ਸਤਿ ਸ਼੍ਰੀ ਅਕਾਲ ਵੀਰ !! ਮੈਂ ਆਪਣੇ parents ਦਾ ਤੇ ਭਰਾ ਦਾ 20 ਸਾਲਾਂ ਤੋਂ ਸਾਰਾ ਖਰਚਾ ਤੇ ਓਹਨਾ ਦੇ ਬੱਚਿਆਂ ਦਾ ਵੀ ਪੜ੍ਹਾਈ ਅਤੇ ਹੋਰ ਜੋ ਖਰਚਾ ਹੁੰਦਾ , ਮੈਂ ਤੇ ਮੇਰੀ ਭੈਣ ਮਿਲ ਕੇ ਕਰ ਰਹੇ ਹਾਂ , ਜਦ ਕਿ ਸਾਡੀ ਭਾਬੀ ਤੇ ਉਹਨਾਂ ਦੇ ਬੱਚੇ ਕਦੇ ਮੈਸੇਜ ਤੱਕ ਨਹੀਂ ਕਰਦੇ ਤੇ ਨਾ ਹੀ ਘਰ ਗਿਆ ਨੂੰ ਪਾਣੀ ਤੱਕ ਪੁੱਛਦੇ ਨੇ , ਅਸੀਂ ਉਹਨਾਂ ਦਾ ਘਰ ਇਸ ਲਈ ਚਲਾ ਰਹੇ ਹਾਂ ਕਿਉਂਕਿ ਭਰਾ ਕੋਈ ਕੰਮ ਕਾਰ ਨਹੀਂ ਕਰਦਾ ਤੇ ਸ਼ਰਾਬ ਪੀਂਦਾ ਰਹਿੰਦਾ ਸੀ , ਕਦੇ ਮਾਂ ਤੇ ਕਦੇ ਬੱਚਿਆਂ ਦਾ ਆਉਣਾ ਕਿ ਇਹਨਾਂ ਦਾ ਕੀ ਕਸੂਰ , ਪਰ ਜਦ ਬੱਚੇ +2 ਕਰ ਗਏ ਤਾਂ ਅਸੀਂ ਭਾਬੀ ਤੇ ਬੱਚਿਆਂ ਨੂੰ ਕਿਹਾ ਕੇ ਤੁਸੀਂ ਵੀ ਥੋੜਾ ਹੱਥ ਵੰਡਾਓ ਸਾਡਾ , ਪਰ ਉਹ ਕਹਿ ਦਿੰਦੇ ਆ ਕੇ ਨਹੀਂ ਮੈਂ ਬੱਚਿਆਂ ਤੋਂ ਕੰਮ ਨਹੀਂ ਕਰਾਉਣਾ ਤੇ ਘਰ ਚਲਾਉਣਾ ਬੰਦਿਆ ਦਾ ਕੰਮ ਹੈ , 20 ਸਾਲ ਤੋਂ ਉਹ ਸਾਡੇ ਕੋਲੋਂ ਖਰਚਾ ਲੈ ਰਹੇ ਆ , ਹੁਣ ਭਰਾ ਦੀ ਸਿਹਤ ਏਦਾਂ ਹੋ ਗਈ ਆ ਕੇ ਉਹ ਚਾਹੇ ਵੀ ਤਾਂ ਕੰਮ ਨਹੀਂ ਕਰ ਸਕਦਾ ਤੇ ਬੱਚੇ ਤੇ ਭਾਬੀ ਕਰਦੇ ਨਹੀਂ , ਸਮਝ ਨਹੀਂ ਆਉਂਦੀ ਕੇ ਕੀ ਕਰੀਏ ਜੇ ਖਰਚ ਨਹੀਂ ਦਿੰਦੇ ਤਾਂ... ... Access our app on your mobile device for a better experience!
ikk message
Sukhram singh
Tusi ape da father and mother nu ape n kol bola lo j tusi foran o and