PUBG Mobile ਯੂਜ਼ਰਜ਼ ਵਿਚਕਾਰ ਪਹਿਲਾਂ ਤੋਂ ਹੀ ਲੋਕਪ੍ਰਿਅ ਹੈ ਤੇ ਆਏ ਦਿਨ ਇਸ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ। Sensor Tower ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਆਲਾਮੀ ਮਹਾਮਾਰੀ ਦੇ ਦੌਰ ‘ਚ ਇਸ ਗੇਮ ਦੀ ਲੋਕਪ੍ਰਿਅਤਾ ‘ਚ ਕਾਫੀ ਇਜ਼ਾਫ਼ਾ ਦੇਖਿਆ ਗਿਆ ਹੈ ਪਰ ਗੇਮਿੰਗ ਦੇ ਚੱਕਰ ‘ਚ ਕੋਈ ਲੱਖਾਂ ਰੁਪਏ ਖਰਚ ਕਰ ਸਕਦਾ ਹੈ, ਇਹ ਇਕ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ ਪਰ ਅਜਿਹਾ ਹੀ ਇਕ ਮਾਮਲਾ ਹਾਲ ਹੀ ‘ਚ ਸਾਹਮਣੇ ਆਇਆ ਹੈ। ਜਿਸ ‘ਚ ਇਕ ਪੰਜਾਬ ਖਰੜ ਦੇ 17 ਸਾਲ ਦੇ ਬੱਚੇ ਨੇ PUBG Mobile ਖੇਡਦੇ ਸਮੇਂ ਆਪਣੇ ਮਾਂ-ਪਿਓ ਦੇ ਅਕਾਊਂਟ ਤੋਂ 16 ਲੱਖ ਰੁਪਏ ਖਰਚ ਕਰ ਦਿੱਤੇ ਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਿਆ।
ਇਕ ਰਿਪੋਰਟ ‘ਚ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਦੇ ਇਕ 17 ਸਾਲ ਦੇ ਬੱਚੇ ਨੇ PUBG Mobile ਖੇਡਦੇ ਸਮੇਂ ਆਪਣੇ ਮਾਂ-ਪਿਓ ਦੇ ਅਕਾਊਂਟ ਤੋਂ 16 ਲੱਖ ਰੁਪਏ ਖਰਚ ਕਰ ਦਿੱਤੇ। ਬੱਚੇ ਨੇ ਇਨ੍ਹਾਂ ਪੈਸਿਆਂ ਨੂੰ PUBG Mobile ਅਕਾਊਂਟ ਅਪਗ੍ਰੇਡ ਕਰਨ ‘ਤੇ ਗੇਮਿੰਗ ਦੌਰਾਨ ਸ਼ੌਪਿੰਗ ਕਰਨ ਲਈ ਖਰਚ ਕੀਤਾ ਹੈ। ਇਸ ਕਿਸ਼ੋਰ ਨੇ...
...
Access our app on your mobile device for a better experience!