲੇ ਸਬੰਧਾਂ ਨੂੰ ਜਾਰੀ ਰੱਖਣ ਲਈ ਵਚਨ ਕੀਤਾ , ਦੋਵੇਂ ਦੇਸ਼ ਇਸ ਸਾਲ...
...
Access our app on your mobile device for a better experience!