Gurudwara Wiki, Sikh Itihas , Sikh History, Sikhizm, Sikh Posts, Sikh Wiki
You Can Also Share Your Images, Graphics in this Website, If you like then please upload it Here.

ਇਤਿਹਾਸ – ਨਿਸ਼ਾਨ ਸਾਹਿਬ ਨੂੰ ਗੁਰੂ ਦੇ ਬਰਾਬਰ ਸੀਸ਼ ਝਕਾਉਣ ਦਾ ਹੁਕਮ

...
...

ਅੱਜ ਜੋ ਇਤਿਹਾਸ ਮੈ ਆਪ ਜੀ ਨਾਲ ਸਾਝਾ ਕਰਨ ਲੱਗਾ ਹੋ ਸਕਦਾ 99% ਸੰਗਤ ਨੂੰ ਇਸ ਬਾਰੇ ਨਾ ਪਤਾ ਹੋਵੇ ।ਕਿਸ ਗੁਰੂ ਸਹਿਬਾਨ ਨੇ ਨਿਸ਼ਾਨ ਸਾਹਿਬ ਨੂੰ ਗੁਰੂ ਦੇ ਬਰਾਬਰ ਸੀਸ਼ ਝਕਾਉਣ ਦਾ ਹੁਕਮ ਕੀਤਾ ਸੀ । ਜਿਸ ਨਾਲ ਨਿਸ਼ਾਨ ਸਾਹਿਬ ਹਰ ਇਕ ਲਈ ਸਤਿਕਾਰ ਯੋਗ ਬਣ ਗਿਆ ਸੀ । Continue Reading »

No Comments

ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਹਿਲੀ ਜੰਗ ਵਿਚ ਸ਼ਹੀਦ ਹੋਏ ਪਹਿਲੇ 13 ਸਿੱਖ ਸੂਰਮੇ

...
...

ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਹਿਲੀ ਜੰਗ ਵਿਚ ਸ਼ਹੀਦ ਹੋਏ ਪਹਿਲੇ 13 ਸਿੱਖ ਸੂਰਮੇ ਗੁਰੂ ਹਰਿਗੋਬਿੰਦ ਜੀ ਦੀ ਸਭ ਤੋਂ ਵੱਡੀ ਉਪਮਾ ਇਹ ਸੀ ਕਿ ਘੋੜਾ ਤੇ ਖੜਗ ਸਦਾ ਤਿਆਰ ਰਹਿੰਦਾ । ਜਿੱਥੇ ਵੀ ਸਿੱਖ ਦੀ ਪੁਕਾਰ ਸੁਣੀ , ਦਰਸ਼ਨ ਲਈ ਪੁੱਜਦੇ , ਜੰਗਾਂ ਵਿਚ ਤਾਂ ਖੜਗ ਹੱਥ ਲੈ ਉੱਥੇ Continue Reading »

No Comments

ਹਰੀ ਸਿੰਘ ਨਲੂਆ ਓਹ ਮਹਾਨ ਸਿੱਖ ਯੋਧਾ ਜੋ ਅਫਗਾਨਾਂ ਲਈ ਡਰ ਦਾ ਦੂਜਾ ਨਾਮ ਬਣ ਗਿਆ

...
...

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅੱਜ ਇੱਕ ਵਾਰ ਫਿਰ ਅਫਗਾਨਿਸਤਾਨ ਵਿੱਚ ਗੜਬੜ ਹੈ। ਅਮਰੀਕਾ, ਜਿਸ ਨੂੰ ਦੁਨੀਆ ਦੀ ਮਹਾਸ਼ਕਤੀ ਕਿਹਾ ਜਾਂਦਾ ਹੈ, 20 ਸਾਲਾਂ ਤੱਕ ਅਫਗਾਨਿਸਤਾਨ ਵਿੱਚ ਰਹਿਣ ਦੇ ਬਾਅਦ ਵੀ ਸ਼ਾਂਤੀ ਸਥਾਪਤ ਨਹੀਂ ਕਰ ਸਕਿਆ। ਅਫਗਾਨਾਂ ਉੱਤੇ ਨਿਯੰਤਰਣ ਅਤੇ ਰਾਜ ਕਰਨਾ ਹਮੇਸ਼ਾ ਮੁਸ਼ਕਲ ਰਿਹਾ ਹੈ ਪਰ ਭਾਰਤ ਵਿੱਚ ਇੱਕ Continue Reading »

No Comments

ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਦੂਸਰੀ ਜੰਗ ਦੇ ਸ਼ਹੀਦ

...
...

( ਭਾਈ ਜੱਟੂ ਜੀ ) ਸੂਬੇਦਾਰ ਅਬਦੁੱਲਾ ਖ਼ਾਨ ਪਹਿਲਾਂ ਹੀ ਗੁਰੂ ਜੀ ਦੀ ਦੁਆਬੇ ਵਿਖੇ ਹੋਂਦ ਤੋਂ ਤੰਗ ਸੀ , ਸੋ ਉਸ ਨੇ ਗੁਰੂ ਜੀ ਦੇ ਟਾਕਰੇ ਉੱਤੇ 4000 ਫ਼ੌਜ ਤਿਆਰ ਕਰਕੇ ਭੇਜ ਦਿੱਤੀ । ਇਲਾਕੇ ਦੇ ਫ਼ੌਜਦਾਰਾਂ ਨੂੰ ਵੀ ਫੌਜਾਂ ਤਿਆਰ ਰੱਖਣ ਦਾ ਹੁਕਮ ਦੇ ਦਿੱਤਾ । ਬੈਰਮ ਖ਼ਾਨ Continue Reading »

No Comments

ਭਾਗੀ ਪਰਾਗਾ ਜੀ – ਬਾਰੇ ਜਾਣਕਾਰੀ

...
...

ਕੁਝ ਦਰਵੇਸ਼ ਜਾਮਾ ਬਦਲ ਬਦਲ ਕੇ ਸੰਸਾਰ ਤੇ ਆਉਂਦੇ ਹਨ ਤੇ ਦੁਨੀਆਂ ਨੂੰ ਸੱਚ ਦਾ ਮਾਰਗ ਦੱਸਦੇ ਹਨ , ਪਰ ਕੁਝ ਐਸੇ ਹੁੰਦੇ ਹਨ ਜੋ ਖੂਨ ਦੁਆਰਾ ਆਪਣਾ ਫ਼ਰਜ਼ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ । ਸੇਵਾ , ਸਿਮਰਨ ਉਨ੍ਹਾਂ ਦੇ ਘਰਾਂ ਵਿਚ ਪੀੜ੍ਹੀ ਦਰ ਪੀੜੀ ਚਲੀ ਰਹਿੰਦੀ ਹੈ । ਗੁਰੂ Continue Reading »

No Comments

ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਤੀਸਰੀ ਜੰਗ ਵਿਚ ਸ਼ਹਾਦਤ ਕਰਨ ਵਾਲਾ ਭਾਈ ਜੇਠਾ ਜੀ

...
...

ਭਾਈ ਜੇਠਾ ਜੀ ਗਿਆਨੀ ਵੀ ਸਨ ਤੇ ਯੁੱਧ ਕਲਾ ਵਿਚ ਵੀ ਪ੍ਰਬੀਨ ਸਨ । ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਸਤਰ ਵਿੱਦਿਆ ਦਾ ਗਿਆਨ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਜੇਠਾ ਜੀ ਨੇ ਹੀ ਕਰਾਇਆ ਸੀ । ਗੁਰੂ ਜੀ ਵੀ ਅੱਗੋਂ ਪੂਰਾ ਮਾਣ ਦਿੰਦੇ ਸਨ । ਭਾਈ ਜੇਠਾ ਜੀ ਦੀ ਬੁੱਧੀ Continue Reading »

No Comments

ਬਾਬਾ ਸੁੱਖਾ ਸਿੰਘ ਜੀ (ਮਾੜੀ ਕੰਬੋਕੀ) – ਜਾਣੋ ਇਤਿਹਾਸ

...
...

ਬਾਬਾ ਸੁੱਖਾ ਸਿੰਘ ਜੀ (ਮਾੜੀ ਕੰਬੋਕੀ) ਅਬ ਸਾਖੀ ਸੁੱਖਾ ਸਿੰਘ ਕੀ ਸੁਨੀਏ ਮਨ ਚਿਤ ਲਾਇ‍ । ਕੰਬੋ ਕੀ ਮਾੜੀ ਭਯੋ ਜਾਤ ਤਰਖਾਣ ਕਹਾਇ । ਬਾਬਾ ਸੁੱਖਾ ਸਿੰਘ ਦੀ ਜਨਮ ਤਰੀਕ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਮਾੜੀ ਕੰਬੋਕੀ ਵਿੱਚ ਉਸ ਦੇ ਖ਼ਾਨਦਾਨ ਮੁਤਾਬਿਕ ਉਸ ਦਾ ਜਨਮ ੧੭੦੭ ਵਿੱਚ Continue Reading »

No Comments

ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਦਾ ਇਤਿਹਾਸ

...
...

ਬਰਸ਼ੀ ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟ ਦੀ 5 ਤਰੀਕ ਤੋ 7 ਤਰੀਕ ਤੱਕ ਮੀਰਾਂਕੋਟ ਵਿਖੇ ਮਨਾਈ ਜਾਦੀ ਹੈ । ਅਤੇ 5 ਤੋ 6 ਤਰੀਕ ਤਕ ਕਬੋਕੀ ਮਾੜੀ ਵਿੱਚੇ ਵੀ ਇਹਨਾ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਤੇ ਭਾਈ ਸੁੱਖਾ ਸਿੰਘ ਕਬੋਕੀ ਮਾੜੀ ਵਾਲੇ ਦੀ ਪਵਿੱਤਰ ਯਾਦ ਵਿੱਚ ਭਾਰੀ ਦੀਵਾਨ ਸਜਾਏ ਜਾਦੇ ਹਨ Continue Reading »

No Comments

ਭਾਈ ਸ਼ਾਲੋ ਜੀ – ਜਾਣੋ ਇਤਿਹਾਸ

...
...

ਭਾਈ ਸ਼ਾਲੋ ਜ਼ੀ ਸ੍ਰੀ ਗੁਰੂ ਰਾਮਦਾਸ ਜੀ ,ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇ ਦੇ ਇਕ ਮਹਾਨ ਸਿਖ ਸਨ। *ਆਪ ਜ਼ੀ ਦਾ ਜਨਮ 29 ਸਤੰਬਰ,1554(14 ਅੱਸੂ) ਅਨੁਸਾਰ ਪਿੰਡ ਦੋਲ਼ਾ ਕਿੰਗਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਈ ਦਿਆਲਾ ਜੀ ਤੇ ਮਾਤਾ ਸੁਖਦੇਈ ਜੀ ਦੇ ਘਰ ਹੋਇਆ।* ਆਪ Continue Reading »

No Comments

7 ਸਤੰਬਰ ਦਾ ਇਤਿਹਾਸ – ਪਹਿਲਾ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ

...
...

7 ਸਤੰਬਰ ਪਹਿਲਾ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ । ਗੁਰੂ ਸਾਹਿਬ ਸਿਖ ਧਰਮ ਦਾ ਪਹਿਲਾ ,ਪਵਿਤਰ ,ਧਾਰਮਿਕ ਗਰੰਥ ਹੈ ਤੇ ਸਿਖਾਂ ਲਈ ਗੁਰੂ ਗੋਬਿੰਦ ਸਿੰਘ ਜੀ ਤੋ ਬਾਅਦ 11 ਜਗਦੀ ਜੋਤ ਗੁਰੂ ਸਹਿਬਾਨ ਹਨ ,ਜਿਸ ਵਿਚ 1469 -1708 ਤਕ ਸਿਖ Continue Reading »

No Comments

More History

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)