ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਮਲੂਕ ਦਾਸ
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਮਲੂਕ ਦਾਸ ਔਰੰਗਜ਼ੇਬ ਨਾਲ ਨਿਬੜ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੂਰਬ ਦੇਸ਼ ਦਾ ਰਟਨ ਆਰੰਭ ਕੀਤਾ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਵਿਚ ਸ਼ਿਕਾਰ ਖੇਡਣ ਦੀ ਰੀਤ ਤੋਰੀ ਸੀ ਇਸ ਅਨੁਸਾਰ ਗੁਰੂ ਤੇਗ ਬਹਾਦਰ Continue Reading »
No Comments12 ਦਸੰਬਰ ਦਾ ਇਤਿਹਾਸ – ਸਿੱਖ ਰਾਜ ਦਾ ਮਹਾਨ ਯੋਧਾ ਸਰਦਾਰ ਜੋਰਾਵਰ ਸਿੰਘ ਜੀ ਦੀ ਸ਼ਹੀਦੀ
12 ਦਸੰਬਰ ਨੂੰ ਸਿੱਖ ਰਾਜ ਦਾ ਮਹਾਨ ਯੋਧਾ ਸਰਦਾਰ ਜੋਰਾਵਰ ਸਿੰਘ ਸ਼ਹੀਦ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਸਰਦਾਰ ਸਾਹਿਬ ਦੇ ਜੀਵਨ ਕਾਲ ਤੇ ਜੀ । ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜਾ ਗੁਲਾਬ ਸਿੰਘ ਨੂੰ ਜੰਮੂ ਦਾ ਜਾਗੀਰਦਾਰ-ਮੁਖੀਆ ਨਿਯੁਕਤ ਕਰ ਦਿਤਾ ਤਾਂ ਉਸ ਨੇ ਸ. ਜ਼ੋਰਾਵਰ ਸਿੰਘ ਨੂੰ ਕਿਸ਼ਤਵਾੜ ਦਾ Continue Reading »
No Commentsਦਮਦਮੀ ਟਕਸਾਲ ਬਾਰੇ ਕੁਝ ਜਾਣਕਾਰੀ
ਕੁਝ ਜਾਣਕਾਰੀ ਦਮਦਮੀ ਟਕਸਾਲ ਬਾਰੇ ਇਹ ਟਕਸਾਲ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੋ ਸੁਰੂ ਹੋਈ ਇਸ ਲਈ ਦਮਦਮੀ ਟਕਸਾਲ ਦੇ ਨਾਮ ਨਾਲ ਮਸਹੂਰ ਹੋਈ ਸੀ । ਦਮਦਮੀ ਟਕਸਾਲ ਦੀ ਸੰਪ੍ਰਦਾਈ ਪ੍ਰਣਾਲੀ ਇਸ ਪ੍ਰਕਾਰ ਹੈ- ਦਮਦਮੀ ਟਕਸਾਲ ਦੇ ਬਾਨੀ 1) ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ 2)ਬਾਬਾ ਦੀਪ ਸਿੰਘ ਜੀ ਸ਼ਹੀਦ Continue Reading »
No Commentsਦੂਸਰਾ ਪੜਾਅ ਭਾਈ ਜੈਤਾ ਜੀ ਦਾ
ਦੂਸਰਾ ਪੜਾਅ ਭਾਈ ਜੈਤਾ ਜੀ ਦਾ ਭਾਈ ਜੈਤਾ ਜੀ ਪੁਹ ਫੁੱਟਣ ਤੋਂ ਪਹਿਲਾਂ ਹੀ ਤਰਾਵੜੀ ਤੋਂ ਅੱਗੇ ਅਨੰਦਪੁਰ ਵੱਲ ਨੂੰ ਚੱਲ ਪਏ , ਸਾਥੀ ਸਿੱਖ ਵੀ ਪਹਿਲਾਂ ਦੀ ਤਰ੍ਹਾਂ ਵੱਖਰੇ ਵੱਖਰੇ ਹੋ ਕੇ ਚਲ਼ ਰਹੇ ਸੀ , ਇਹ ਚਾਰੇ ਸਿੱਖ ਸ਼ਸਤਰਧਾਰੀ ਸੀ ਕਿਉਂਕਿ ਪਤਾ ਨਹੀਂ ਕਦੋਂ ਕਿੱਥੇ ਮੁਗਲਾਂ ਨਾਲ ਭੇੜ Continue Reading »
No Commentsਭਾਈ ਜੈਤੇ ਦਾ ਪਹਿਲਾ ਪੜਾਅ – ਤਰਵਾੜੀ
ਭਾਈ ਜੈਤੇ ਦਾ ਪਹਿਲਾ ਪੜਾਅ ਤਰਵਾੜੀ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਭਾਈ ਜੈਤਾ ਜੀ ਨੇ ਹਨੇਰੀ ਤੂਫਾਨ ਸਮੇ ਮੌਕਾ ਦੇਖ ਕੇ ਸਤਿਗੁਰੂ ਜੀ ਦਾ ਪਾਵਨ ਸੀਸ ਚਾਂਦਨੀ ਚੌਕ ਤੋਂ ਚੁੱਕ ਕੇ ਆਪਣੇ ਘਰ ਕੂਚਾ ਦਿਲਵਾਲੀ ਲੈ ਆਏ, ਜੋ ਚਾਂਦਨੀ ਚੌਕ ਤੋਂ ਥੋੜ੍ਹੀ ਦੂਰ ਸੀ। ਉੱਥੇ Continue Reading »
No Commentsਸ਼ਹੀਦੀ ਤੋ ਪਹਿਲਾਂ
ਸ਼ਹੀਦੀ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚਾਂਦਨੀ ਚੌਕ ਚ ਮੌਜੂਦ ਖੂਹ ਤੇ ਇਸ਼ਨਾਨ ਕੀਤਾ ਫਿਰ ਇੱਕ ਵੱਡੇ ਬੋਹੜ ਦੇ ਰੁੱਖ ਥੱਲੇ ਬੈਠਕੇ ਜਪੁਜੀ ਸਾਹਿਬ ਦਾ ਪਾਠ ਕੀਤਾ, ਜਦੋਂ ਜਲਾਦ ਜਲਾਲੂਦੀਨ ਨੇ ਗੁਰੂ ਸਾਹਿਬ ਤੇ ਵਾਰ ਕੀਤਾ ਤਾਂ ਪਾਤਸ਼ਾਹ ਦਾ ਪਾਵਨ ਸੀਸ ਸਾਹਮਣੇ ਪਾਸੇ ਧਰਤੀ ਤੇ ਡਿੱਗਾ Continue Reading »
No Commentsਸਾਖੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਮੁਗ਼ਲ ਹਕੂਮਤ ਨੂੰ ਗੁਰੂ ਜੀ ਤੋਂ ਖ਼ਤਰਾ ਭਾਸਣਾ
ਸਾਖੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਮੁਗ਼ਲ ਹਕੂਮਤ ਨੂੰ ਗੁਰੂ ਜੀ ਤੋਂ ਖ਼ਤਰਾ ਭਾਸਣਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਾਲਵਾ ਦੇਸ਼ ਦਾ ਰਟਨ ਬੜਾ ਸਫਲ ਰਿਹਾ। ਜਿਥੇ ਜਿਥੇ ਵੀ ਆਪ ਨੇ ਚਰਨ ਪਾਏ ਆਪ ਦੇ ਉਪਦੇਸ਼ਾ ਨੇ ਲੋਕਾਂ ਵਿਚ ਨਵੀਂ ਜਿੰਦ ਜਾਨ ਲੈ ਆਂਦੀ। ਹਕੁਮਤ ਦੇ ਜਬਰ Continue Reading »
No Commentsਜਾਣੋ ਇਤਿਹਾਸ – ਜ਼ਫਰਨਾਮਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਫ਼ਾਰਸੀ ਰਚਨਾ ਹੈ।’ਜ਼ਫ਼ਰਨਾਮਾ’ ਫ਼ਾਰਸੀ ਦੇ ਦੋ ਸ਼ਬਦਾਂ ‘ਜ਼ਫ਼ਰ’ ਅਤੇ ‘ਨਾਮਾ’ ਨਾਲ ਮਿਲਕੇ ਬਣਿਆ ਹੈ।ਜ਼ਫ਼ਰ ਦਾ ਅਰਥ ਹੈ ਜਿੱਤ, ਕਾਮਯਾਬੀ, ਤਕਮੀਨ ਅਤੇ ਨਾਮਾ ਦਾ ਅਰਥ ਹੈ ਲਿਖਤ, ਕਿਰਤ, ਚਿੱਠੀ, ਪੱਤਰ, ਪੁਸਤਕ ਆਦਿ । ਮਾਛੀਵਾੜੇ ਦੇ ਜੰਗਲ ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਦੀਨਾ ਪੁੱਜੇ, Continue Reading »
No Comments11 ਦਸੰਬਰ ਦਾ ਇਤਿਹਾਸ – ਸਿੰਘਾਂ ਦਾ ਨਨੌਤਾ ਤੇ ਹਮਲਾ
11 ਦਸੰਬਰ ਵਾਲੇ ਦਿਨ ਸਿੰਘਾਂ ਨੇ ਮਿਸਲ ਸ਼ਹੀਦਾਂ ਦੇ ਜਥੇਦਾਰ ਬਾਬਾ ਕਰਮ ਸਿੰਘ ਜੀ ਦੀ ਅਗਵਾਈ ਵਿਚ ਨਨੌਤਾ ਤੇ ਹਮਲਾ ਕੀਤਾ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ । ਸ਼ਹੀਦੀ ਮਿਸਲ ਦੇ ਕਰਮ ਸਿੰਘ ਨੇ 11 ਦਸੰਬਰ 1773 ਦੇ ਦਿਨ ਨਨੌਤਾ ਤੇ ਹਮਲਾ ਕੀਤਾ ਉਥੋ ਦਾ ਨਵਾਬ ਬਹੁਤ ਜਾਲਮ Continue Reading »
No Commentsਇਤਿਹਾਸ – ਗ੍ਰਿਫ਼ਤਾਰੀ ਬਾਬਾ ਬੰਦਾ ਸਿੰਘ ਬਹਾਦਰ ਜੀ
ਗ੍ਰਿਫ਼ਤਾਰੀ ਬਾਬਾ ਬੰਦਾ ਸਿੰਘ ਬਹਾਦਰ ਜੀ (7 -12-1715) ਬਾਦਸ਼ਾਹ ਫਰਖੁਸੀਅਰ ਦੇ ਹੁਕਮ ਨਾਲ ਅਬਦੁੱ-ਸਮਦ ਖ਼ਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘਾਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘੇਰ ਲਿਆ ਇਹ ਘੇਰਾ (ਅਪਰੈਲ ਤੋ ਦਸੰਬਰ ਤੱਕ ) ਅੱਠ ਮਹੀਨਿਆਂ ਤੋਂ ਵੱਧ ਸਮਾਂ ਰਿਹਾ ਸਿੰਘਾਂ ਦਾ ਰਸਤ ਪਾਣੀ ਮੁੱਕ ਕੇ ਹਾਲ Continue Reading »
No Comments