ਬਾਬਾ ਬੁੱਢਾ ਸਾਹਿਬ ਜੀ ਦੇ ਵਿਆਹ ਸਮੇਂ ਦਾ ਇਤਿਹਾਸ
ਬਾਬਾ ਬੁੱਢਾ ਸਾਹਿਬ ਜੀ ਦੇ ਵਿਆਹ ਸਮੇਂ ਦਾ ਇਤਿਹਾਸ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਏਨੇ ਲੀਨ ਹੋ ਗਏ ਸਨ ਉਹਨਾਂ ਨੂੰ ਵਿਆਹ ਬਾਰੇ ਕਦੇ ਖਿਆਲ ਹੀ ਨਹੀ ਆਇਆ । ਪਰ ਜਿਵੇ ਹਰ ਮਾਂ ਪਿਉ ਦੇ ਦਿਲ ਦੀ ਰੀਝ ਹੁੰਦੀ ਹੈ ਉਹਨਾਂ ਦਾ ਧੀ ਪੁੱਤਰ ਵਿਆਹਿਆ Continue Reading »
No Commentsਜੋੜ ਮੇਲਾ ਬੀੜ ਬਾਬਾ ਬੁੱਢਾ ਸਾਹਿਬ ਜੀ
ਜੋੜ ਮੇਲਾ ਬੀੜ ਬਾਬਾ ਬੁੱਢਾ ਸਾਹਿਬ ਜੀ ਲਿਖਤ ਪੂਰੀ ਪੜਿਉ ਬਹੁਤ ਕੁਝ ਸਿਖਣ ਲਈ ਮਿਲੇਗਾ ਜੀ । ਬਾਬਾ ਬੁੱਢਾ ਸਾਹਿਬ ਜੀ ਦਾ ਇਕ ਅਹਿਮ ਪੱਖ ਅੱਜ ਸੰਗਤ ਨਾਲ ਸਾਝਾਂ ਕਰਨ ਲੱਗਾ ਜੋ ਹਮੇਸ਼ਾ ਤੋ ਹੀ ਸੰਗਤ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਹੈ । ਬਾਬਾ ਬੁੱਢਾ ਸਾਹਿਬ ਜੀ Continue Reading »
No Commentsਬਾਬਾ ਗੁਰਦਿੱਤਾ ਜੀ
ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਐਸੇ ਮਹਾਨ ਮਹਾਂਪੁਰਸ਼ ਸਨ ਜਿਨਾ ਦੇ ਪੜਦਾਦਾ ਜੀ ਗੁਰੂ , ਦਾਦਾ ਜੀ ਗੁਰੂ , ਪਿਤਾ ਜੀ ਗੁਰੂ , ਭਰਾ ਗੁਰੂ , ਭਤੀਜਾ ਗੁਰੂ , ਪੁੱਤਰ ਗੁਰੂ , ਤੇ ਪੋਤਰਾ ਵੀ ਗੁਰੂ । ਬਾਬਾ ਗੁਰਦਿੱਤਾ ਜੀ ਦਾ ਜਨਮ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ Continue Reading »
No Commentsਗੁਰੂ ਰਾਮਦਾਸ ਜੀ ਦਾ ਉਹ ਇਤਿਹਾਸ ਜੋ ਬਹੁਤ ਘੱਟ ਸੰਗਤਾਂ ਨੂੰ ਪਤਾ ਹੈ – ਜਰੂਰ ਪੜ੍ਹੋ
ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 11 ਅਕਤੂਬਰ ਨੂੰ ਸੰਸਾਰ ਭਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾਂ ਰਹੀਆਂ ਹਨ । ਆਉ ਆਪਾ ਵੀ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਵੀਚਾਰਾ ਰਾਹੀ ਗੁਰੂ ਚਰਨਾਂ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰੀਏ ਜੀ । ਗੁਰੂ ਰਾਮਦਾਸ ਸਾਹਿਬ ਦੇ Continue Reading »
No Commentsਭਾਈ ਬਹਿਲੋ ਜੀ
ਭਾਈ ਬਹਿਲੋ ਜੀ ਬਠਿੰਡਾ ਜ਼ਿਲ੍ਹੇ ਵਿਚ ਫਫੜੇ ਪਿੰਡ ਵਿਚ ਸੰਨ 1553 ਈ . ਵਿਚ ਪੈਦਾ ਹੋਇਆ ਇਕ ਸਿੱਧੂ ਜੱਟ , ਜੋ ਸੁਲਤਾਨ ਸਖੀ ਸਰਵਰ ਦਾ ਉਪਾਸਕ ਸੀ ਅਤੇ ਸੁਲਤਾਨੀਆ ਅਖਵਾਉਂਦਾ ਸੀ । ਪਿੰਡ ਵਿਚ ਇਸ ਦੀ ਕਾਫ਼ੀ ਮਾਨਤਾ ਸੀ । ਇਹ ਹਰ ਸਾਲ ਬਹੁਤ ਸਾਰੇ ਸੁਲਤਾਨੀਆਂ ਨੂੰ ਲੈ ਕੇ ਨਗਾਹੇ Continue Reading »
No Commentsਕੁਸ਼ਠਿ ਦਾ ਤੰਦਰੁਸਤ ਹੋਣਾ
ਕੁਸ਼ਠਿ ਦਾ ਤੰਦਰੁਸਤ ਹੋਣਾ “”(ਈਸ਼ਵਰ (ਵਾਹਿਗੁਰੂ) ਜੇਕਰ ਕ੍ਰਿਪਾ ਕਰ ਦਵੇ ਤਾਂ ਇੱਕ ਛੋਟਾ ਜਿਹਾ ਬੱਚਾ ਵੀ ਕਰਾਮਾਤ ਵਿਖਾ ਸਕਦਾ ਹੈ ਅਤੇ ਸਭ ਦੇ ਕਸ਼ਟ ਹਰ ਸਕਦਾ ਹੈ।)”” ਸ਼੍ਰੀ ਗੁਰੂ ਹਰਿਕਿਸ਼ਨ ਜੀ ਦੀ ਵਡਿਆਈ ਕਸਤੂਰੀ ਦੀ ਤਰ੍ਹਾਂ ਚਾਰੇ ਪਾਸੇ ਫੈਲ ਗਈ। ਦੂਰ–ਦਰਾਜ ਵਲੋਂ ਸੰਗਤ ਬਾਲ ਗੁਰੂ ਦੇ ਦਰਸ਼ਨਾਂ ਨੂੰ ਉਭਰ ਪਈ। Continue Reading »
No Commentsਸੁਲਕਸ਼ਣੀ ਦੇਵੀ ਦੀ ਮਨੋਕਾਮਨਾ ਫਲੀਭੂਤ
ਸੁਲਕਸ਼ਣੀ ਦੇਵੀ ਦੀ ਮਨੋਕਾਮਨਾ ਫਲੀਭੂਤ “”(ਗੁਰੂ, ਈਸ਼ਵਰ (ਵਾਹਿਗੁਰੂ) ਦੇ ਭਗਤ ਅਤੇ ਮਹਾਪੁਰਖਾਂ ਦੇ ਮੂੰਹ ਵਲੋਂ ਬੋਲੇ ਗਏ ਬਚਨ ਹਮੇਸ਼ਾ ਸੱਚ ਹੀ ਹੁੰਦੇ ਹਨ। ਗੁਰੂਬਾਣੀ ਵਿੱਚ ਲਿਖਿਆ ਹੈ ਕਿ: ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੈ ॥)”” ਪੰਜਾਬ ਦਾ ਇੱਕ ਗਰਾਮ ਜਿਸਦਾ ਨਾਮ ਚੱਬਾ ਸੀ, ਉੱਥੇ ਇੱਕ ਤੀਵੀਂ Continue Reading »
No Commentsਮੁਸਲਮਾਨ ਬੀਬੀ ਰਹਿਬਾ ਦੀ ਬਹੁਤ ਪਿਆਰੀ ਤੇ ਗਿਆਨ ਦੇਣ ਵਾਲੀ ਘਟਨਾ – ਜਰੂਰ ਪੜ੍ਹੋ
ਇਕ ਮੁਸਲਮਾਨ ਔਰਤ ਹੋਈ ਹੈ ਜਿਸਦਾ ਨਾਮ ਇਤਿਹਾਸ ਵਿੱਚ ਰਾਬੀਆ ਜਾ ਰਹਿਬਾ ਕਰਕੇ ਆਉਦਾ ਹੈ ਇਸ ਦੀ ਬਹੁਤ ਪਿਆਰੀ ਤੇ ਮਿਠੀ ਅਵਾਜ ਸੀ । ਇਹ ਆਪਣੇ ਘਰ ਕੁਰਾਨ ਸਰੀਫ ਦੀਆਂ ਆਇਤਾ ਪੜਿਆ ਕਰਦੀ ਸੀ । ਇਸ ਦੀ ਅਵਾਜ ਏਨੀ ਜਿਆਦਾ ਸੁਰੀਲੀ ਸੀ ਜੋ ਵੀ ਇਸ ਦੀ ਅਵਾਜ ਸੁਣਦਾ ਇਸ ਵੱਲ Continue Reading »
No Commentsਭਰੋਸਾ ਦਾਨ
ਭਰੋਸਾ ਦਾਨ ਮੈਂ ਸਮਝਦਾ ਹਾਂ ਕਿ ਸਾਡੇ ਪੁਰਖਿਆਂ ਨੂੰ ਪਤਾ ਸੀ ਕਿ ਨੇੜਲੇ ਭਵਿੱਖ ਵਿਚ ਸਿੱਖਾਂ ਨੂੰ ਜਿਸ ਕਦਰ ਸਾਜ਼ਿਸ਼ਾਂ, ਵਿਰੋਧਾਂ, ਮੱਤਭੇਦਾਂ, ਲੜਾਈਆਂ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਸਿੱਖਾਂ ਅੰਦਰ ਆਪਸੀ ਵਖਰੇਵਿਆਂ ਦੀ ਵੀ ਓਨੀ ਹੀ ਭਰਮਾਰ ਹੋਏਗੀ. ਇਸ ਲਈ ਉਨ੍ਹਾਂ ਹਰ ਰੋਜ ਘੱਟੋ-ਘੱਟ ਦੋ ਵਕਤ ਸਿੱਖ ਅਰਦਾਸ ਅੰਦਰ Continue Reading »
No Commentsਜਦੋਂ ਦਲ ਖਾਲਸਾ ਵਲੋਂ ਅਗਵਾਹ ਕੀਤਾ ਗਿਆ ਸੀ ਜਹਾਜ
ਜਦੋਂ ਦਲ ਖਾਲਸਾ ਵਲੋਂ ਅਗਵਾਹ ਕੀਤਾ ਗਿਆ ਸੀ ਜਹਾਜ 29-9-1981 ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫ਼ਤਾਰੀ ਦੇ ਰੋਸ ਚ ਦਲ ਖ਼ਾਲਸਾ ਜਥੇਬੰਦੀ ਦੇ ਪੰਜ ਪ੍ਰਮੁੱਖ ਮੈਂਬਰ ਭਾਈ ਗਜਿੰਦਰ ਸਿੰਘ , ਭਾਈ ਕਰਨ ਸਿੰਘ , ਭਾਈ ਤਜਿੰਦਰਪਾਲ ਸਿੰਘ , ਭਾਈ ਜਸਬੀਰ ਸਿੰਘ , ਭਾਈ ਸਤਨਾਮ ਸਿੰਘ ਨੇ 29 ਤਰੀਕ ਨੂੰ ਦਿੱਲੀ Continue Reading »
No Comments