ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਚਿੰਤਾ ਵਿੱਚ ਪਾ ਰੱਖਿਆ ਹੈ ਸਰਕਾਰ ਨੇ ਇਸ ਮਹਾਂਮਾਰੀ ਨੂੰ ਰੋਕਣ ਲਈ ਦੇਸ਼ ਨੂੰ ਲਾਕ ਡਾਊਨ ਕਰ ਦਿੱਤਾ ਸੀ। ਪਰ ਜੋ ਪ੍ਰਵਾਸੀ ਮਜਦੂਰ ਕੰਮ-ਕਾਜ ਲਈ ਆਪਣੇ ਘਰ ਬਾਰ ਛੱਡ ਦੂਜਿਆਂ ਸੂਬਿਆਂ ਵਿੱਚ ਬੈਠੇ ਸਨ ਉਹਨਾ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ ਕਿਉਂਕਿ ਨਾ ਤਾਂ ਕੰਮ-ਕਾਜ ਚੱਲ ਰਿਹਾ ਸੀ ਤੇ ਨਾਹੀ ਕੋਈ ਪੈਸਾ ਰਾਸਨ ਕੋਲ ਸੀ।
ਨਾਗਪੁਰ ਤੋਂ ਇਹ ਟਰਾਂਸ-ਪੋਟਰ ਹਨ ਸਰਪੰਚ ਗੁਰਵਿੰਦਰ ਸਿੰਘ ਜਿਨ੍ਹਾਂ ਬਾਰੇ ਚਰਚੇ ਹਨ ਕਿ 20,000 ਤੋਂ ਉਪਰ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਉਨਾਂ ਦੇ ਘਰ ਪਹੁੰਚਾ ਚੁੱਕੇ ਹਨ। ਮਤਲਬ ਜੋਂ ਕੰਮ ਸਰ-ਕਾਰਾਂ ਦਾ ਸੀ ਸਰਪੰਚ ਸਾਹਿਬ ਨੇ ਕਰ ਵਿਖਾਇਆ। ਪਤਾ...
ਨਹੀਂ ਪੰਜਾਬੀਆਂ ਦੇ ਦਿਲਾਂ ਵਿੱਚ ਕੀ ਹੈ ਜਿਨ੍ਹਾਂ ਮਰਜ਼ੀ ਕੋਈ ਧੱਕਾ ਕਰ ਜਾਵੇ ਪਰ ਸਰਬੱਤ ਦੇ ਭਲੇ ਦਾ ਸਿਧਾਂਤ ਕਦੇ ਨਹੀਂ ਭੁੱਲਦੇ। ਜਾਣਕਾਰੀ ਅਨੁਸਾਰ ਗੁਰ-ਵਿੰਦਰ ਸਿੰਘ ਵਰਗੇ ਫਰਿਸਤੇ ਅੱਜ ਵੀ ਇਸ ਦੁਨੀਆ ਤੇ ਮੌਜੂਦ ਹਨ ਜੋ ਕਿ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਪਿੱਛੇ ਨਹੀ ਹੱਟਦੇ ਹਨ
ਵਾਕਿਅ ਹੀ ਇਸ ਇਨ-ਸਾਨ ਨੂੰ ਦਿਲੋ ਸੈਲੂਟ ਆ ਕਿਉਂਕਿ ਇਹਨਾਂ ਨੇ ਬਹੁਤ ਸ਼ਲਾਘਾ-ਯੋਗ ਕੰਮ ਕੀਤਾ ਹੈ। ਇਸ ਤਰ੍ਹਾਂ ਦੀਆਂ ਤਾਜੀਆ ਜਾਣ ਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਤਾਂ ਜੋ ਹਰ ਜਾਣ ਕਾਰੀ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਪੇਜ ਨੂੰ ਲਾਈਕ ਜਰੂਰ ਕਰ ਲਿਉ ਜੀ।
Access our app on your mobile device for a better experience!