ਲੰਡਨ (ਬਿਊਰੋ): ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਜ਼ਿਆਦਾਤਰ ਹਵਾਈ ਰਸਤੇ ਜ਼ਰੀਏ ਹੀ ਜਾਣਾ ਪੈਂਦਾ ਹੈ। ਤੁਸੀਂ ਕਦੇ ਸੋਚਿਆ ਹੈ ਕਿ ਕੋਲਕਾਤਾ ਤੋ ਬੱਸ ਵਿਚ ਬੈਠੋ ਅਤੇ ਲੰਡਨ ਪਹੁੰਚ ਜਾਓ। ਹੁਣ ਤਾਂ ਅਜਿਹਾ ਸੰਭਵ ਨਹੀਂ ਹੈ ਪਰ 1950 ਦੇ ਦਹਾਕੇ ਵਿਚ ਅਜਿਹਾ ਹੁੰਦਾ ਸੀ। ਹਾਲ ਹੀ ਵਿਚ ਵਿਕਟੋਰੀਆ ਕੋਚ ਸਟੇਸ਼ਨ, ਲੰਡਨ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ, ਜਿਹਨਾਂ ਵਿਚ ਯਾਤਰੀਆਂ ਨੂੰ ਕੋਲਕਾਤਾ ਜਾਣ ਵਾਲੀ ਬੱਸ ਵਿਚ ਚੜ੍ਹਦਿਆਂ ਦਿਖਾਇਆ ਗਿਆ ਹੈ।
‘ਨਿਊਜ਼ 18’ ਸਮਾਚਾਰ ਏਜੰਸੀ ਦੇ ਮੁਤਾਬਕ 5 ਦਿਨਾਂ ਵਿਚ ਸਫਰ ਪੂਰਾ ਕਰਨ ਵਾਲੀ ਇਸ ਬੱਸ ਦਾ ਕਿਰਾਇਆ 85 ਪੌਂਡ ਸੀ ਜੋ ਉਸ ਸਮੇਂ ਦੇ ਹਿਸਾਬ ਨਾਲ ਕਾਫੀ ਮਹਿੰਗਾ ਸੀ। ਕੋਲਕਾਤਾ ਤੋਂ ਲੰਡਨ ਦੀ ਦੂਰੀ ਲੱਗਭਗ 7,957 ਕਿਲੋਮੀਟਰ ਹੈ ਉੱਥੇ ਧਰਤੀ ਦਾ ਵਿਆਸ 12,742 ਕਿਲੋਮੀਟਰ ਹੈ। ਇਹ ਬੱਸ ਆਪਣੀ ਯਾਤਰਾ ਵਿਚ ਅੱਧੀ ਤੋਂ ਜ਼ਿਆਦਾ ਧਰਤੀ ਦਾ ਚੱਕਰ ਲਗਾ ਲੈਂਦੀ ਸੀ।
ਸਾਲ 1973-73 ਵਿਚ ਚੱਲਣ ਵਾਲੀ ਲਗਜ਼ਰੀ ਬੱਸ ‘ਐਲਬਰਟ’ ਸੀ। ਲੰਡਨ (ਇੰਗਲੈਂਡ) ਤੋਂ ਚੱਲ ਕੇ ਇਹ ਬੱਸ...
...
Access our app on your mobile device for a better experience!