Gurudwara Wiki, Sikh Itihas , Sikh History, Sikhizm, Sikh Posts, Sikh Wiki
You Can Also Share Your Images, Graphics in this Website, If you like then please upload it Here.

ਮੰਝ ਪਿਆਰਾ ਗੁਰੂ ਕੋ ਗੁਰੂ ਪਿਆਰਾ ਮੰਝ

...
...

ਮੰਝ ਪਿਆਰਾ ਗੁਰੂ ਕੋ ਗੁਰੂ ਪਿਆਰਾ ਮੰਝ ” ਜਦੋ ਭਾਈ ਮੰਝ ਜੀ ਗੁਰੂ ਦੇ ਲੰਗਰ ਲਈ ਜੰਗਲ ਵਿਚੋ ਲੱਕੜਾਂ ਲੈਣ ਗਏ ਤਾਂ ਵਾਪਸੀ ਤੇ ਹਨੇਰ ਝੱਖੜ ਚਲ ਪਿਆ ਤੈ ਭਾਈ ਮੰਝ ਜੀ ਲੱਕੜਾਂ ਸਮੇਤ ਖੂਹ ਵਿੱਚ ਡਿਗ ਪਏ । ਉਧਰ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਪਤਾ ਲਗਿਆ ਤਾਂ ਗੁਰੂ Continue Reading »

No Comments

ਗੁਰੂ ਰੂਪ ਸ਼ਸ਼ਤਰ ਦਰਸ਼ਨ

...
...

ਗੁਰੂ ਰੂਪ ਸ਼ਸ਼ਤਰ ਦਰਸ਼ਨ ਜੋਤੀ ਜੋਤਿ ਸਮਉਣ ਤੋ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਨੂੰ ਕਿਹਾ ਕਿ ਤੁਸੀਂ ਵੀ ਸੁੰਦਰੀ ਜੀ ਕੋਲ ਦਿੱਲੀ ਚੱਲੇ ਜਾਉ । ਅਜੇ ਤੁਹਾਡਾ ਸਮਾ ਰਹਿੰਦਾ। ਮਾਤਾ ਜੀ ਨੇ ਹੱਥ ਜੋੜ ਬੇਨਤੀ ਕੀਤੀ ਤੁਸੀ ਜਾਣਦੇ ਹੋ, ਮੈ ਤੇ ਪ੍ਰਣ Continue Reading »

No Comments

ਹਥਿਆਰ ਕਿੰਨੇ ਆ ??

...
...

ਹਥਿਆਰ ਕਿੰਨੇ ਆ ?? ਸੰਤ ਜੀ ਕੁਝ ਸਿੰਘਾਂ ਨਾਲ ਬੈਠੇ ਗੱਲ‍ਾਂ ਬਾਤਾ ਕਰਦੇ ਸੀ ਕਿ ਇਕ ਸਿੰਘ ਆਪਣੇ ਨਾਲ ਇਕ ਹੋਰ ਨਵੇ ਸਿੱਖ ਨੂੰ ਲੈ ਕੇ ਆਇਅ‍ਾ ਨਾਲ ਉਹਨਾਂ ਨੇ ਦੋ ਟੋਕਰੇ ਆੜੂਆਂ ਦੇ ਲਿਆਂਦੇ ਸੰਤਾਂ ਨੂੰ ਫਤਹਿ ਬੁਲਾ ਕੇ ਕੋਲ ਬੈਠਗੇ ਸਿੰਘ ਨੇ ਨਾਲ ਆਏ ਨਵੇ ਸਿਖ ਬਾਰੇ ਜਾਣ Continue Reading »

No Comments

ਨਿਰਵੈਰ ਨਾਲ ਵੈਰ

...
...

ਨਿਰਵੈਰ ਨਾਲ ਵੈਰ 😭😢 ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸਤਿਗੁਰੂ ਤੇ ਸਦਾ ਨਿਰਵੈਰ ਆ ਦਇਆ ਦਾ ਘਰ ਆ , ਸੁਖ ਦਾ ਸਾਗਰ ਆ , ਕਦੇ ਕਿਸ ਦਾ ਮਾੜਾ ਨੀ ਕਰਦਾ , ਨ ਸੋਚਦਾ। ਐਸੇ ਨਿਰਵੈਰ ਸਤਿਗੁਰੂ ਨਾਲ ਵੈਰ ਕਰਨ ਵਾਲੇ ਦੁਸ਼ਟਾਂ ਪਾਪੀਆਂ ਚੋ ਕਦੇ ਕੋਈ ਬੱਚਦਾ ਨੀ , ਕਦੇ ਸੁਖੀ Continue Reading »

No Comments

ਸੰਤਾਂ ਨੇ ਸੰਤਾਂ ਨੂੰ ਮੰਗ ਕੇ ਲਿਆ (ਭਾਗ- 2)

...
...

ਸੰਤਾਂ ਨੇ ਸੰਤਾਂ ਨੂੰ ਮੰਗ ਕੇ ਲਿਆ (ਭਾਗ- 2) ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਥੇ ਸਮੇਤ ਪਿੰਡ ਰੋਡੇ ਕਥਾ ਕਰਨ ਗਏ। ਜਦੋਂ ਬਾਪੂ ਜੋਗਿੰਦਰ ਸਿੰਘ ਜੀ ਨੂੰ ਮਿਲੇ , ਫਤਿਹ ਸਾਂਝੀ ਕਰਕੇ ਕੁਝ ਗੱਲਾਂ ਬਾਤਾਂ ਕਰਦਿਆਂ ਮਹਾਂਪੁਰਖਾ ਨੇ ਕਿਹਾ, ਜੋਗਿੰਦਰ ਸਿੰਘ ਤੁਹਾਡੇ Continue Reading »

No Comments

ਸੰਤਾਂ ਦਾ ਕਿਰਦਾਰ (ਭਾਗ 1)

...
...

ਸੰਤਾਂ ਦਾ ਕਿਰਦਾਰ (ਭਾਗ 1) ਗੱਲਬਾਤ ਕਰਦਿਆਂ ਮੈਂ ਕਿਹਾ ਤੁਹਾਡੀ ਵਿਰੋਧੀ ਸੰਪਰਦਾ ਨਿਰੰਕਾਰੀਆਂ ਦੇ ਮੁਖੀ ਜਿਸ ਦਾ ਅੰਗ ਅੰਗ ਸ਼ੀਸ਼ੇ ਵਾਂਗ ਚਮਕਦਾ ਹੈ , ਉਸ ਨੂੰ ਮੱਥਾ ਟੇਕਣ ਵਾਲਿਆਂ ਦੀ ਲੰਬੀ ਕਤਾਰ ਲੱਗੀ ਸੀ। ਉਸ ਕਤਾਰ ਦੇ ਵਿੱਚ ਇੱਕ ਖ਼ੂਬਸੂਰਤ ਨੌਜਵਾਨ ਕੁੜੀ ਨੇ ਸਾਡੇ ਦੇਖਦਿਆਂ ਹੋਇਆਂ ਉਸ ਦੇ ਪੈਰ ਦਾ Continue Reading »

No Comments

ਜਦੋਂ ਭਾਈ ਗੁਰਦਾਸ ਜੀ ਨੂੰ ਸਾਰੇ ਭਗਤਾਂ ਦੇ ਦਰਸ਼ਨ ਹੋਏ

...
...

ਜਦੋਂ ਭਾਈ ਗੁਰਦਾਸ ਜੀ ਨੂੰ ਸਾਰੇ ਭਗਤਾਂ ਦੇ ਦਰਸ਼ਨ ਹੋਏ..। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਸੀ। ਗੁਰੂ ਸਾਹਿਬ ਬੋਲਦੇ ਸਨ ਅਤੇ ਭਾਈ ਸਾਹਿਬ ਲਿਖਦੇ ਸਨ। ਜਦੋਂ ਭਗਤਾਂ ਦੀ ਬਾਣੀ ਆਰੰਭ ਕੀਤੀ ਤਾਂ ਗੁਰੂ ਸਾਹਿਬ ਜੀ ਨੇ Continue Reading »

1 Comment

21 ਮਈ ਦਾ ਸਿੱਖ ਇਤਿਹਾਸ

...
...

21 ਮਈ ਦਾ ਸਿੱਖ ਇਤਿਹਾਸ (ੳ)21 ਮਈ 1914 ਨੂੰ ਗੁਰੂ ਨਾਨਕ ਜਹਾਜ (ਕਾਮਾਗਾਟਾਮਾਰੂ) ਵਿਕਟੋਰੀਆ(ਬੀ.ਸੀ) ਬੰਦਰਗਾਹ ਤੇ ਪੁਜਾ , ਇਥੇ ਮੁਸਾਫ਼ਰਾਂ ਦਾ ਮੈਡੀਕਲ ਵੀ ਹੋਇਆ। (ਅ)21 ਮਈ 1920 ਨੂੰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਨ ਤੇ ,ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇ ਉਦਮ ਅਤੇ ਹੀਰਾ ਸਿੰਘ ਦਰਦ ਦੀ ਅਗਵਾਈ ਵਿੱਚ ਰਾਮਗਲੀ Continue Reading »

No Comments

ਸ੍ਰੀ ਦਰਬਾਰ ਸਾਹਿਬ ਵਿੱਚ ਚੱਕਰ

...
...

ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਬਾਬਾ ਬੁੱਢਾ ਜੀ ਦੀ ਬੇਰੀ ਦੇ ਕੋਲ ਨੁੱਕਰ ਵਿੱਚ ਜੋ ਛਬੀਲ ਹੈ ਉਸਦੇ ਬਿਲਕੁਲ ਸਾਹਮਣੇ ਪ੍ਰਕਰਮਾ ਵਿੱਚ ਜ਼ਮੀਨ ’ਤੇ ਜੋ ਚੱਕਰ ਬਣਿਆ ਹੈ ਇਹ ਮਹਿਜ ਇੱਕ ਮਾਰਬਲ ਦਾ ਡਿਜ਼ਾਇਨ ਨਹੀਂ ਹੈ ਬਲਕਿ ਇਸ ਚੱਕਰ ਨਾਲ ਇਤਿਹਾਸ ਦੀ ਇੱਕ ਵੱਡੀ ਘਟਨਾ ਜੁੜੀ ਹੋਈ ਹੈ। ਇਹ Continue Reading »

No Comments

ਮੰਦ ਬੋਲਣ ਵਾਲੇ

...
...

ਮੰਦ ਬੋਲਣ ਵਾਲੇ ਮਹਾਤਮਾ ਬੁੱਧ ਇਕ ਦਿਨ ਭਿਖਸ਼ਾ ( ਰੋਟੀ) ਮੰਗਣ ਇੱਕ ਪਿੰਡ ਕਿਸੇ ਕਿਸਾਨ ਦੇ ਘਰ ਗਏ। ਘਰ ਦਾ ਮਾਲਕ ਅੱਗੋਂ ਗੁੱਸੇ ਚ ਸੀ। ਬੁੱਧ ਨੂੰ ਦੇਖ ਕੇ ਉਹ ਗਾਲ੍ਹਾਂ ਕੱਢਣ ਲੱਗ ਪਿਆ। ਮੰਗ ਖਾਣਾ, ਨਿਕੰਮਾ, ਵਿਹਲੜ ਕਿਸੇ ਥਾਂ ਦਾ ਆਦਿਕ ਗਾਲ੍ਹਾਂ ਕੱਢੀਆਂ। ਬੁਧ ਸ਼ਾਂਤ ਚਿੱਤ ਸੁਣਦੇ ਰਹੇ। ਜਦੋਂ Continue Reading »

No Comments

More History

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)