ਮਨੀਲਾ : ਫਿਲਪੀਨਜ਼ ਦੀ ਸੈਰ ਸਪਾਟਾ ਸਕੱਤਰ ਬਰਨਾਡੇਟ ਰੋਮੂਲੋ ਪੁਯਾਤ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ‘ਚ ਪੜ੍ਹ ਰਹੇ ਕੋਵਿਡ ਕਾਰਨ ਵਤਨ ਪਰਤ ਗਏ ਕਈ ਭਾਰਤੀ ਵਿਦਿਆਰਥੀ ਇੱਥੇ ਵਾਪਸ ਆਉਣਾ ਚਾਹੁੰਦੇ ਹਨ। ਮਨੀਲਾ ‘ਚ 22 ਅਪ੍ਰਰੈਲ ਨੂੰ ਖ਼ਤਮ ਹੋਏ ਵਿਸ਼ਵ ਯਾਤਰਾ ਤੇ ਸੈਰ ਸਪਾਟਾ ਪ੍ਰਰੀਸ਼ਦ (ਡਬਲਯੂਟੀਟੀਸੀ) ਆਲੀ ਸੰਮੇਲਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਯਾਤ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਵਿਦਿਆਰਥੀਆਂ ਦੇ ਫਿਲਪੀਨਜ਼ ਵਾਪਸ ਆਉਣ ਦੇ ਮੁੱਦੇ ‘ਤੇ ਆਪਣੇ ਭਾਰਤੀ ਹਮਰੁਤਬਾ ਨਾਲ ਚਰਚਾ ਕੀਤੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਫਿਲਪੀਨਜ਼ ‘ਚ ਕਰੀਬ 16,000 ਭਾਰਤੀ ਵਿਦਿਆਰਥੀ ਸਨ। ਵਧੇਰੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ। ਕਈਆਂ ਨੇ...
...
Access our app on your mobile device for a better experience!