ਅੱਜ ਅਸੀ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ , ਜੋ 100 – 200 ਨਹੀਂ , ਸਗੋਂ ਪੂਰੇ 256 ਸਾਲ ਦੀ ਉਮਰ ਤੱਕ ਜਿੰਦਾ ਰਿਹਾ । ਇਨ੍ਹਾਂ ਦਾ ਨਾਮ ਹੈ ਲੀ ਚਿੰਗ ਯੁਏ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਲੀ ਚਿੰਗ ਦਾ ਜਨਮ 3 ਮਈ 1677 ਨੂੰ ਚੀਨ ਦੇ ਕੀਜਿਆਂਗ ਜਿਲ੍ਹੇ ਵਿੱਚ ਹੋਇਆ ਸੀ, ਜਦੋਂ ਕਿ ਹੋਰ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਜਨਮ ਸਾਲ 1736 ਵਿੱਚ ਹੋਇਆ ਸੀ।
ਉਨ੍ਹਾਂ ਦੀ ਮੌਤ 6 ਮਈ 1933 ਨੂੰ ਹੋਈ ਸੀ। ਸਾਲ 1928 ਵਿੱਚ ਨਿਊਯਾਰਕ ਟਾਈਮਸ ਦੇ ਇੱਕ ਪੱਤਰਕਾਰ ਨੇ ਲਿਖਿਆ ਕਿ ਲੀ ਦੇ ਗੁਆਂਢ ਵਿੱਚ ਰਹਿਣ ਵਾਲੇ ਕਈ ਬਜ਼ੁਰਗਾਂ ਦਾ ਕਹਿਣਾ ਸੀ ਕਿ ਜਦੋਂ ਉਨ੍ਹਾਂ ਦੇ ਦਾਦਾ ਬੱਚੇ ਸਨ, ਤਾਂ ਉਹ ਲੀ ਚਿੰਗ ਨੂੰ ਜਾਣਦੇ ਸਨ, ਉਹ ਉਸ ਸਮੇਂ ਵੀ ਇੱਕ ਅਧਖੜ ਉਮਰ ਦੇ ਸ਼ਖਸ ਸਨ ।
1930 ਵਿੱਚ ਨਿਊਯਾਰਕ ਟਾਈਮਸ ਵਿੱਚ ਛਾਪੀ ਗਈ ਇੱਕ ਖਬਰ ਦੇ ਮੁਤਾਬਕ, ਚੀਨ ਦੀ ਚੇਂਗਡੂ ਯੂਨੀਵਰਸਿਟੀ ਦੇ ਪ੍ਰੋਫੈਸਰ ਵੂ ਚੁੰਗ – ਚੀਏਹ ਨੇ 1827 ਵਿੱਚ ਲੀ ਚਿੰਗ ਨੂੰ ਉਨ੍ਹਾਂ ਦੀ 150ਵੀ ਵਰ੍ਹੇ ਗੰਢ, ਜਦੋਂ ਕਿ ਸਾਲ 1877 ਵਿੱਚ ਉਨ੍ਹਾਂ ਦੀ 200ਵੀ ਵਰ੍ਹੇ ਗੰਢ ਦੇ ਮੌਕੇ ਉੱਤੇ ਸ਼ੁਭਕਾਮਨਾਵਾਂ ਦਿੱਤੀਆਂ ਸਨ ।
ਲੀ ਚਿੰਗ ਮਸ਼ਹੂਰ ਚਾਇਨੀਜ ਹਰਬਲਿਸਟ, ਮਾਰਸ਼ਲ ਆਰਟਿਸਟ ਅਤੇ ਸਲਾਹਕਾਰ ਸਨ। ਲੀ ਚਿੰਗ ਸਿਰਫ਼ 10 ਸਾਲ ਦੀ ਉਮਰ ਤੋਂ ਹੀ ਹਰਬਲ ਮੇਡਿਸਿਨ ਦਾ ਬਿਜਨੇਸ ਕਰਨ...
...
Access our app on your mobile device for a better experience!