ਜੇਕਰ ਤੁਹਾਡਾ jio ਦਾ ਇੰਟਰਨੇਟ slow ਚੱਲਦਾ ਹੈ ਤਾਂ ਕਰੋ ਇਹ ਸੈਟਿੰਗ ਆਪਣੇ ਐਂਡਰਾਇਡ ਫੋਨ ਚ
ਪਹਿਲਾਂ settings ਚ ਜਾਓ – ਫੇਰ connections ਤੇ ਕਲਿਕ ਕਰੋ
ਫਿਰ ਨੀਚੇ Mobile Networks ਤੇ ਕਲਿੱਕ ਕਰੋ
ਉਸ ਤੋਂ ਬਾਅਦ Access Point Names ਤੇ ਕਲਿੱਕ ਕਰੋ
ਜੇ ਤੁਹਾਡੇ ਫੋਨ ਚ ਦੋ ਸਿਮ ਕਾਰਡ ਹੈ ਤਾਂ JIO ਸਿਮ ਤੇ ਕਲਿਕ ਕਰੋ
ਪਹਿਲਾਂ ਆਪਣੇ ਫੋਨ ਦੀ ਸੈਟਿੰਗ ਚੈੱਕ ਕਰ ਲੈਣਾ ਕਿ ਨੀਚੇ ਦਿੱਤੀਆਂ ਸੈਟਿੰਗ ਨਾਲ ਮਿਲਦੀਆਂ ਹਨ ਕਿ ਨਹੀਂ
ਜੇ ਨਹੀਂ ਮਿਲ ਰਹੀਆਂ ਤਾਂ
ਸਭ ਤੋਂ ਉੱਪਰ ਸੱਜੇ ਪਾਸੇ 3 ਬਿੰਦੀਆਂ ਹੋਣਗੀਆਂ
ਉਹਨਾਂ ਤੇ ਕਲਿੱਕ ਕਰਕੇ Reset To Default ਤੇ Ok ਕਰੋ
ਫਿਰ Jio 4G ਜਾਂ ਜੋ ਵੀ ਨੀਚੇ ਲਿਖਿਆ ਆ...
ਰਿਹਾ ਉਸਤੇ ਕਲਿੱਕ ਕਰੋ
ਹੁਣ ਇਹ ਸੈਟਿੰਗ ਭਰੋ
APN – www
MCC – 405
MNC – 867
Authentication type – none
APN type – default,supl,agps,fota,dun
APN protocol – IPv4/IPv6
APN roaming protocol – IPv4/IPv6
Mobile virtual network operator type – none
ਸਭ ਤੋਂ ਉੱਪਰ ਸੱਜੇ ਪਾਸੇ 3 ਬਿੰਦੀਆਂ ਹੋਣਗੀਆਂ
ਉਹਨਾਂ ਤੇ ਕਲਿੱਕ ਕਰਕੇ Save ਤੇ Ok ਕਰੋ
ਹੁਣ ਫੋਨ restart ਕਰੋ ,
Access our app on your mobile device for a better experience!