ਕਿਉ ਅੰਮ੍ਰਿਤ ਛੱਕਣਾ ?
ਅੱਜ ਇਕ ਹੋਰ ਹੱਡਬੀਤੀ ਆਪ ਜੀ ਨਾਲ ਸਾਂਝੀ ਕਰਨ ਲੱਗਾ ਜਿਸ ਤੋ ਸਾਨੂੰ ਸਾਰਿਆਂ ਤੋ ਬਹੁਤ ਸਿਖਿਆ ਮਿਲੇਗੀ । ਇਕ ਵੀਰ ਮੈਨੂੰ ਮਿਲਿਆ ਜੋ ਕਾਫੀ ਪੜਿਆ ਲਿਖਿਆ ਸੀ ਤੇ ਮੈਨੂੰ ਕਹਿਣ ਲੱਗਾ ਵੀਰ ਜੀ ਗੁਰਬਾਣੀ ਵਿੱਚ ਲਿਖਿਆ ਹੈ । ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ।। ਸਾਡੇ ਗੁਰੂ Continue Reading »
No Comments25 ਜੂਨ ਸ਼ਹੀਦੀ ਦਿਹਾੜਾ (ਸੰਨ 1716) – ਬਾਬਾ ਬੰਦਾ ਸਿੰਘ ਬਹਾਦਰ
25 ਜੂਨ ਸ਼ਹੀਦੀ ਦਿਹਾੜਾ (ਸੰਨ 1716) – ਬਾਬਾ ਬੰਦਾ ਸਿੰਘ ਬਹਾਦਰ 8 ਮਹੀਨਿਆ ਦੇ ਘੇਰੇ ਤੋ ਬਾਦ ਗੁਰਦਾਸਪੁਰ ਗੜੀ ਤੋ ਬਾਬਾ ਬੰਦਾ ਸਿੰਘ ਜੀ ਦੇ ਨਾਲ ਫੜ ਕੇ ਲਿਆਂਦੇ 700+ ਸਿੰਘਾਂ ਨੂੰ ਦਿੱਲੀ ਦੇ ਬਾਦਸ਼ਾਹ ਫ਼ਰਖਸ਼ੀਅਰ ਦੇ ਹੁਕਮ ਨਾਲ ਜਦੋਂ ਸ਼ਹੀਦ ਕਰ ਦਿੱਤਾ ਤਾਂ ਬੰਦਾ ਸਿੰਘ ਜੀ ਤੇ ਨਾਲ ਦੇ Continue Reading »
No Commentsਇੰਦਰਾ ਦਰਬਾਰ ਸਾਹਿਬ ਆਈ
ਇੰਦਰਾ ਦਰਬਾਰ ਸਾਹਿਬ ਆਈ 23 ਜੂਨ 1984 ਹਮਲੇ ਤੋ ਬਾਦ 23 ਜੂਨ 1984 ਨੂੰ PM ਇੰਦਰਾ ਗਾਂਧੀ ਆਪਣੀ ਫ਼ੌਜ ਦੀ ਬਹਾਦਰੀ ਵੇਖਣ ਦਰਬਾਰ ਸਾਹਿਬ ਆਈ ਨਾਲ ਪੰਜਾਬ ਦਾ ਗਵਰਨਰ B D ਪਾਂਡੇ , ਕੇਂਦਰੀ ਮੰਤਰੀ ਬੂਟਾ ਸਿੰਘ , ਪੱਛਮੀ ਕਮਾਂਡ ਦਾ ਜੀ ਓ ਸੀ ਲਵੈ: ਜਨਰਲ ਸੁੰਦਰ ਜੀ ਲੈਫ ਜਨਰਲ Continue Reading »
1 Commentਭਾਈ ਗੋੰਦਾ ਜੀ – ਜਾਣੋ ਸਾਖੀ
ਭਾਈ ਗੋੰਦਾ ਜੀ (ਭਾਗ-4) ਧੰਨ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਬਿਰਾਜਮਾਨ ਨੇ ਅੰਮ੍ਰਿਤ ਵੇਲੇ ਦਾ ਦਰਬਾਰ ਸਜਿਆ , ਸਮਾਪਤੀ ਹੋਈ ਲੰਗਰ ਤਿਆਰ ਹੋਇਆ , ਸੇਵਾਦਾਰ ਨੇ ਬੇਨਤੀ ਕੀਤੀ ਜੀ ਪ੍ਰਸ਼ਾਦਾ ਤਿਆਰ ਹੈ। ਸਤਿਗੁਰੂ ਨਾ ਉੱਠੇ ਥੋੜ੍ਹੇ ਸਮੇਂ ਬਾਦ ਫਿਰ ਬੇਨਤੀ ਕੀਤੀ ਮਹਾਰਾਜ ਪ੍ਰਸ਼ਾਦਾ ਠੰਡਾ ਹੋਜੂ , ਏਦਾਂ ਕਈ ਵਾਰ Continue Reading »
1 Commentਪੰਜ ਪੈਸੇ
ਪੰਜ ਪੈਸੇ (ਭਾਗ -3) ਪੰਜਵੇਂ ਪਾਤਸ਼ਾਹ ਦੇ ਦੋ ਸਿੱਖ ਭਾਈ ਭਾਨਾ ਮੱਲਣ ਤੇ ਰੇਖਰਾਉ ਜੀ , ਕਾਬਲ ਦੇ ਵਸਨੀਕ ਸੀ ਕਾਬਲ ਚ ਸਿੱਖੀ ਪ੍ਰਚਾਰ ਵੀ ਕਰਦੇ ਤੇ ਨਾਲ ਪੜ੍ਹੇ ਲਿਖੇ ਸਿਆਣੇ ਹੋਣ ਕਰਕੇ ਨਵਾਬ ਨੇ ਏਨਾ ਨੂੰ ਮੋਦੀਖਾਨੇ (ਡੀਪੂ ) ਦਾ ਕੰਮ ਸੌਂਪਿਆ ਹੋਇਆ ਸੀ। ਦੋਵੇ ਹੀ ਬੜੇ ਇਮਾਨਦਾਰ ਕਹਿਣੀ Continue Reading »
No Commentsਰਾਏ ਬੁਲਾਰ ਖਾਂ ਭੱਟੀ ਜੀ ਬਾਰੇ ਜਾਣਕਾਰੀ
ਜਾਣਕਾਰੀ ਰਾਏ ਬੁਲਾਰ ਖਾਂ ਭੱਟੀ ਜੀ ਬਾਰੇ ਰਾਏ ਬੁਲਾਰ ਖਾਂ ਭੱਟੀ ਜੀ ਦਾ ਜਨਮ 1447ਈ.ਨੂੰ ਰਾਏ ਭੋਏ ਦੀ ਤਲਵੰਡੀ ਮੌਜੂਦਾ ਨਨਕਾਣਾ ਸਾਹਿਬ ਵਿਖੇ ਸਰਪੰਚ ਦੇ ਘਰ ਹੋਇਆ। ਤਸਵੀਰਾਂ ਵਿੱਚ ਨਜ਼ਰ ਆ ਰਹੀ ਹਵੇਲੀ 18ਵੀ. ਸਦੀ ਵਿੱਚ ਰਾਏ ਬੁਲਾਰ ਭੱਟੀ ਦੀ 14ਵੀ 15 ਵੀ ਪੀੜੀ ਨੇ ਨਨਕਾਣਾ ਸਾਹਿਬ ਤੋਂ 3 ਕਿਲੋਮੀਟਰ Continue Reading »
No Commentsਗੁਰੂ ਪਾਤਸ਼ਾਹ ਦੇ ਘੋੜੇ
ਗੁਰੂ ਪਾਤਸ਼ਾਹ ਦੇ ਘੋੜੇ ( ਕਾਬਲ ਦੀ ਸੰਗਤ ਭਾਗ-2) ਇਹ ਤਾਂ ਸਾਰੇ ਜਾਣਦੇ ਆ ਕਿ ਬਾਬਾ ਬਿਧੀ ਚੰਦ ਜੀ ਨੇ ਲਾਹੌਰ ਦੇ ਕਿਲੇ ਚੋ ਦੋ ਘੋੜੇ ਵਾਪਸ ਲਿਆਦੇ ਸੀ ਪਰ ਏ ਘੋੜੇ ਆਏ ਕਿੱਥੋਂ ਬਹੁਤਿਆ ਨੂੰ ਪਤਾ ਨੀ ਹੋਣਾ ਮੁਗ਼ਲ ਰਾਜ ਸਮੇ ਕਾਬਲ ਘੋੜਿਆਂ ਦੇ ਵਪਾਰ ਲਈ ਮੰਨਿਆ ਪ੍ਰਮੰਨਿਆ ਸ਼ਹਿਰ Continue Reading »
No Commentsਧੰਨ ਦਾਤਾ ਤੇ ਧੰਨ ਤੇਰੀ ਸਿੱਖੀ
ਧੰਨ ਦਾਤਾ ਤੇ ਧੰਨ ਤੇਰੀ ਸਿੱਖੀ ਮੈਨੂੰ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਣਾ ਦਾ ਇਕ ਵਾਕਿਆ ਯਾਦ ਆ ਗਿਆ ਜਦੋ ਗਿਆਨੀ ਜੀ ਇਰਾਕ ਗਏ ਸਨ । ਗਿਆਨੀ ਮਸਕੀਨ ਜੀ ਦਸਦੇ ਸਨ ਮੈ ਇਰਾਕ ਦੇ ਬਜ਼ਾਰ ਵਿੱਚੋ ਦੀ ਲੰਘ ਰਿਹਾ ਸੀ ਦੂਰ ਦੂਰ ਤੱਕ ਕੋਈ ਸਿੱਖ ਨਜਰ ਨਾ ਆਇਆ । ਹੋਰ Continue Reading »
No Commentsਕੰਧਾਰ ਦੀ ਸੰਗਤ
ਕੰਧਾਰ ਦੀ ਸੰਗਤ ਅਫ਼ਗਾਨਿਸਤਾਨ ਦੇ ਵੱਡੇ ਸ਼ਹਿਰਾਂ ਚੋਂ ਇੱਕ ਹੈ ਕੰਧਾਰ ਜੋ ਸਿਕੰਦਰ ਮਹਾਨ ਨੇ ਕਰੀਬ 2300 ਸਾਲ ਪਹਿਲਾ ਵਸਾਇਆ ਸੀ ਸਮੇ ਨਾਲ ਨਾਦਰ ਸ਼ਾਹ ਨੇ ਉਜਾੜ ਦਿੱਤਾ ਨਾਦਰ ਦੀ ਮੌਤ ਏਥੈ ਹੀ ਹੋਈ ਫਿਰ ਅਹਿਮਦ ਸ਼ਾਹ ਅਬਦਾਲੀ ਨੂੰ ਵਸਾਇਆ। ਕਾਬਲ ਕੰਧਾਰ ਚ ਸਿੱਖੀ ਦਾ ਬੀਜ ਗੁਰੂ ਨਾਨਕ ਸਾਹਿਬ ਨੇ Continue Reading »
No Commentsਜਾਣੋ ਇਤਿਹਾਸ – ਕਿਸ ਗੁਰੂ ਸਹਿਬਾਨ ਨੇ ਨਿਸ਼ਾਨ ਸਾਹਿਬ ਨੂੰ ਗੁਰੂ ਦੇ ਬਰਾਬਰ ਸੀਸ਼ ਝਕਾਉਣ ਦਾ ਹੁਕਮ ਕੀਤਾ ਸੀ
ਅੱਜ ਜੋ ਇਤਿਹਾਸ ਮੈ ਆਪ ਜੀ ਨਾਲ ਸਾਝਾ ਕਰਨ ਲੱਗਾ ਹੋ ਸਕਦਾ 99% ਸੰਗਤ ਨੂੰ ਇਸ ਬਾਰੇ ਨਾ ਪਤਾ ਹੋਵੇ । ਕਿਸ ਗੁਰੂ ਸਹਿਬਾਨ ਨੇ ਨਿਸ਼ਾਨ ਸਾਹਿਬ ਨੂੰ ਗੁਰੂ ਦੇ ਬਰਾਬਰ ਸੀਸ਼ ਝਕਾਉਣ ਦਾ ਹੁਕਮ ਕੀਤਾ ਸੀ । ਜਿਸ ਨਾਲ ਨਿਸ਼ਾਨ ਸਾਹਿਬ ਹਰ ਇਕ ਲਈ ਸਤਿਕਾਰ ਯੋਗ ਬਣ ਗਿਆ ਸੀ Continue Reading »
No Comments