ਵੀਰ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ
ਇਸ ਵੀਰ ਦਾ ਨਾਮ ਜਗਰੂਪ ਸਿੰਘ ਹੈ , ਇਹ ਵੀਰ ਬਹੁਤ ਬਿਮਾਰ ਹੈ ਅਤੇ ਮਿਸ਼ਨ ਹਸਪਤਾਲ ਪਾਸਿਗ ਰੋਸਾਰੀਆ ਦੇ ਕਮਰਾ ਨੰਬਰ 403 ਵਿਚ ਦਾਖਿਲ ਹੈ , ਇਸ ਵੀਰ ਦਾ ਲੀਵਰ ਖਰਾਬ ਹੋ ਗਿਆ ਹੈ ਅਤੇ ਡਾਕਟਰ 50-50 ਚਾਂਸ ਦੱਸ ਰਹੇ ਹਨ। ਖਰਚਾ ਬਹੁਤ ਹੋ ਰਿਹਾ ਅਤੇ ਬਹੁਤ ਸਾਰੇ ਮੁੰਡੇ ਮਦਦ ਵੀ ਕਰ ਰਹੇ ਹਨ। ਇਸ ਵੀਰ ਦਾ ਪਿੰਡ ਰੋਡੇ (ਮੋਗਾ) ਹੈ। ਜੇ ਕੋਈ ਵੀਰ ਨੂੰ ਮਿਲਣਾ...
...
Access our app on your mobile device for a better experience!