ਇਤਿਹਾਸ – ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਹੰਡਿਆਇਆ (ਬਰਨਾਲਾ)
ਕਸਬਾ ਹੰਡਿਆਇਆ ਜ਼ਿਲ੍ਹਾ ਬਰਨਾਲਾ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੈ | ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਸੇਖਾ, ਕੱਟੂ, ਫਰਵਾਹੀ ਹੁੰਦੇ ਹੋਏ ਕਸਬਾ ਹੰਡਿਆਇਆ ਜ਼ਿਲ੍ਹਾ ਬਰਨਾਲਾ ਵਿਖੇ 1722 ਬਿਕਰਮੀ ਨੂੰ ਪਾਵਨ ਚਰਨ ਪਾਏ ਅਤੇ ਇਕ ਬੋਹੜ ਹੇਠ ਆ ਬਿਰਾਜੇ | Continue Reading »
No Comments1984 ਦਿੱਲੀ ਦੀਆਂ ਬੀਬੀਆਂ ਤੇ ਕਸ਼ਟ
ਗੁਰੂ ਦੇ ਸਿੰਘਾਂ ਨੂੰ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਮੇਰਾ ਸਿੰਘ ਸਸ਼ਤਰ ਧਾਰੀ ਜਰੂਰ ਹੋਵੇ । ਜਰੂਰ ਵਧੀਆ ਸ੍ਰੀ ਸਾਹਿਬ ( ਤਲਵਾਰ ) ਆਪਣੇ ਕੋਲ ਜਾ ਘਰਾਂ ਵਿੱਚ ਰੱਖਿਆ ਕਰੋ ਜੀ । ਜਦੋ ਅਸੀ ਸਸ਼ਤਰ ਤਿਆਗ ਦਿੱਤਾ ਇਸ ਦਾ ਬਹੁਤ ਭਾਰੀ ਨੁਕਸਾਨ ਦਿੱਲੀ ਵਿੱਚ ਭੁਗਤਣਾ Continue Reading »
No Commentsਬਸੀ ਪਠਾਣਾਂ ਦੀ ਅਸਥਾਈ ਹਵਾਲਾਤ ‘ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾਂ ਸਮੇਤ ਪੌਣੇ ਚਾਰ ਮਹੀਨੇ ਤੱਕ ਕੈਦ ਰਹੇ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੀ ਪੁਰਾਤਨ ਜੇਲ੍ਹ ਨੂੰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ | ਇਤਿਹਾਸਕਾਰਾਂ ਦੀਆਂ ਖੋਜਾਂ ਮੁਤਾਬਿਕ ਸ੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ਸੁਣ ਕੇ ਹਿੰਦ Continue Reading »
No Commentsਇਤਿਹਾਸ – ਗੁਰਦੁਆਰਾ ਪਾਤਸ਼ਾਹੀ ਨੌਵੀਂ ਫੱਗੂਵਾਲਾ (ਸੰਗਰੂਰ)
ਇਹ ਪਵਿੱਤਰ ਅਸਥਾਨ ਪਿੰਡ ਫੱਗੂਵਾਲਾ ਦੀ ਪਟਿਆਲਾ-ਸੁਨਾਮ ਰੋਡ ‘ਤੇ ਸਥਿਤ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ, ਜਦੋਂ ਗੁਰੂ ਜੀ ਆਸਾਮ ਦੇ ਰਾਜੇ ਦੀ ਬੇਨਤੀ ‘ਤੇ ਸ੍ਰੀ ਆਨੰਦਪੁਰ ਸਾਹਿਬ ਤੋਂ 300 ਸੰਗਤਾਂ ਦੀ ਗਿਣਤੀ ‘ਚ 3 ਸਾਲ ਦੀ ਯਾਤਰਾ ਦੌਰਾਨ ਗੱਡਿਆਂ ‘ਚ ਭਾਂਡੇ, ਬਿਸਤਰੇ, Continue Reading »
No Commentsਸਾਖੀ ਮਾਤਾ ਕੌਲਾਂ ਜੀ
ਮਾਤਾ ਕੌਲਾਂ ਜੀ ਲਾਹੌਰ ਮੁਝੰਗ ਨਿਵਾਸੀ ਕਾਜ਼ੀ ਰੁਸਤਮ ਖ਼ਾਂ ਦੀ ਪੁੱਤਰੀ ਸਨ। ਇਸੇ ਪਿੰਡ ਵਿੱਚ ਪੂਰਨ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ। ਮਾਤਾ ਕੌਲਾਂ ਜੀ ਨੂੰ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ Continue Reading »
No Commentsਇਤਿਹਾਸ – ਗੁਰਦੁਆਰਾ ਪਾਤਸ਼ਾਹੀ ਨੌਵੀਂ ਭੀਖੀ (ਮਾਨਸਾ)
ਪਟਿਆਲਾ ਮੁੱਖ ਮਾਰਗ ‘ਤੇ ਸਥਿਤ ਹੈ, ਨੂੰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ | ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀਆਂ ਮਾਲਵੇ ਦੀਆਂ ਧਰਮ ਪ੍ਰਚਾਰ ਯਾਤਰਾਵਾਂ ਦੌਰਾਨ ਪਿੰਡ ਖੀਵਾ ਕਲਾਂ, ਸਮਾਉਂ ਤੋਂ ਚੱਲ ਕੇ ਇੱਥੇ ਡੇਰਾ ਲਗਾਇਆ | ਜਦ ਗੁਰੂ ਜੀ ਇੱਥੇ ਪਹੁੰਚੇ ਤਾਂ ਇੱਥੋਂ Continue Reading »
No Commentsਇਤਿਹਾਸ – ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ ਧੰਗੇੜਾ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਸਮਾਣਾ ਵੱਲ ਨੂੰ ਜਾਣ ਸਮੇਂ ਹਲਕਾ ਨਾਭਾ ਦੇ ਪਿੰਡ ਧੰਗੇੜਾ ਵਿਖੇ ਪਹੁੰਚੇ ਸਨ | ਇਤਿਹਾਸਕਾਰਾਂ ਮੁਤਾਬਿਕ ਗੁਰੂ ਜੀ ਨੇ ਇਸ ਤੋਂ ਪਹਿਲਾਂ ਨੇੜਲੇ ਪਿੰਡ ਸਿੰਬੜੋ ਵਿਖੇ ਵਿਸ਼ਰਾਮ ਕੀਤਾ ਸੀ, ਇਸ ਉਪਰੰਤ ਪਿੰਡ ਧੰਗੇੜਾ ਵਿਖੇ ਟੋਭੇ ਦੇ ਕੰਡੇ ‘ਤੇ ਬਣੇ Continue Reading »
No Commentsਤਿੰਨ ਪੁੱਤਰਾਂ ਤੇ ਸਿਰ ਦੇ ਸਾਂਈ ਦੀ ਦਾਨਣ ਬੀਬੀ ਨਸੀਰਾਂ ਜੀ
ਤਿੰਨ ਪੁੱਤਰਾਂ ਤੇ ਸਿਰ ਦੇ ਸਾਂਈ ਦੀ ਦਾਨਣ ਬੀਬੀ ਨਸੀਰਾਂ ਜੀ । ਬੀਬੀ ਨਸੀਰਾਂ ਜੀ ਬੜੇ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ । ਬੜੀ ਸੁਲਝੀ ਹੋਈ ਦਲੇਰ ਤੇ ਖੁਦਾ – ਪ੍ਰਸਤ ਇਸਤਰੀ ਸੀ । ਪੰਦਰਾਂ ਸਾਲ ਦੀ ਉਮਰ ਸੰਨ 1662 ਵਿਚ ਆਪ ਦਾ ਵਿਆਹ ਪੀਰ ਬੁਧੂ ਸ਼ਾਹ ਨਾਲ ਹੋਇਆ । ਪੀਰ Continue Reading »
No Commentsਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ – ਭਾਗ ਦੂਜਾ
ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹਾਦਤ ਦਿਹਾੜਾ 25 ਜੂਨ ਨੂੰ ਆ ਰਿਹਾ ਹੈ ਉਹਨਾ ਦੀ ਸ਼ਹਾਦਤ ਨੂੰ ਸਮਰਪਿਤ ਇਤਿਹਾਸ ਦਾ ਦੂਸਰਾ ਭਾਗ ਪੜੋ ਜੀ । ਭਾਗ ਦੂਸਰਾ ਬੰਦਾ ਬਹਾਦਰ ਦੀਆਂ ਜਿਤਾਂ ਤੇ ਜਿਤਾਂ ਦੇ ਮੂਲ ਕਾਰਣ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਤੇ ਆਸ਼ੀਰਵਾਦ ਜੋ ਆਪਣੇ ਆਪ ਵਿਚ ਇਕ ਬਹੁਤ Continue Reading »
No Commentsਸ਼ਹੀਦ ਬੀਬੀ ਬਘੇਲ ਕੌਰ – ਜਾਣੋ ਇਤਿਹਾਸ
ਮੁਗਲ ਰਾਜ ਦੀਆਂ ਕੰਧਾਂ ਢੱਠ ਰਹੀਆਂ ਸਨ । ਤੁਰਕ ਬੜੇ ਜ਼ੁਲਮ ਤੇ ਧੱਕੋ – ਜ਼ੋਰੀ ਕਰ ਰਹੇ ਸਨ । ਇਕ ਹਿੰਦੂ ਲਾੜਾ ਵਿਆਹ ਕਰਾ ਕੇ ਜੰਝ ਸਮੇਤ ਲਾੜੀ ਨੂੰ ਡੋਲੀ ‘ ਚ ਲੱਦੀ ਆ ਰਿਹਾ ਸੀ ਕਿ ਰਸਤੇ ਵਿਚ ਇਲਾਕੇ ਦਾ ਚੌਧਰੀ ਕੁਝ ਸਿਪਾਹੀਆਂ ਸਮੇਤ ਗਸ਼ਤ ਕਰਦਾ ਅਗੋਂ ਮਿਲ ਪਿਆ Continue Reading »
No Comments