ਮਨੀਲਾ : ਫਿਲੀਪੀਨ ਵਿਚ ਆਏ ਤੂਫ਼ਾਨ ਦੀ ਵਜ੍ਹਾ ਨਾਲ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ। ਆਫ਼ਤ ਪ੍ਰਤੀਕਿਰਿਆ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਿਲੀਪੀਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਹੋਰ 11 ਮੌਤਾਂ ਦੀ ਹੁਣ ਵੀ ਜਾਂਚ ਕਰ ਰਹੇ ਹਨ। ਉਨ੍ਹਾਂ ਮੁਤਾਬਕ, ਹੋ ਸਕਦਾ ਹੈ ਕਿ ਇਨ੍ਹਾਂ 11 ਮੌਤਾਂ ਦਾ ਕਾਰਨ ਤੂਫ਼ਾਨ ‘ਕੋਮਪਾਸੂ’ ਹੋਵੇ। ਇਸ ਤੂਫ਼ਾਨ ਕਾਰਨ ਜ਼ਮੀਨ ਖ਼ਿਸਕ ਗਈ ਅਤੇ ਅਚਾਨਕ ਹੜ੍ਹ ਆ ਗਿਆ। ਉਥੇ ਹੀ ਫਿਲੀਪੀਨ ਵਿਚ 14 ਹੋਰ ਲੋਕ ਲਾਪਤਾ ਹਨ।
‘ਕੋਮਪਾਸੂ’ ਦੀ ਵਜ੍ਹਾ ਨਾਲ ਹਾਂਗਕਾਂਗ ਵਿਚ ਵੀ ਇਕ ਸ਼ਖ਼ਸ ਦੀ ਮੌਤ ਹੋ ਗਈ ਹੈ। ਇਹ...
...
Access our app on your mobile device for a better experience!