ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਾਪਿੰਗ ਮਾਲਾਂ ਅਤੇ ਤੰਗ ਥਾਂਵਾ ਤੇ ਫੇਸ ਸ਼ੀਲਡ ਪਹਿਨਣਾ ਲਾਜ਼ਮੀ ਹੋਵੇਗਾ।
ਨੈਸ਼ਨਲ ਟਾਸਕ ਫੋਰਸ (ਐਨਟੀਐਫ) ਨੇ ਸਹਿਮਤੀ ਜਤਾਈ ਹੈ ਕਿ ਜਨਤਕ ਟ੍ਰਾਂਸਪੋਰਟ ਅਤੇ ਕੰਮਕਾਜ ਵਿਚ ਫੇਸ ਸ਼ੀਲਡ ਪਾਉਣ ਤੋਂ ਇਲਾਵਾ ਵਪਾਰਕ ਅਦਾਰਿਆਂ, ਜਿਵੇਂ ਕਿ ਮਾਲਜ਼ ਵਿਚ ਫੇਸ ਸ਼ੀਲਡ ਪਹਿਨਣੀ ਜਰੂਰੀ ਹੈ, ”ਰੋਕ ਨੇ ਇਕ ਇੰਟਰਵਿਊ ਵਿੱਚ ਕਿਹਾ।
ਸਰਕਾਰ ਨੇ ਸ਼ੁਰੂ ਵਿਚ ਜਨਤਕ ਆਵਾਜਾਈ ਅਤੇ ਕੰਮ ਵਾਲੀਆਂ ਥਾਵਾਂ ਦੇ ਅੰਦਰ ਫੇਸ ਸ਼ੀਲਡ ਪਹਿਨਣੀ ਲਾਜਮੀ ਕੀਤੀ ਸੀ।
ਜਿਵੇਂ ਕਿ ਰਿਹਾਇਸ਼ ਤੋਂ ਬਾਹਰ ਵਿਅਕਤੀਆਂ ਨੂੰ ਪਹਿਲਾਂ ਹੀ ਚਿਹਰੇ ਦਾ ਮਾਸਕ ਪਹਿਨਣਾ ਲਾਜ਼ਮੀ ਹੈ।
ਅਧਿਐਨ...
...
Access our app on your mobile device for a better experience!