ਬਾਲੂ ਹਸਨਾ
ਲੋਕਾਂ ਵਿਚ ਵਿਸ਼ਵਾਸ ਸੀ ਕਿ ਤੀਰਥਾਂ ਤੇ ਇਸ਼ਨਾਨ ਕੀਤਿਆਂ , ਸਾਧੂਆਂ ਆਦਿ ਦੇ ਦਰਸ਼ਨ ਕੀਤਿਆਂ ਪਾਪ ਮਿਟਦੇ ਹਨ । ਸੱਚੇ ਮਾਰਗ ਦਾ ਗਿਆਨ ਕਿਸੇ ਨੂੰ ਨਹੀਂ ਸੀ , ਪਰ ਜਦ ਵੱਡੇ – ਵੱਡੇ ਫ਼ਕੀਰਾਂ ਨੇ ਵੀ ਗੁਰੂ ਹਰਿਗੋਬਿੰਦ ਜੀ ਦੇ ਦਰਸ਼ਨ ਕੀਤੇ ਤੇ ਉਹ ਉਨ੍ਹਾਂ ਦੇ ਹੀ ਹੋ ਕੇ ਰਹਿ Continue Reading »
No Commentsਭਾਈ ਗੋਇੰਦਾ ਤੇ ਬਾਬਾ ਫੂਲ ਜੀ
ਭਾਈ ਗੋਇੰਦਾ ਜੀ ਤੇ ਬਾਬਾ ਫੂਲ ਜੀ ਸੱਕੇ ਭਰਾ ਸਨ । ਇਹ ਵੀ ਬਾਬਾ ਅਲਮਸਤ ਤੇ ਬਾਲੂ ਹਸਨਾ ਵਾਂਗ ਸ੍ਰੀਨਗਰ ਦੇ ਹੀ ਜੰਮਪਲ ਸਨ । ਇਨ੍ਹਾਂ ਦੇ ਪਿਤਾ ਦਾ ਨਾਂ ਭਾਈ ਜੈ ਦੇਵ ਜੀ ਤੇ ਮਾਤਾ ਜੀ ਦਾ ਨਾਂ ਸੁੱਭਦਰਾ ਜੀ ਸੀ । ਜਦ ਗੁਰੂ ਹਰਿਗੋਬਿੰਦ ਜੀ ਸ੍ਰੀਨਗਰ ਭਾਗਭਰੀ ਦੀ Continue Reading »
No Commentsਅੱਜ ਕੇਸ ਕਤਲ ਕਰਵਾ ਹੀ ਦੇਣੇ
ਅੱਠ ਨੌ ਕੁ ਸਾਲ ਦਾ ਸੀ ਮੈ , ਪਤਾ ਲਗਾ ਤਾਏ ਦੇ ਪੁੱਤ ਅੰਮ੍ਰਿਤ ਛੱਕਣ ਚਲੇ ਨੇ ਲਾਗਲੇ ਪਿੰਡ ਦੇ ਗੁਰਦੁਵਾਰਾ ਸਾਹਿਬ ਵਿਖੇ । ਪੰਜਾ ਪਿਆਰਿਆ ਨੇ ਅੰਮ੍ਰਿਤ ਦੀ ਦਾਤ ਦੇਣੀ ਹੈ ਗੁਰਦੁਵਾਰਾ ਸਾਹਿਬ ਵਲੋ ਕਕਾਰ ਵੀ ਮੁਫਤ ਵਿੱਚ ਦੇਣੇ ਹਨ । ਠੰਢ ਦੇ ਦਿਨ ਸਨ ਘਰਦਿਆ ਨੂੰ ਆਖਿਆ ਮੈ Continue Reading »
No Commentsਕਤਲ
ਇਕ ਦਿਨ ਬੈਠਿਆ ਮੈ ਖਬਰ ਦੇਖ ਰਿਹਾ ਸੀ ਕਿਸੇ ਨੇ ਆਪਣੇ ਘਰ ਦੇ ਜੀਅ ਦਾ ਕਤਲ ਕੀਤਾ ਸੀ ਉਸ ਨੂੰ ਅਦਾਲਤ ਨੇ ਉਮਰ ਕੈਦ ਦੀ ਸਖਤ ਸਜਾ ਦਿੱਤੀ ਹੈ । ਉਹ ਆਦਮੀ ਰੋ ਰਿਹਾ ਸੀ ਕਿ ਮੈਨੂੰ ਮੁਆਫ਼ ਕਰ ਦਿੱਤਾ ਜਾਵੇ ਪਰ ਸਜਾ ਤੇ ਸਜਾ ਹੀ ਹੁੰਦੀ ਹੈ । ਉਹ Continue Reading »
No Commentsਸੱਯਦ ਸ਼ਾਹ ਜਾਨੀ
ਸੱਯਦ ਸ਼ਾਹ ਜਾਨੀ ਜੋ ਹਜ਼ਰਤ ਮੁਹੰਮਦ ਸਾਹਿਬ ਦੀ ਪੀੜ੍ਹੀ ਵਿਚੋਂ ਸੀ , ਸੱਚੇ ਮਾਰਗ ਦੀ ਤਲਾਸ਼ ਵਿਚ ਭਟਕ ਰਿਹਾ ਸੀ । ਉਸ ਨੂੰ ਰੌਸ਼ਨੀ ਦਾ ਤੇ ਪਤਾ ਸੀ ਪਰ ਰੌਸ਼ਨੀ ਕਿੱਥੋਂ ਪੈਦਾ ਹੁੰਦੀ ਹੈ ਇਹ ਨਹੀਂ ਸੀ ਜਾਣਦਾ । ਉਸ ਕੋਲ ਰਤਨ ਤਾਂ ਬਥੇਰੇ ਸਨ । ਉਹ ਰਤਨਾਂ ਦਾ ਪਾਰਖੂ Continue Reading »
No Commentsਅਰਦਾਸ ਦੀ ਤਾਕਤ
ਹੱਡ ਬੀਤੀ ਫੌਜੀ ਤਰਸੇਮ ਸਿੰਘ ਦੀ । ਪਿੰਡ ਵਿੱਚੋ ਉਠਿਆ ਇਕ ਨੌਜਵਾਨ ਤਰਸੇਮ ਸਿੰਘ ਫੌਜ ਵਿੱਚ ਭਰਤੀ ਹੋ ਜਾਦਾ ਹੈ । ਟਰੇਨਿੰਗ ਕਰਕੇ ਵੱਖ ਵੱਖ ਬਾਡਰਾ ਉਤੇ ਆਪਣੀ ਡਿਉਟੀ ਨਿਭਾਉਦਾ ਹੈ , ਸ਼ਰਾਬ ਪੀਣ ਤੇ ਮਾਸ ਖਾਣ ਦੀ ਆਦਤ ਬਣ ਗਈ । ਇਹ ਆਦਤ ਹੌਲੀ ਹੌਲੀ ਵਧਦੀ ਗਈ ਪਿਛੇ ਘਰ Continue Reading »
No Commentsਸਾਧੂ ਅਲਮਸਤ ਜੀ
ਸਾਧੂ ਅਲਮਸਤ ਹਮੇਸ਼ਾ ਵਾਹਿਗੁਰੂ ਦੇ ਰੰਗ ਵਿਚ ਹੀ ਰੰਗੇ ਰਹਿੰਦੇ । ਦੁਨੀਆਂ ਤੋਂ ਬੇਪਰਵਾਹ ਆਪਣੀ ਹੀ ਮਸਤੀ ਵਿਚ ਜਿਊਂਦੇ । ਅਲਾਹ ਦੇ ਪ੍ਰੇਮ ਦੇ ਨਸ਼ੇ ਵਿਚ ਬੇਸੁਧ ਰਹਿੰਦੇ । ਹਰਿ ਰਸ ਪੀਵੈ ਅਲਮਸਤ ਮਤਵਾਰਾ ਅਲਮਸਤ ਜੀ ਗੁਰੂ ਨਾਨਕ ਜੀ ਦੇ ਤੇ ਮੁੱਖ ਤੌਰ ‘ ਤੇ ਬਾਬਾ ਸ੍ਰੀ ਚੰਦ ਜੀ ਦੇ Continue Reading »
No Comments24 ਸਤੰਬਰ – ਭਾਈ ਲਾਲੋ ਜੀ ਦਾ ਜਨਮ
24 ਸਤੰਬਰ 1452 ਨੂੰ ਭਾਈ ਲਾਲੋ ਜੀ ਦਾ ਜਨਮ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਇਤਿਹਾਸ ਤੇ ਜੀ । ਭਾਈ ਲਾਲੋ ਸੱਚੀ ਤੇ ਸੁਚੀ ਮਿਹਨਤ ਕਰਨ ਵਾਲਾ ਗੁਰੂ ਸਿੱਖ ਸੀ ਜਿਸ ਦਾ ਜਨਮ 24 ਸਤੰਬਰ 1452 ਵਿੱਚ ਸੈਦਪੁਰ ਜਿਸ ਨੂੰ ਐਮਨਾਬਾਦ ਕਿਹਾ ਜਾਂਦਾ ਹੈ ,ਪਾਕਿਸਤਾਨ, ਵਿੱਖੇ Continue Reading »
No Commentsਖ਼ੁਆਜਾ ਰੋਸ਼ਨ ਜੀ
ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜੀਵਨੀ ਪੜ੍ਹਦਿਆਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਗੁਰੂ ਦੇ ਸਿੱਖ ਗੁਰੂ ਦੀਦਾਰ ਲਈ ਅੱਖਾਂ ਵਿਛਾਏ ਬੈਠੇ ਰਹਿੰਦੇ ਸਨ । ਇਕ ਝਲਕ , ਇਕ ਸ਼ਬਦ , ਇਕ ਪਲ ਲਈ ਉਨ੍ਹਾਂ ਦਾ ਦੀਦਾਰ ਕਰਨ ਲਈ ਤੜਫਦੇ ਰਹਿੰਦੇ ਸਨ । ਉਨ੍ਹਾਂ ਦੇ ਦਰਸ਼ਨ ਕਰ ਅਨੁਭਵ Continue Reading »
No Commentsਅੰਮ੍ਰਿਤ ਦੀ ਦਾਤ
ਅੱਜ ਇਕ ਹੋਰ ਹੱਡਬੀਤੀ ਆਪ ਜੀ ਨਾਲ ਸਾਂਝੀ ਕਰਨ ਲੱਗਾ ਜਿਸ ਤੋ ਸਾਨੂੰ ਸਾਰਿਆਂ ਤੋ ਬਹੁਤ ਸਿਖਿਆ ਮਿਲੇਗੀ । ਇਕ ਵੀਰ ਮੈਨੂੰ ਮਿਲਿਆ ਜੋ ਕਾਫੀ ਪੜਿਆ ਲਿਖਿਆ ਸੀ ਤੇ ਮੈਨੂੰ ਕਹਿਣ ਲੱਗਾ ਵੀਰ ਜੀ ਗੁਰਬਾਣੀ ਵਿੱਚ ਲਿਖਿਆ ਹੈ । ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ।। ਸਾਡੇ ਗੁਰੂ Continue Reading »
No Comments