Gurudwara Wiki, Sikh Itihas , Sikh History, Sikhizm, Sikh Posts, Sikh Wiki
You Can Also Share Your Images, Graphics in this Website, If you like then please upload it Here.

ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ – ਭਾਗ ਨੌਂਵਾਂ

...
...

ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਨੌਵਾਂ ਭਾਗ ਪੜੋ ਜੀ । ਛੇਹਰਟਾ ਸਾਹਿਬ :- ਵਡਾਲੀ ਦੇ ਨੇੜੇ ਪਾਣੀ ਦੀ ਥੁੜ ਹੋਣ ਕਰਕੇ ਛੇ-ਹਰਟਾ ਖੂਹ ਲਗਵਾਇਆ ਜਿਸ ਕਰਕੇ ਇਸ ਜਗਾ ਦਾ ਨਾਂ ਹੀ ਛੇ-ਹਰਟਾ ਸਾਹਿਬ ਪੈ ਗਿਆ । ਮਾਤਾ ਗੰਗਾ ਦੇ ਨਾਮ ਤੇ ਗੰਗਾ ਵਾਲਾ Continue Reading »

1 Comment

ਮਾਈ ਸੇਵਾਂ ਜੀ – ਜਾਣੋ ਇਤਿਹਾਸ

...
...

ਪਹਿਲੇ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ – ਮਦੀਨੇ ਵਲੋਂ ਆਏ ਤਾਂ ਅਫ਼ਗਾਨਿਸਤਾਨ ਰਾਹੀਂ ਪ੍ਰਚਾਰ ਕਰਦੇ ਆਏ । ਇਨ੍ਹਾਂ ਦੇ ਪ੍ਰਚਾਰ ਸਦਕਾ ਉਸ ਵੇਲੇ ਤੋਂ ਕਾਬਲ ਵਿਚ ਸਿੱਖ ਸੰਗਤ ਬਣ ਚੁੱਕੀ ਸੀ । ਇਸ ਤਰ੍ਹਾਂ ਦੀ ਸੰਗਤ ਵਿੱਚੋਂ ਹੀ ਇਕ ਬੀਬੀ ਹੋਈ ਜਿਹੜੀ ਮਾਈ ਸੇਵਾਂ ਦੇ ਨਾਂ ਕਰ ਕੇ ਪ੍ਰਸਿੱਧ Continue Reading »

1 Comment

ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ – ਭਾਗ ਅੱਠਵਾਂ

...
...

ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਅੱਠਵਾਂ ਭਾਗ ਪੜੋ ਜੀ। ਕਰਤਾਰਪੁਰ ਦੀ ਨੀਂਹ:- ਗੁਰੂ ਅਰਜਨ ਸਾਹਿਬ ਜੀ ਤਰਨਤਾਰਨ ਦੀ ਉਸਾਰੀ ਤੋਂ ਵਿਹਲੇ ਹੋਕੇ ਸਿਖੀ ਪ੍ਰਚਾਰ ਕਰਦੇ ਕਰਦੇ ਦੁਆਬੇ ਵਲ ਗਏ ਇਥੇ ਸਿੱਖੀ ਦੇ ਪੁਰਾਣੇ ਕੇਂਦਰ ਡਲੇ ਨਗਰ ਜਾ ਠਹਿਰੇ। ਇਥੇ ਜਲੰਧਰ ਦਾ ਸੂਬਾ ਅਜੀਮ Continue Reading »

1 Comment

ਬੀਬੀ ਭਾਗ ਕੌਰ ਜੀ

...
...

ਪੱਟੀ ਦੇ ਇਲਾਕੇ ਦਾ ਚੌਧਰੀ ਲੰਘਾਹ ਝਬਾਲ ਦਾ ਵਾਸੀ ਅੱਸੀ ਪਿੰਡਾਂ ਦਾ ਮਾਮਲਾ ਇਕੱਠਾ ਕਰਕੇ ਸਰਕਾਰੀ ਖਜ਼ਾਨੇ ਵਿਚ ਦਾਖਲ ਕਰਾਉਂਦਾ ਸੀ । ਸਰਕਾਰੀ ਭੈ ਦਾ ਜੂਲਾ ਲਾ ਕੇ ਉਹ ਗੁਰੂ ਦਾ ਪੂਰਾ ਸ਼ਰਧਾਲੂ ਬਣ ਚੁੱਕਾ ਸੀ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ ਲਾਹੌਰ ਜਾਣ ਵਾਲਿਆਂ ਪੰਜਾ ਪ੍ਰਮੁੱਖ ਸਿੱਖਾਂ Continue Reading »

No Comments

ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ – ਭਾਗ ਸੱਤਵਾਂ

...
...

ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਸੱਤਵਾਂ ਭਾਗ ਪੜੋ ਜੀ । 16 ਸਾਲ ਦੀ ਉਮਰ ਵਿਚ 1579 ਈ ਵਿਚ ਗੁਰੂ ਸਾਹਿਬ ਦਾ ਵਿਆਹ ਪਿੰਡ ਮਉ, ਤਹਸੀਲ ਫਲੌਰ, ਜਿਲਾ ਜਲੰਧਰ ਤੇ ਵਸਨੀਕ ਕਿਸ਼ਨ ਚੰਦ ਦੀ ਸਪੁਤਰੀ ਮਾਤਾ ਗੰਗਾ ਨਾਲ ਹੋਇਆ। ਜਿਨ੍ਹਾਂ ਦੀ ਕੁਖ ਤੋਂ 16 Continue Reading »

1 Comment

ਮਾਤਾ ਭਾਗ ਭਰੀ ਜੀ – ਜਾਣੋ ਇਤਿਹਾਸ

...
...

ਮਾਤਾ ਭਾਗ ਭਰੀ ਜੀ ਸ੍ਰੀ ਨਗਰ , ਮਾਈ ਭਾਗ ਭਰੀ ਸ੍ਰੀ ਨਗਰ ਦੀ ਰਹਿਣ ਵਾਲੀ । ਇਸ ਦਾ ਲੜਕਾ ਭਾਈ ਸੇਵਾ ਦਾਸ ਕਟੜ ਬ੍ਰਾਹਮਣ ਗੁਰੂ ਦਾ ਸਿੱਖ ਬਣ ਗਿਆ । ਮਾਈ ਭਾਗ ਭਰੀ ਬਹੁਤ ਬਿਰਧ ਸੀ ਅੱਖਾਂ ਦੀ ਨਿਗਾਹ ਚਲੀ ਗਈ ਸੀ । ਇਸ ਨੇ ਆਪਣੇ ਪੁੱਤਰ ਪਾਸੋਂ ਸੁਣਿਆ ਕਿ Continue Reading »

1 Comment

ਬੀਬੀ ਸੰਤੀ ਬੁਤਾਲਾ – ਜਾਣੋ ਇਤਿਹਾਸ

...
...

ਬੀਬੀ ਸੰਤੀ ਬੁਤਾਲਾ , ਬੀਬੀ ਸੰਤੀ ਜੀ ਉਹ ਨਿਰਭੈ ਤੇ ਗੁਰੂ ਘਰ ਤੇ ਸ਼ਰਧਾ ਰੱਖਣ ਦੀ ਮਿਸਾਲ ਹੈ ਜਿਸ ਨੇ ਸਖੀ ਸਰਵਰੀਆਂ ਦੇ ਘਰ ਆ ਕੇ ਸੌਹਰੇ ਪ੍ਰਵਾਰ ਤੇ ਪਿੰਡ ਦੇ ਭਾਈਚਾਰੇ ਦੇ ਬਾਈਕਾਟ ਹੋਣ ਦੇ ਬਾਵਜੂਦ ਗੁਰੂ ਘਰ ਦੀ ਸ਼ਰਧਾ ਨਹੀਂ ਛੱਡੀ ਭਾਵੇਂ ਏਨੀਆਂ ਔਕੜਾਂ ਕਸ਼ਟ ਉਸ ਦੇ ਸੌਹਰਿਆਂ Continue Reading »

No Comments

ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ – ਭਾਗ ਛੇਵਾਂ

...
...

ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਛੇਵਾਂ ਭਾਗ ਪੜੋ ਜੀ ਹਰਿਮੰਦਿਰ ਸਾਹਿਬ ਦੀ ਨੀਹ :- 1588 ਅਕਤੂਬਰ ਹਰਿਮੰਦਰ ਸਾਹਿਬ ਦੀ ਨੀਂਹ ਰਖੀ। ਸਾਂਝੀਵਾਲਤਾ ਦਾ ਪ੍ਰਤੀਕ ਤੇ ਫਿਰਕਾਵਾਦੀ ਤੋਂ ਉਪਰ ਉਠਣ ਲਈ ਇਸਦੀ ਨੀਂਹ ਮੀਆਂ-ਮੀਰ ਜੋ ਇਕ ਮੁਸਲਿਮ ਸੂਫੀ ਫਕੀਰ ਸੀ,ਤੋਂ ਰਖਵਾਈ। ਮਿਆਂ ਮੀਰ ਇਕ Continue Reading »

1 Comment

ਜਨਰਲ ਭਾਈ ਸੁਬੇਗ਼ ਸਿੰਘ ਦਾ ਡਰ

...
...

ਹਿੰਦੋਸਤਾਨੀ ਫ਼ੌਜਾ ਨੂੰ…..ਜਨਰਲ ਭਾਈ ਸੁਬੇਗ਼ ਸਿੰਘ ਦਾ ਡਰ ਲੈਫ.ਜਨ.ਕੁਲਦੀਪ ਬਰਾੜ ਕਹਿੰਦਾ ਕਿ “ਸਾਨੂੰ ਸਭ ਤੋਂ ਵੱਡਾ ਡਰ ਇਸ ਗਲ ਦਾ ਸੀ ਕਿ ਅੰਦਰ ਜਨਰਲ_ਸੁਬੇਗ_ਸਿੰਘ ਵਰਗੇ ਦੇ ਹਥ ਵਿੱਚ ਕਮਾਨ ਹੈ, ਜਿਸਨੇ ਬੰਗਲਾਦੇਸ਼ ਵਿੱਚ 90,000 ਫੌਜੀਆਂ ਦੇ ਹੱਥ ਖੜੇ ਕਰਵਾਏ ਸਨ।ਸਾਨੂੰ ਡਰ ਸੀ ਕਿ ਸਾਡੀ ਸੀ.ਆਈ.ਡੀ ਨੂੰ ਉਹ ਹਾਥੀ ਦੇ ਦੰਦ Continue Reading »

No Comments

ਮਿਸਲ ਸ਼ਹੀਦਾਂ ਬਾਰੇ ਜਾਣਕਾਰੀ

...
...

ਮਿਸਲ ਸ਼ਹੀਦਾਂ ਇਸ ਮਿਸਲ ਦੇ ਬਾਨੀ ਬਾਬਾ ਦੀਪ ਸਿੰਘ ਜੀ ਸ਼ਹੀਦ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਸਨ । ਬਾਬਾ ਦੀਪ ਸਿੰਘ ਤੋਂ ਬੁਢਾ ਸਿੰਘ ਜੀ ਆਦਿਕ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਰਹੇ ਸਨ । ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਖਣ ਵਲ ਚਲੇ ਗਏ ਤਾਂ ਬਾਬਾ ਜੀ Continue Reading »

No Comments

More History

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)