ਜ਼ਿਲਾ ਮੋਗਾ, ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ’ ਗੁਰਮੀਤ ਸਿੰਘ ਢਿੱਲੋਂ’ ਨੇ ਸਕੂਲ ਨੂੰ ਬਹੁਤ ਵਧੀਆ ਤਰੀਕੇ ਆਪ design ਕੀਤਾ ਤੇ ਬੱਚਿਆਂ ਨੂੰ intresting treeke ਨਾਲ ਪੜਾਉਣ ਲਈ ਬਹੁਤ ਦਿਲਚਸਪ ਤਕਨੀਕਾਂ USE ਕਰਦੇ ਨੇ, ਸਕੂਲ ਵਿਚ ਪੜਾਈ ਦੇ ਨਾਲ ਨਾਲ ਅਧਿਆਪਕ ਗੁਰਮੀਤ ਸਿੰਘ ਢਿੱਲੋਂ ਬੱਚਿਆਂ ਨੂੰ general knowledge ਦੀਆ ਗੱਲਾਂ ਵੀ projector ਦੀ ਮਦਦ ਨਾਲ ਸਿਖਾਉਂਦੇ ਰਹਿੰਦੇ ਹਨ, ਗਿੱਧਾ, ਭੰਗੜਾ, ਖੇਡਾਂ, ਅਤੇ ਹੋਰ ਬਹੁਤ ਸਾਰੀਆਂ ਸੋਸ਼ਲ activities ਦੀ ਜਾਨਕਾਰੀ ਵੀ ਦੇਂਦੇ ਹਨ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਪੱਗ ਬੰਨ੍ਹ ਕੇ ਰੱਖਣ ਲਈ ਪ੍ਰੇਰਿਤ ਕਰਦੇ ਹਨ ਤੇ ਸਿੱਖੀ ਨਾਲ ਜੋੜਦੇ ਹਨ
ਹਰ ਬੱਚੇ ਨੂੰ ਮਹੀਨੇ ਵਿਚ ਇਕ ਰੁੱਖ ਲਾਉਣ ਦੀ ਨੀਤੀ ਵੀ ਸਿਖਾਈ ਹੈ ਅਤੇ ਹਰ ਰੋਜ ਆਪ prayer ਵਿਚ ਕਸਰਤ ਤੇ ਗੁਰੂ ਦੀ ਬਾਣੀ ਪੜ੍ਹਾਉਂਦੇ ਹਨ
ਸਕੂਲ ਵਿਚ ਸਾਰੇ ਤਿਉਹਾਰ ਆਪ ਬੱਚਿਆਂ ਨਾਲ ਮਿਲਕੇ ਮਨਾਉਂਦੇ ਹਨ ਤੇ ਹਰ ਸਾਲ ਸਾਲਾਨਾ ਪ੍ਰੋਗ੍ਰਾਮ ਵਿਚ ਸਾਰੇ ਪਿੰਡ ਨੂੰ ਸ਼ਾਮਿਲ ਕੀਤਾ ਜਾਂਦਾ ਹੈ
size-medium wp-image-114092" src="http://www.punjabidharti.com/wp-content/uploads/2019/06/774BE2BC-C9CE-4A75-B683-552D0B08040B-600x450.jpg" alt="" width="600" height="450" />
,
Access our app on your mobile device for a better experience!