ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਜਗਤਾ ਸੇਠ
ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਜਗਤਾ ਸੇਠ ਜਗਤਾ ਸੇਠ ਪਟਨੇ ਦਾ ਇਕ ਬਹੁਤ ਵੱਡਾ ਵਿਉਪਾਰੀ ਸੀ। ਉਸਦਾ ਵਿਉਪਾਰ ਹਿੰਦੁਸਤਾਨ ਦੇ ਵੱਡੇ ਸ਼ਹਿਰਾਂ ਵਿਚ ਚਲਦਾ ਸੀ। ਸੈਂਕੜੇ ਲੋਕ ਉਸਦੇ ਨੌਕਰ ਸਨ ਤੇ ਵੱਡੀਆਂ ਵੱਡੀਆਂ ਹਵੇਲੀਆਂ ਸਨ। ਪਰ ਇਕ ਗੱਲ ਦੀ ਘਾਟ ਸੀ ਉਸਦੇ ਘਰ ਕੋਈ ਪੁੱਤਰ ਨਹੀਂ Continue Reading »
No Commentsਪਿੰਡ ਟਿੱਬਾ ਨਾਨਕਸਰ ਪਾਕਪੱਤਣ
ਪਿੰਡ ਟਿੱਬਾ ਨਾਨਕਸਰ ਪਾਕਪੱਤਣ ਇਹ ਪਿੰਡ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪੱਤਣ ਤੋਂ 5-6 ਕਿਲੋਮੀਟਰ ਦੇ ਪੰਧ ਤੇ ਵੱਸਿਆ ਹੈ, ਜੋ ਵੰਡ ਤੋਂ ਸੱਤ ਦਹਾਕਿਆਂ ਦਾ ਸਮਾਂ ਗੁਜ਼ਰਨ ਤੋਂ ਬਾਅਦ ਵੀ ਆਪਣੇ ਅਸਲ ਇਤਿਹਾਸ ਦੀ ਅਹਿਮੀਅਤ ਕਰਕੇ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੀ ਤੀਜੀ ਉਦਾਸੀ ਵੇਲੇ ਪਾਕਪੱਤਣ (ਜਿਸਦਾ Continue Reading »
No Commentsਬੀਰਬਲ ਦੀ ਕਰਤੂਤ
ਬੀਰਬਲ ਦੀ ਕਰਤੂਤ ਬੀਰਬਲ ਜਾਤ ਦਾ ਬ੍ਰਾਹਮਣ ਸੀ ਤੇ ਆਪਣੀ ਵਿੱਦਿਆ ਚਤੁਰਾਈ ਦੇ ਕਰਕੇ ਮੁਗਲ ਬਾਦਸ਼ਾਹ ਅਕਬਰ ਦੇ 9 ਦਰਬਾਰੀ ਰਤਨਾਂ ਚੋਂ ਇੱਕ ਹੋ ਗਿਆ , ਬੀਰਬਲ ਦੀ ਚਤੁਰਾਈ ਭਰੇ ਕਿੱਸੇ ਆਮ ਪ੍ਰਚੱਲਤ ਨੇ। ਪਰ ਜਿੱਥੇ ਚਤੁਰ ਸੀ ਉੱਥੇ ਸਿਰੇ ਦਾ ਹੰਕਾਰੀ ਤੇ ਗੁਰੂ ਘਰ ਦਾ ਵਿਰੋਧੀ ਸੀ ਅਕਬਰ ਦੇ Continue Reading »
No Commentsਚਾਬੀਆਂ ਦਾ ਮੋਰਚਾ
ਪਹਿਲੀ ਸ਼ਤਾਬਦੀ ਫ਼ਤਹ ਚਾਬੀਆਂ ਦਾ ਮੋਰਚਾ 19 ਜਨਵਰੀ 1922 ਈਸਵੀ ਭਾਗ -ਪਹਿਲਾ ਲੰਘੀ ਸਦੀ ਦੇ ਸ਼ੁਰੂਆਤੀ ਸਮੇਂ ਵਿਚ ਸਿੱਖ ਚੇਤਨਾ ਵਿਚ ਗੁਰਦੁਆਰਾ ਪ੍ਰਬੰਧ ਨੂੰ ਲੈ ਕੇ ਪੈਦਾ ਹੋਈ ਸੋਚ ਨੇ , ਅਕਾਲੀ ਤਹਿਰੀਕ ਨੂੰ ਜਨਮ ਦਿੱਤਾ ਤੇ ਇਸ ਤਹਿਰੀਕ ਨੇ ਗੁਰਦੁਆਰਾ ਸੁਧਾਰ ਲਹਿਰ ਅੰਦਰ ਜੋ ਪੰਥ ਪ੍ਰਸਤੀ , ਸਿਧਾਂਤਕ ਦ੍ਰਿੜਤਾ Continue Reading »
No Commentsਗੁਰੂਦੁਆਰਾ ਰੋੜੀ ਸਾਹਿਬ – ਪਿੰਡ ਜਾਹਮਨ ਲਾਹੌਰ
ਗੁਰੂਦੁਆਰਾ ਰੋੜੀ ਸਾਹਿਬ। ਪਿੰਡ ਜਾਹਮਨ ਲਾਹੌਰ ਇਹ ਲਾਹੌਰ ਤੋਂ ਕੋਈ 25 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਪਾਕਿਸਤਾਨ ਇੰਡੀਆ ਦੇ ਬਾਰਡਰ ਤੋਂ 2-3 ਕਿਲੋਮੀਟਰ ਦੂਰ ਹੈ। ਇਹ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦਾ ਚਰਣ ਛੋਹ ਪ੍ਰਾਪਤ ਪਿੰਡ ਹੈ। ਇਸ ਪਿੰਡ ਤੋਂ ਬਾਹਰਲੇ ਪਾਸੇ ਗੁਰੂਦੁਆਰਾ ਸਾਹਿਬ ਦੀ ਇਮਾਰਤ ਖੜੀ ਹੈ।ਇਹ ਥਾਂ Continue Reading »
No Commentsਲਾਵਾਂ ਦਾ ਪਹਿਲਾ ਉਪਦੇਸ਼
ਲਾਵਾਂ ਦਾ ਪਹਿਲਾ ਉਪਦੇਸ਼ ਧੰਨ ਗੁਰੂ ਰਾਮਦਾਸ ਮਹਾਰਾਜ ਪਹਿਲੀ ਲਾਵ ਚ ਪਹਿਲਾ ਉਪਦੇਸ਼ ਏ ਬਖਸ਼ਦੇ ਨੇ, ਗੁਰਬਾਣੀ ਨੂੰ ਦ੍ਰਿੜ ਕਰਨਾ ਗੁਰਬਾਣੀ ਦੇ ਰਸੀਏ ਬੰਨਣਾ ਕਿਉਂਕਿ ਗੁਰਬਾਣੀ ਤੋਂ ਹੀ ਧਰਮ ਦ੍ਰਿੜ੍ਹ ਹੋਣਾ ਹੈ, ਪਾਪਾਂ ਦੀ ਸਮਝ , ਉਨ੍ਹਾਂ ਦਾ ਤਿਆਰ ਕਰਨ ਦੀ ਵਿਧੀ ਤੇ ਸ਼ਕਤੀ ਮਿਲਣੀ ਹੈ। ਗੁਰਬਾਣੀ ਸੁੱਖਾਂ ਦੀ ਦਾਤੀ Continue Reading »
No Commentsਸਾਖੀ – ਗੁਰੂ ਨਾਨਕ ਦੇਵ ਜੀ ਅਤੇ ਬਾਲਕ ਭਾਈ ਤਾਰੂ।
ਸਾਖੀ – ਗੁਰੂ ਨਾਨਕ ਦੇਵ ਜੀ ਅਤੇ ਬਾਲਕ ਭਾਈ ਤਾਰੂ। ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿਚ ਇੱਕ ਦਸ ਸਾਲ ਦਾ ਬੱਚਾ ਆਉਂਦਾ ਹੈ ਜਿਸ ਦਾ ਨਾਮ ਹੈ ਭਾਈ ਤਾਰੂ। ਇੱਕ ਦਿਨ ਗੁਰੂ ਨਾਨਕ ਸਾਹਿਬ ਪੁੱਛਦੇ ਹਨ ਭਾਈ ਤੇਰਾ ਨਾਮ ਕੀ ਹੈ। ਬੱਚਾ ਦਸਦਾ ਹੈ ਮੇਰਾ ਨਾਮ ਤਾਰੂ ਹੈ। ਗੁਰੂ Continue Reading »
No Commentsਬਾਬਾ ਸੋਭਾ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਦਾ ਇਤਿਹਾਸ
ਅੱਜ ਮੈ ਉਸ ਮਹਾਨ ਮਹਾਂਪੁਰਖ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨ ਲੱਗਾ ਜਿਸ ਬਾਰੇ ਬਹੁਤ ਘੱਟ ਸੰਗਤ ਨੂੰ ਜਾਣਕਾਰੀ ਹੈ । ਬਾਬਾ ਸੋਭਾ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਜਿਨਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦਪੁਰ ਛੱਡਣ ਤੋ ਬਾਅਦ ਫੇਰ ਅਨੰਦਪੁਰ ਸਾਹਿਬ ਨੂੰ ਵਸਾਇਆ ਸੀ ।ਉਦਾਸੀ ਭਾਈ ਗੁਰਬਖਸ਼ ਜੀ Continue Reading »
No Commentsਸਾਖੀ ਲੜੀਵਾਰ- ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਭੇਖੀ ਸਾਧੂ
ਸਾਖੀ ਲੜੀਵਾਰ- ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਭੇਖੀ ਸਾਧੂ ਬਾਲ ਗੋਬਿੰਦ ਜੀ ਗੰਗਾ ਦੇ ਕਿਨਾਰੇ ਸੈਰ ਕਰਦੇ ਦੂਰ ਇਕਾਂਤਾਂ ਵਲ ਨਿਕਲ ਜਾਂਦੇ। ਉਥੇ ਕਈ ਜੋਗੀ, ਸੰਤ, ਮਹਾਤਮਾ ਸਮਾਧੀਆਂ ਲਾਈ ਬੈਠੇ ਹੁੰਦੇ। ਉਨ੍ਹਾਂ ਦੇ ਕੋਲ ਕਾਸੇ, ਕਰਮੰਡਲ, ਖੜਾਵਾਂ ਆਦਿ ਪਏ ਹੁੰਦੇ। ਬਾਲ ਗੋਬਿੰਦ ਜੀ ਦੀ ਪਰਖ ਸ਼ਕਤੀ ਬੜੀ ਤੀਖਣ Continue Reading »
No Commentsਉਹਨਾ ਦੋ ਸੂਰਮਿਆਂ ਦਾ ਇਤਿਹਾਸ ਜਿਹਨਾ ਨੇ ਆਪਣੇ ਦਾਦੇ ਦਾ ਕਲੰਕ ਧੋਤਾ ਸੀ – ਜਰੂਰ ਪੜ੍ਹੋ
ਅੱਜ ਦੇ ਇਤਿਹਾਸ ਵਿੱਚ ਮੈ ਉਹਨਾ ਦੋ ਸੂਰਮਿਆਂ ਦਾ ਜਿਕਰ ਕਰਨ ਲੱਗਾ ਜਿਹਨਾ ਨੇ ਆਪਣੇ ਦਾਦੇ ਦਾ ਕਲੰਕ ਧੋਤਾ ਸੀ । ਇਸ ਇਤਿਹਾਸ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੋਵੇ ਆਉ ਅੱਜ ਇਹ ਇਤਿਹਾਸ ਪੜੀਏ ਤੇ ਪੜਾਈਏ ਜੀ । ਸ਼ਹੀਦ ਭਾਈ ਸਰੂਪ ਸਿੰਘ ਜੀ ਤੇ ਭਾਈ ਅਨੂੰਪ ਸਿੰਘ ਜੀ ਇਹ Continue Reading »
No Comments