ਅੱਜ ਪਿੰਡ ਧਾਲੀਵਾਲ ਕਾਦੀਆਂ ਵਾਲੇ ਬੱਸ ਅੱਡੇ ਦਾ ਨਵੀਨੀਕਰਨ ਦਾ ਕੰਮ ਪੂਰਾ ਹੋ ਗਿਅਾ ,
ਅਸੀ ਕੁਝ ਪੁਰਾਣੀਅਾ ਤੇ ਨਵੀਅਾ ਤਸਵੀਰਾਂ ਤੁਹਾਡੇ ਸਭ ਨਾਲ ਸਾਂਝੀਅਾ ਕਰ ਰਹੇ ਹਾਂ ਤੇ
ਬਹੁਤ ਬਹੁਤ ਧੰਨਵਾਦ ਨੋਜਵਾਨ ਵੀਰਾਂ ਅਤੇ ਅਤੇ ਅੈਨ ਅਾਰ ਆਈ ਵੀਰਾਂ ਦਾ ਸਹਿਯੋਗ ਦੇਣ ਲਈ
ਵਾਹਿਗੁਰੂ ਸਭ ਨੂੰ ਚੜਦੀ ਕਲਾ ਵਿਚ ਰੱਖੇ ..
ਸਮਾਜ.ਨੂੰ ਵਧੀਅਾ ਮੈਸਜ ਦੇਣ ਦਾ ਇਹ ਵੀ ਇੱਕ ਬਹੁਤ ਵਧੀਅਾ ਢੰਗ ਹੈ
alt="" width="373" height="302" />
Access our app on your mobile device for a better experience!