ਸਰਸਾ ਦਾ ਜੰਗ ਤੇ ਪਰਿਵਾਰ ਵਿਛੋੜਾ (ਭਾਗ-2)
ਸਰਸਾ ਦਾ ਜੰਗ ਤੇ ਪਰਿਵਾਰ ਵਿਛੋੜਾ (ਭਾਗ-2) 6 ਤੇ 7 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਜੀ ਮਹਾਰਾਜ ਨੇ ਆਨੰਦਪੁਰ ਦਾ ਕਿਲਾ ਛੱਡਿਆ ਚਲਣ ਸਮੇ ਸਭ ਤੋਂ ਅੱਗੇ ਮਹਾਰਾਜ ਆਪ ਪੰਜ ਪਿਆਰੇ ਤੇ ਕੁਝ ਹੋਰ ਸਿੰਘ ਸੀ ਵਿਚਕਾਰ ਮਾਈਆਂ ਬਜ਼ੁਰਗ ਅਤੇ ਬੱਚੇ ਸੀ ਜਿਨ੍ਹਾਂ ਦੀ ਅਗਵਾਈ ਭਾਈ ਮਨੀ ਸਿੰਘ ਤੇ Continue Reading »
No Comments19 ਦਸੰਬਰ 1390 ਦਾ ਇਤਿਹਾਸ – ਭਗਤ ਸੈਣ ਜੀ ਦਾ ਜਨਮ
19 ਦਸੰਬਰ 1390 ਨੂੰ ਭਗਤ ਸੈਣ ਜੀ ਦਾ ਜਨਮ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਭਗਤ ਸੈਣ ਜੀ ਦੇ ਇਤਿਹਾਸ ਤੇ ਜੀ । ਭਗਤ ਸੈਣ ਜੀ ਕੁਝ ਵਿਦਵਾਨਾਂ ਅਨੁਸਾਰ, ਭਗਤ ਸੈਣ ਜੀ ਦਾ ਜਨਮ 1390 ਈ ਵਿੱਚ ਹੋਇਆ ਅਤੇ ਉਹ ਕਰਨਾਟਕ ਦੇ ਸਨ। ਕੁੱਝ ਹੋਰ ਕਹਿੰਦੇ ਹਨ ਕਿ ਸੈਣ ਆਪਣੀ Continue Reading »
No Commentsਅਨੰਦਪੁਰ ਦਾ ਘੇਰਾ (ਭਾਗ-1)
ਅਨੰਦਪੁਰ ਦਾ ਘੇਰਾ (ਭਾਗ-1) ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਕਲਗੀਧਰ ਪਿਤਾ ਨੇ ਵੀ ਜੁਲਮ ਵਿਰੋਧ ਉਸੇ ਤਰਾਂ ਸ਼ਸ਼ਤਰ ਚੁੱਕੇ ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਚੁੱਕੇ ਸੀ ਜਿਸ ਦੇ ਫਲਸਰੂਪ ਕਈ ਜੰਗਾਂ ਯੁਧ ਲੜਣੇ ਪਏ ਕੁਝ ਖ਼ਾਲਸਾ ਸਾਜਣ ਤੋਂ ਪਹਿਲਾਂ ਤੇ Continue Reading »
1 Commentਬਾਣੀ ਦਾ ਰਚਨਾਸਾਰ
ਬਾਣੀ ਦਾ ਰਚਨਾਸਾਰ ਪੜ੍ਹਨ ਦਾ ਸਮਾਂ =12 ਮਿੰਟ°° ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ (ਪੰਨਾ 982) ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਅੰਮ੍ਰਿਤਾਂ ਵਾਲੀ ਗੁਰੂ ਰੂਪ ਬਾਣੀ ਨੂੰ ਰਚਿਆ ਵੀ ਤੇ ਨਾਲੋ ਨਾਲ ਸੰਕਲਿਤ ਵੀ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰਫ ਆਪਣੀ ਹੀ ਬਾਣੀ Continue Reading »
No Commentsਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਰਾਜਾ ਰਾਮ ਸਿੰਘ ਦਾ ਆਸਾਮ ਜਾਣਾ
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਰਾਜਾ ਰਾਮ ਸਿੰਘ ਦਾ ਆਸਾਮ ਜਾਣਾ — ਉਸ ਕਾਲ ਵਿਚ ਆਸਾਮ ਅੰਦਰ ਜਾਦੂ ਟੂਣੇ ਦਾ ਬੜਾ ਜ਼ੋਰ ਸੀ। ਕਾਮ ਰੂਪ ਵਿਚ ਦਾ ਵੱਡਾ ਗੜ੍ਹ ਸੀ। ਔਰੰਗਜ਼ੇਬ ਨੇ ਆਸਾਮ ਦੇ ਸ਼ਾਸਕ ਵਿਰੁੱਧ ਜਿੰਨੀ ਵਾਰ ਫ਼ੌਜੀ ਮੁਹਿੰਮਾਂ ਭੇਜੀਆ ਸਨ, ਉਹ ਸਭੇ ਅਸਫਲ ਰਹੀਆਂ Continue Reading »
No Comments18 ਦਸੰਬਰ ਦਾ ਇਤਿਹਾਸ
18 ਦਸੰਬਰ ਦਾ ਇਤਿਹਾਸ ਮੁਦਕੀ ਦੀ ਲੜਾਈ ਈਸਟ ਇੰਡੀਆ ਕੰਪਨੀ ਅਤੇ ਸਿੱਖ ਸਲਤਨਤ ਵਿਚਕਾਰ 18 ਦਸੰਬਰ 1845 ਈ. ਵਿੱਚ ਹੋਈ ਸੀ। ਬ੍ਰਿਟਿਸ਼ ਫੌਜ ਨੂੰ ਇਸ ਲੜਾਈ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਸੀ । ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਗਵਾਂਢੀ ਰਾਜਾਂ ਨਾਲ ਮਿੱਤਰਤਾ ਦੀ ਨੀਤੀ ਅਪਣਾਈ। ਉਹਨਾਂ ਨੇ ਅੰਗਰੇਜਾਂ ਨਾਲ ਵੀ Continue Reading »
1 Commentਧੰਨ ਗੁਰੂ ਨਾਨਕ ਜੀ ਤੁਹਾਡੀ ਵੱਡੀ ਕਮਾਈ
ਧੰਨ ਗੁਰੂ ਨਾਨਕ ਜੀ ਤੁਹਾਡੀ ਵੱਡੀ ਕਮਾਈ ਮਰਦਾਨੇ ਦੀ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ ਏ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਹਨਾ ਮਾਰਦੀਆਂ ਨੇ, ਤੇਰਾ ਆਦਮੀ ਮੁਸਲਮਾਨ ਹੋ ਕੇ ਇਕ ਹਿੰਦੂ ਫ਼ਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦੈ। ਤੇ ਮਰਦਾਨਾ ਆਪਣੇ ਘਰਵਾਲੀ ਨੂੰ ਕਹਿੰਦਾ ਹੈ, “ਤੇ ਫਿਰ ਤੂੰ ਕੀ ਆਖਿਅਾ, ਤੂੰ ਕੀ ਜਵਾਬ Continue Reading »
2 Commentsਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਢਾਕਾ ਰਟਨ
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਢਾਕਾ ਰਟਨ ਪਟਨੇ ਤੋਂ ਚਲ ਕੇ ਪਹਿਲਾਂ ਆਪ ਨੇ ਮੁੰਘੇਰ, ਭਾਗਲਪੁਰ, ਰਾਜ ਮਹਿਲ ਅਤੇ ਮਾਲਦਾ ਆਦਿ ਨਗਰਾਂ ਵਿਚ ਚਰਨ ਪਾਏ ਤੇ ਲੋਕਾਂ ਨੂੰ ਸੱਚ ਧਰਮ ਦੀ ਸੋਝੀ ਕਰਾਈ। ਫਿਰ ਆਪ ਬਿਹਾਰ ਦੇ ਇਲਾਕੇ ਵਿਚੋਂ ਬੰਗਾਲ ਵਿਚ ਦਾਖ਼ਲ ਹੋਏ ਅਤੇ ਕਈ ਨਗਰਾਂ Continue Reading »
No Commentsਫਿਰਿ ਬਾਬਾ ਗਇਆ ਬਗਦਾਦ ਨੋ – ਪੜ੍ਹੋ ਇਤਿਹਾਸ
ਫਿਰਿ ਬਾਬਾ ਗਇਆ ਬਗਦਾਦ ਨੋ – ਪੜ੍ਹੋ ਇਤਿਹਾਸ ਬਗਦਾਦ ਇਕ ਮੁਸਲਮਾਨ ਦੇਸ਼ ਦੀ ਰਾਜਧਾਨੀ ਹੈ ਜਿਸਦਾ ਨਾਮ ਹੈ ਇਰਾਕ । ਅਸਲ ਵਿਚ ਬਗਦਾਦ ਸ਼ਹਿਰ ਨੌਸ਼ੀਰਵਾ ਬਾਦਸ਼ਾਹ ਨੇ ਵਸਾਇਆ ਸੀ । ਬਗਦਾਦ ਵਿੱਚ ਇਕ ਬੜਾ ਪ੍ਰਸਿਧ ਪੀਰ ਅਬਦੁਲ ਕਾਦਿਰ ਹੋਇਆ ਸੀ ।ਇਸ ਦਾ ਜਨਮ ਈਰਾਨ ਦੇਸ਼ ਦੇ ਨਗਰ ਜੀਲਾਨ ਵਿੱਚ ਸੰਨ Continue Reading »
No Comments16 ਦਸੰਬਰ ਦਾ ਇਤਿਹਾਸ – ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਮੁਗਲਾ ਵਿਚਕਾਰ ਜੰਗ
16 ਦਸੰਬਰ 1634 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਮੁਗਲਾ ਵਿਚਕਾਰ ਮਹਿਰਾਜ ਦੀ ਜੰਗ ਹੋਈ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ । ਇਹ ਰਾਜਪੂਤ ਰਾਜਾ ਜੈਸਲ ਰਾਓ ਦੇ ਸਿੱਧੂ ਗੋਤ ਵਾਲਿਆਂ ਦਾ ਪਿੰਡ ਹੈ, ਜੋ ਕਿਸੇ ਸਮੇਂ ਜੈਸਲਮੇਰ ਦੇ ਰਾਜੇ ਹੁੰਦੇ ਸਨ। ਇਤਿਹਾਸ ਅਨੁਸਾਰ ਇਨ੍ਹਾਂ ਦਾ ਵਡੇਰਾ ਮਹਿਰਾਜ Continue Reading »
No Comments