ਦੇਸੀ ਮਹੀਨਿਆਂ ਅਨੁਸਾਰ ਅੱਜ ਨਵੇ ਸਾਲ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ
ਨਵੇ ਸਾਲ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਵਾਹਿਗੁਰੂ ਜੀ ਸਰਿਆਂ ਦੀ ਝੋਲੀ ਖੁਸ਼ੀਆਂ ਨਾਲ ਭਰ ਦੇਵੇ ਆਉ ਸ਼ਬਦ ਪੜੀਏ ਤੇ ਵੀਚਾਰੀਏ ਜੀ । ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ॥ ਸੰਤ ਜਨਾ ਮਿਲਿ ਪਾਈਐ, ਰਸਨਾ ਨਾਮੁ ਭਣਾ ।। ਜਿਨਿ ਪਾਇਆ ਪ੍ਰਭੁ ਆਪਣਾ, ਆਏ ਤਿਸਹਿ ਗਣਾ॥ ਇਕੁ ਖਿਨੁ Continue Reading »
No Commentsਮਾਛੀਵਾੜਾ ਭਾਗ 16 ਤੇ ਆਖਰੀ
ਮਾਛੀਵਾੜਾ ਭਾਗ 16 ਤੇ ਆਖਰੀ ਨੂਰਾ ਮਾਹੀ – ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲਾ ਲੁਧਿਆਣਾ ਦੇ ਜੰਗਲਾਂ ਵਿਚ ਇਕ ਛੱਪੜੀ ਦੇ ਕੰਢੇ ਟਾਹਲੀ ਦੇ ਦਰੱਖਤ ਹੇਠ 19 ਪੋਹ (ਜਨਵਰੀ 1705) ਨੂੰ ਅੰਮ੍ਰਿਤ ਵੇਲੇ ਆਸਣ ਲਾ ਕੇ ਉਸ ਧਰਤੀ Continue Reading »
No Commentsਗੁਰੂ ਕਲਗੀਧਰ ਦੀ ਪੋਤੀ
ਗੁਰੂ ਕਲਗੀਧਰ ਦੀ ਪੋਤੀ ਉਚ ਦਾ ਪੀਰ ਬਨਣ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਵੱਡੀ ਸੇਵਾ ਕਰਨ ਵਾਲੇ ਦੋ ਪਠਾਨ ਭਰਾ ਬਾਬਾ ਗਨੀ ਖਾਂ ਬਾਬਾ ਨਬੀ ਖਾਂ ਜੀ ਜਿਨ੍ਹਾਂ ਨੂੰ ਦਸਮੇਸ਼ ਜੀ ਨੇ ਮੇਰੇ ਫਰਜੰਦ ( ਪੁਤਰ ) ਦਾ ਖਿਤਾਬ ਦਿੱਤਾ। ਉਨ੍ਹਾਂ ਦੇ ਵੰਸ਼ਜ ਹੁਣ ਲਾਹੌਰ (ਪਾਕਿਸਤਾਨ ) ਚ ਰਹਿੰਦੇ Continue Reading »
No Commentsਮਾਛੀਵਾੜਾ ਭਾਗ 15
ਮਾਛੀਵਾੜਾ ਭਾਗ 15 ਮਾਛੀਵਾੜੇ ਤੋਂ ਚਲੇ ਗੁਰੂ , ਪਹੁੰਚੇ ਗ੍ਰਾਮ ਕਨੇਚ ॥ ਫਤੇ ਪੈਂਚ ਮਸੰਦ ਨੇ , ਕੀਨੋ ਗੁਰ ਸੈ ਪੇਚ ।। ( ਪੰਥ ਪ੍ਰਕਾਸ਼ , ੨੭੮ ) ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਲਿਖਦੇ ਹਨ ਕਿ ਮਾਛੀਵਾੜੇ ਤੋਂ ਪੈਦਲ ਚੱਲ ਕੇ ਸਤਿਗੁਰੂ ਜੀ ਕਨੇਚ ਪਿੰਡ ਵਿਚ ਪਹੁੰਚੇ । Continue Reading »
No Commentsਖਾਲਸੇ ਦੀ ਚੜਦੀਕਲਾ
ਖਾਲਸੇ ਦੀ ਚੜਦੀਕਲਾ ਜ਼ਕਰੀਆ ਖਾਨ ਨੇ ਇਕ ਖਾਸ ਰਣਨੀਤੀ ਦੇ ਤਹਿਤ ਖ਼ਾਲਸੇ ਨੂੰ ਨਵਾਬੀ 100000 ਭੇਜੀ ਸੀ। ਨੀਤੀ ਇਹ ਸੀ ਕੇ ਬਾਕੀ ਰਾਜਿਆ ਵਾਂਗ ਸਿੱਖ ਆਗੂ ਵੀ ਆਪਸ ਚ ਲੜ ਲੜ ਕੇ ਖ਼ਤਮ ਹੋ ਜਾਣਗੇ। ਪਰ ਹੋਇਆ ਬਿਲਕੁਲ ਉਲਟਾ। ਪੂਰਨ ਗੁਰਸਿੱਖ ਨਵਾਬ ਕਪੂਰ ਸਿੰਘ ਜੀ ਦੀ ਯੋਗ ਅਗਵਾਈ ਚ ਖਾਲਸਾ Continue Reading »
No Commentsਮਾਛੀਵਾੜਾ ਭਾਗ 14
ਮਾਛੀਵਾੜਾ ਭਾਗ 14 ਭਾਈ ਗੁਲਾਬੇ ਮਸੰਦ ਦਾ ਦਿਲ ਹਿੱਲ ਗਿਆ । ਉਹ ਦਿਲ ’ ਤੇ ਕਾਬੂ ਨਾ ਪਾ ਸਕਿਆ । ਉਹ ਤਾਂ ਭੌਂ ਉੱਤੇ ਲੱਥਿਆ ਜਾਣ ਲੱਗਾ । ਉਹ ਤਰਲੇ ਲੈ ਰਿਹਾ ਸੀ ਕਿ ਨਬੀ ਖ਼ਾਂ ਘਰ ਆ ਗਿਆ । ਉਸ ਨੇ ਜਦੋਂ ਗੁਲਾਬੇ ਦਾ ਦਿਲ ਡੋਲਿਆ ਦੇਖਿਆ ਤਾਂ ਬੜਾ Continue Reading »
No Commentsਸਿੰਘਾਂ ਦਾ ਖਜਾਨਾ
ਸਿੰਘਾਂ ਦਾ ਖਜਾਨਾ ਅਠਾਰਵੀ ਸਦੀ ਦੇ ਸਿੰਘ ਬਾਰੇ ਭੰਗੂ ਜੀ ਲਿਖਦੇ ਨੇ। ਸਿੱਖਾਂ ਦੇ ਕੋਲ ਨ ਕੋਈ ਧੰਨ ਦਾ ਖ਼ਜ਼ਾਨਾ , ਨਾ ਕੋਈ ਚੰਗੇ ਸ਼ਸਤਰ , ਨਾ ਕੱਪੜੇ। ਗਰਮੀ ਸਰਦੀ ਨੰਗੇ ਪਿੰਡੇ ਹਢਉਦੇ। ਕਈ ਕਈ ਦਿਨ ਭੁੱਖੇ ਪਿਆਸੇ ਰਹਿਣਾ ਪੈਦਾ। ਸਰਕਾਰਾਂ ਦੇ ਜੁਲਮਾਂ ਦਾ ਟਾਕਰਾਂ ਕਰਨ ਲੀ ਦਾਰੂ ਸਿੱਕਾ ਵੀ Continue Reading »
No Commentsਮਾਛੀਵਾੜਾ ਭਾਗ 13
ਮਾਛੀਵਾੜਾ ਭਾਗ 13 “ ਓ ਮੈਂ ਮਰ ਗਿਆ । ” ਪੂਰਨ ਦੀ ਆਵਾਜ਼ ਸੀ , ਉਸ ਦੀ ਚਾਂਗਰ । “ ਮੈਨੂੰ ਕੁਝ ਪਤਾ ਨਹੀਂ , ਮੈਂ ਸੱਚ ਆਖਦਾ ਹਾਂ । ” “ ਹਰਾਮਜ਼ਾਦਿਆ , ਤੂੰ ਆਖਿਆ , ਮੇਰੇ ਪਿੰਡੋਂ ਹੋ ਕੇ ਆਏ । ਮੈਂ ਮਾਛੀਵਾੜੇ ਦਰਸ਼ਨ ਕੀਤੇ । ਹੁਣ ਮੁੱਕਰਦਾ Continue Reading »
No Commentsਮਾਛੀਵਾੜਾ ਭਾਗ 12
ਮਾਛੀਵਾੜਾ ਭਾਗ 12 “ ਵੇ ਗੁਲਾਬੇ ! ਵੇ ਗੁਲਾਬੇ ! ” ਗੁਲਾਬੇ ਮਸੰਦ ਦੇ ਘਰ ਸਦਰ ਦਰਵਾਜ਼ੇ ਅੱਗੋਂ ਆਵਾਜ਼ ਆਈ । ਬੂਹਾ ਅੰਦਰੋਂ ਬੰਦ ਸੀ । ਆਵਾਜ਼ ਦੇਣ ਵਾਲੀ ਔਰਤ ਨੇ ਬੂਹਾ ਖੜਕਾਇਆ ਸੀ । “ ਆਉ ਬੇਬੇ ਜੀ ! ਧੰਨ ਭਾਗ ! ” ਗੁਲਾਬੇ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ Continue Reading »
No Commentsਮਾਛੀਵਾੜਾ ਭਾਗ 11
ਮਾਛੀਵਾੜਾ ਭਾਗ 11 ਸਤਿਗੁਰੂ ਜੀ ਗੁਲਾਬੇ ਦੇ ਘਰ ਸਨ । ਤੀਸਰਾ ਦਿਨ ਸੀ । ਥਕੇਵਾਂ ਦੂਰ ਹੋ ਗਿਆ ਸੀ , ਪਰ ਆਪਣੇ ਸਿੱਖਾਂ , ਸੇਵਕਾਂ ਤੇ ਪਰਿਵਾਰ ਦਾ ਖ਼ਿਆਲ ਆਇਆ । ਗ਼ਨੀ ਖਾਂ ਤੇ ਨਬੀ ਖ਼ਾਂ ਆਉਂਦੇ ਤੇ ਚਲੇ ਜਾਂਦੇ ਸਨ । ਸਤਿਗੁਰੂ ਜੀ ਬਿਰਾਜੇ ਸਨ । ਅਕਾਲ ਪੁਰਖ ਦਾ Continue Reading »
No Comments