prakash bhandari
123
ਕਹਿੰਦੀ ਤੂੰ ਸਾਡੇ #ਪਿੰਡ ਨਾ ਆਇਆ ਕਰ, ਤੈਨੂੰ ਮੇਰੇ ਭਰਾਵਾਂ ਨੇ ਫੜ ਲੈਣਾ ਏ,. . ਮੈਂ ਕਿਹਾ #ਕਮਲੀਏ, . . . ਮੈਨੂੰ ਤਾਂ ਕਦੇ ਸਾਲਾ #Temple_Run ਵਾਲਾ #ਬਾਂਦਰ ਨੀਂ ਫੜ ਸਕਿਆ, ਤੇ ਤੇਰੇ #ਭਰਾ ਕੀ ਚੀਜ ਆ…
ਮੰਨ ਲਓ ਤੁਸੀ ਬਸ ਵਿਚ 20 ਸਵਾਰੀਆਂ ਨਾਲ ਸਫਰ ਕਰ ਰਹੇ ਹੋ,, ਪਹਿਲੇ ਸਟੈਂਡ ਤੋਂ 12 ਸਵਾਰੀਆਂ ਉਤਰੀਆਂ ਤੇ 14 ਚੜੀਆਂ,, ਦੂਜੇ ਸਟੈਂਡ ਤੇ 15 ਸਵਾਰੀਆਂ ਉਤਰੀਆਂ ਤੇ 20 ਚੜੀਆਂ,, ਤੀਜੇ ਸਟੈਂਡ ਤੋਂ 10 ਸਵਾਰੀਆਂ ਉਤਰੀਆ ਤੇ 3 ਸਵਾਰੀਆਂ ਚੜੀਆਂ,, ਹੁਣ ਦੱਸੋ ਉਸ ਬਸ ਵਿਚ ਕੁਲ ਕਿੰਨੀਆਂ ਸਵਾਰੀਆਂ ਸਫਰ ਕਰ ਰਹੀਆਂ ਹਨਂ,,,
Punjabi motivation
Punjabi sad
Punjabi star
Jagsir
Rajput