ਸਿਮਰਨ ਕਿੳ ਬੋਲ ਕੇ ਕਰਨਾਂ ਪੈਂਦਾ ਹੈ ?
ਅੱਜ ਇਕ ਹੋਰ ਹੱਡਬੀਤੀ ਆਪ ਜੀ ਨਾਲ ਸਾਂਝੀ ਕਰਨ ਲੱਗਾ ਜਿਸ ਤੋ ਸਾਨੂੰ ਸਾਰਿਆਂ ਤੋ ਬਹੁਤ ਸਿਖਿਆ ਮਿਲੇਗੀ । ਇਕ ਵੀਰ ਮੈਨੂੰ ਮਿਲਿਆ ਜੋ ਕਾਫੀ ਪੜਿਆ ਲਿਖਿਆ ਸੀ ਤੇ ਮੈਨੂੰ ਕਹਿਣ ਲੱਗਾ ਵੀਰ ਜੀ ਗੁਰਬਾਣੀ ਵਿੱਚ ਲਿਖਿਆ ਹੈ । ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ।। ਸਾਡੇ ਗੁਰੂ Continue Reading »
No Commentsਇਤਿਹਾਸ – ਘੋੜੇ ਨੂੰ ਚਾਬਕ ਨ ਮਾਰੀੰ
ਇਤਿਹਾਸ – ਘੋੜੇ ਨੂੰ ਚਾਬਕ ਨ ਮਾਰੀੰ ਵੱਡੇ ਘੱਲੂਘਾਰੇ ਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਘੋੜਾ ਬੜਾ ਜ਼ਖ਼ਮੀ ਹੋ ਗਿਆ। ਖੂਨ ਨੁਚੜਣ ਕਰਕੇ ਇਨ੍ਹਾਂ ਕਮਜ਼ੋਰ ਕੇ ਤੁਰਿਆ ਨ ਜਾਵੇ। ਸਰਦਾਰ ਜੀ ਅੱਡੀ ਲਉਦੇ ਨੇ ਪਰ ਘੋੜਾ ਤੁਰਦਾ ਨੀ। ਨੇਡ਼ਿਓਂ ਗੁਰਮੁਖ ਸਿੰਘ ਨੇ ਕਿਅਾ ਸਰਦਾਰ ਜੀ ਇੱਥੇ ਨ ਖੜੋ ਏਥੇ ਰੁਕੇ Continue Reading »
1 Commentਇਤਿਹਾਸ – ਨੇਜ਼ੇ ਨਾਲ ਜੰਡ ਪੁੱਟਿਆ
ਨੇਜ਼ੇ ਨਾਲ ਜੰਡ ਪੁੱਟਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਆਹ ਮਉ ਪਿੰਡ ਦੇ ਵਾਸੀ ਬਾਬਾ ਕ੍ਰਿਸ਼ਨ ਚੰਦ ਦੀ ਸਪੁੱਤਰੀ ਸ੍ਰੀ ਗੰਗਾ ਜੀ ਨਾਲ ਹੋਇਆ, ਜਦੋਂ ਬਰਾਤ ਮਉ ਪਿੰਡ ਪਹੁੰਚੀ ਆਨੰਦ ਕਾਰਜ ਹੋਇਆ ਬਰਾਤ ਤੁਰਨ ਤੋ ਪਹਿਲਾਂ ਕੁਝ ਪਿੰਡ ਵਾਸੀਆਂ ਨੇ ਮਜਾਕ ਤੇ ਪਰਖ ਕਰਦਿਆ ਬੇਨਤੀ ਕੀਤੀ ਜੀ ਸਾਡੇ ਰਵਾਇਤ Continue Reading »
No Commentsਸ਼ੇਖ ਫਰੀਦ ਜੀ ਨੂੰ ਬਾਬਾ ਫਰੀਦ ਕਿਉ ਕਹਿੰਦੇ ਨੇ??
ਸ਼ੇਖ ਫਰੀਦ ਜੀ ਨੂੰ ਬਾਬਾ ਫਰੀਦ ਕਿਉ ਕਹਿੰਦੇ ਨੇ?? ਬਾਬਾ ਫ਼ਰੀਦ ਛੋਟੇ ਹੁੰਦਿਆਂ ਮੁਲਤਾਨ ਦੀ ਇਕ ਮਸੀਤ ਵਿੱਚ ਪੜ੍ਹਦੇ ਸਨ ਇਨ੍ਹਾਂ ਦਿਨਾਂ ਚ ਹੀ “ਖਵਾਜਾ ਕੁਤਬ-ਉਦ-ਦੀਨ ਬਖਤਿਆਰ ਕਾਕੀ” ਜੀ ਕਿਸੇ ਕੰਮ ਲਈ ਦਿੱਲੀ ਤੋਂ ਮੁਲਤਾਨ ਆਏ। ਜਦ ਨਮਾਜ਼ ਦਾ ਸਮਾਂ ਹੋਇਆ ਤਾਂ ਕੁਦਰਤੀ ਉਸ ਮਸੀਤ ਵਿੱਚ ਨਮਾਜ਼ ਪੜ੍ਹਨ ਚਲੇ ਗਏ Continue Reading »
No Commentsਇਤਿਹਾਸ – ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ
ਇਤਿਹਾਸ – ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਧੰਨ ਗੁਰੂ ਤੇਗ ਬਹਾਦੁਰ ਮਹਾਰਾਜ ਜੀ ਦਾ ਚਰਨ ਛੋਹ ਅਸਥਾਨ ਹੈ। ਸਤਿਗੁਰੂ ਜੀ ਸੈਫ਼ਾਬਾਦ (ਅੱਜ ਕੱਲ੍ਹ ਬਹਾਦੁਰਗੜ੍ਹ ) ਬਿਰਾਜਮਾਨ ਸਨ , ਜਦੋ ਭਾਈ ਭਾਗ ਰਾਮ ਜੀ ਨੇ ਬੇਨਤੀ ਕੀਤੀ ਪਾਤਸ਼ਾਹ ਸਾਡਾ ਇਲਾਕਾ ਚੇਚਕ ਆਦਿਕ ਕਈ ਬਿਮਾਰੀਆਂ ਨਾਲ Continue Reading »
No Commentsਬਸੰਤ ਪੰਚਮੀ ਦਾ ਇਤਿਹਾਸ
ਬਸੰਤ ਪੰਚਮੀ ਦਾ ਇਤਿਹਾਸ ਬਸੰਤ ਪੰਚਮੀ ਪੁਰਾਤਨ ਸਮੇਂ ਤੋ ਮਨਾਇਆਂ ਜਾਦਾ ਤਿਉਹਾਰ ਹੈ ਇਸ ਦਿਨ ਦੇ ਨਾਲ ਸਿੱਖ ਜਗਤ ਦੀਆਂ ਤਿਨ ਅਹਿਮ ਘਟਨਾਵਾਂ ਜੁੜੀਆ ਹਨ । ਪਹਿਲਾ ਗੱਲ ਕਰਦੇ ਹਾ ਇਸ ਦੇ ਇਤਿਹਾਸ ਬਾਰੇ ਹਿੰਦੂ ਧਰਮ ਦੇ ਅਨੁਸਾਰ ਬਸੰਤ ਪੰਚਮੀ ਨੂੰ ਸੰਗੀਤ ਦੀ ਦੇਵੀ ਸਰਸਵਤੀ ਅਕਾਲ ਪੁਰਖ ਦੇ ਹੁਕਮ ਨਾਲ Continue Reading »
No Commentsਇਤਿਹਾਸ – ਗੁ: ਟਾਹਲੀ ਸਾਹਿਬ ਸੰਤੋਖਸਰ ਸਾਹਿਬ
ਇਤਿਹਾਸ – ਗੁ: ਟਾਹਲੀ ਸਾਹਿਬ ਸੰਤੋਖਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜ ਸਰੋਵਰਾਂ ਦੇ ਵਿੱਚੋਂ ਇੱਕ ਹੈ ਸੰਤੋਖ਼ਸਰ ਸਾਹਿਬ। ਇਸ ਸਥਾਨ ਦੀ ਪਹਿਲਾਂ ਸੇਵਾ ਚੌਥੇ ਪਾਤਸ਼ਾਹ ਨੇ ਕਰਵਾਈ ਫਿਰ ਪੰਜਵੇਂ ਪਾਤਸ਼ਾਹ ਨੇ ਸੰਪੂਰਨ ਕਰਾਇਆ। ਸਰੋਵਰ ਦੀ ਪੁਟਾਈ ਸਮੇ ਇਕ ਮੱਠ ਵੀ ਨਿਕਲਿਆ ਜਿਸ ਚ ਜੋਗੀ ਬੈਠਾ ਸੀ ਉਹਦਾ ਪ੍ਰਸੰਗ ਵੱਖਰਾ Continue Reading »
1 Comment5 ਫਰਵਰੀ ਦਾ ਇਤਿਹਾਸ – ਵੱਡਾ ਘੱਲੂਘਾਰਾ
ਵੱਡਾ ਘੱਲੂਘਾਰਾ 5 ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ। ਅਬਦਾਲੀ ਨੇ ਭਾਰਤ ‘ਤੇ 11 ਹਮਲੇ ਕੀਤੇ ਸਨ। ਅਖੀਰ ਸਿੱਖਾਂ ਹੱਥੋਂ ਹੋਈਆਂ ਬੇਇੱਜ਼ਤੀ ਭਰੀਆਂ ਹਾਰਾਂ ਤੋਂ ਬਾਅਦ ਹੀ ਉਹ ਹਮਲੇ ਕਰਨ ਤੋਂ ਬਾਜ਼ ਨਾ ਆਇਆ। 1761 ਵਿੱਚ ਆਪਣੇ ਪੰਜਵੇਂ ਹਮਲੇ ਸਮੇਂ ਮਰਾਠਿਆਂ ਨੂੰ ਹਰਾਉਣ Continue Reading »
1 Commentਧਰਮ ਲਈ ਦੁਖਦਾਈ ਕੀ ਹੈ ??
ਧਰਮ ਲਈ ਦੁਖਦਾਈ ਕੀ ਹੈ ?? ਇੱਕ ਦਿਨ ਜ਼ੈਦ ਕੋਲੋਂ ਉਮਰ ਜੀ ਨੇ ਪੁੱਛਿਆ ਜ਼ੈਦ ਤੂੰ ਜਾਣਦਾ ਹੈਂ ਇਸਲਾਮ ਨੂੰ ਸਭ ਤੋਂ ਵੱਧ ਕਿਹੜੀ ਚੀਜ਼ ਦੁਖੀ ਕਰਦੀ ਹੈ ? ਜ਼ੈਦ ਨੇ ਸਿਰ ਹਲਾਉਂਦਿਆਂ ਕਿਹਾ ਨਹੀਂ , ਮੈਨੂੰ ਨਹੀਂ ਪਤਾ ਜੀ। ਤੁਸੀਂ ਦੱਸ ਦਿਓ। ਉਮਰ ਨੇ ਕਿਹਾ, “ਕੁਰਾਨ ਦੇ ਗ਼ਲਤ ਅਰਥ” Continue Reading »
No Commentsਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਰਾਣੀ ਮਾਂ ਤੋਂ ਵਿਛੋੜਾ
ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਰਾਣੀ ਮਾਂ ਤੋਂ ਵਿਛੋੜਾ — ਪਰ ਰਾਜਾ ਰਾਣੀ ਨੂੰ ਛੇਤੀ ਹੀ ਆਪਣੇ ਧਰਮ ਪੁੱਤਰ ਦਾ ਵਿਛੋੜਾ ਵੇਖਣ ਤੇ ਮਜਬੂਰ ਹੋਣਾ ਪਿਆ। ਇਕ ਦਿਨ ਬਾਲ ਗੋਬਿੰਦ ਜੀ ਨੇ ਸਹਿਜ ਭਾ ਰਾਣੀ ਮਾਂ ਨੂੰ ਦਸਿਆ, ‘ਅਸੀਂ ਪੰਜਾਬ ਜਾ ਰਹੇ ਹਾਂ’। ਰਾਣੀ ਦੇ ਹਿਰਦੇ Continue Reading »
No Comments