ਮਨੀਲਾ: ਸ਼ੂਗਰ ਰੈਗੂਲੇਟਰੀ ਐਡਮਨਿਸਟ੍ਰੇਸ਼ਨ (ਐੱਸ.ਆਰ.ਏ.) ਦੇ ਪ੍ਰਸ਼ਾਸਕ ਹਰਮੇਨੀਗਲਡੋ ਸੇਰਾਫਿਕਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਦੇਸ਼ ‘ਚ ਖੰਡ ਦੀ ਭਾਰੀ ਕਮੀ ਹੈ। ਉਥੇ ਹੀ, ਯੂਨਾਈਟਿਡ ਸ਼ੂਗਰ ਪ੍ਰੋਡਿਊਸਰਜ਼ ਫੈਡਰੇਸ਼ਨ (ਯੂ.ਐੱਨ.ਐੱਫ.ਈ.ਈ.ਡੀ.) ਦੇ ਪ੍ਰਧਾਨ ਮੈਨੁਅਲ ਲਮਾਟਾ ਨੇ ਹਾਲ ਹੀ ਵਿਚ ਕਿਹਾ ਹੈ ਕਿ ਪਿਛਲੇ ਹਫਤੇ ਆਯਾਤ ਖੰਡ ਦੀ ਆਮਦ ਤੋਂ ਬਾਅਦ ਦੇਸ਼ ਵਿਚ ਲੋੜੀਂਦੀ ਖੰਡ ਦੀ ਸਪਲਾਈ ਹੋ ਗਈ ਹੈ। ਉਨ੍ਹਾਂ ਖੰਡ ਦੀਆਂ ਕੀਮਤਾਂ ਦੁੱਗਣੀਆਂ ਕਰਨ ‘ਤੇ ਸਵਾਲ ਉਠਾਏ। ਜਨਤਕ ਬਾਜ਼ਾਰਾਂ ਵਿੱਚ ਰਿਫਾਈਨਡ ਖੰਡ ਦੀ ਕੀਮਤ ਮੌਜੂਦਾ ਸਮੇਂ ਵਿੱਚ ਪੀਸੋ 80 ਤੋਂ ਪੀਸੋ 90 ਪ੍ਰਤੀ ਕਿਲੋਗ੍ਰਾਮ ਹੈ, ਜੋ ਕਿ ਖੇਤੀਬਾੜੀ ਵਿਭਾਗ ਦੁਆਰਾ ਨਿਰਧਾਰਿਤ ਪੀਸੋ 50 ਪ੍ਰਤੀ ਕਿਲੋਗ੍ਰਾਮ ਦੀ ਪ੍ਰਚੂਨ ਕੀਮਤ ਤੋਂ ਵੱਧ ਹੈ।
ਸੇਰਾਫੀਕਾ ਨੇ ਇਸ਼ਾਰਾ ਕੀਤਾ ਕਿ ਜਿਹੜੇ ਲੋਕ ਦਾਅਵਾ ਕਰਦੇ ਹਨ...
...
Access our app on your mobile device for a better experience!