ਭਾਈ ਦਾਨ ਸਿੰਘ ਜੀ ਦੀ ਫੋਟੋ ਸ੍ਰੀ ਦਰਬਾਰ ਸਾਹਿਬ ਅਜਾਇਬ ਘਰ ਵਿੱਚ
ਮਿਤੀ 07- ਸਤੰਬਰ -2022 ਨੂੰ ਭਾਈ ਦਾਨ ਸਿੰਘ ਜੀ ਦੀ ਫੋਟੋ ਸ੍ਰੀ ਦਰਬਾਰ ਸਾਹਿਬ ਅਜਾਇਬ ਘਰ ਵਿੱਚ ਲਗਾਈ ਗਈ ਹੈ। ਆਓ ਸੰਖੇਪ ਵਿੱਚ ਪੜ੍ਹੀਏ ਕੌਣ ਸਨ ਭਾਈ ਦਾਨ ਸਿੰਘ। ਜਿਸ ਤਰਾਂ ਮਾਝੇ ਦੀ ਸਿੱਖੀ ਦਾ ਬੀਜ ਰੱਖਣ ਦਾ ਮਾਣ ਭਾਈ ਮਹਾਂ ਸਿੰਘ ਨੂੰ ਪ੍ਰਾਪਤ ਹੈ, ਓਸੇ ਤਰਾਂ ਮਾਲਵੇ ਦੀ ਸਿੱਖੀ Continue Reading »
No Commentsਹੱਥ ਲਿਖਤ ਦੇ ਦਰਸ਼ਨ
ਹੱਥ ਲਿਖਤ ਦੇ ਦਰਸ਼ਨ ਇਹ ਉਸ ਪਾਵਨ ਸਰੂਪ ਦਾ ਪਹਿਲਾ ਅੰਗ ਹੈ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਇਆ ਅਤੇ ਭਾਈ ਗੁਰਦਾਸ ਜੀ ਨੇ ਲਿਖਿਆ। ਏਸੇ ਪਾਵਨ ਸਰੂਪ ਦਾ 1604 ਨੂੰ 28 ਅਗਸਤ ਦੇ ਦਿਨ ਪਹਿਲੀ ਵਾਰ ਬਾਬਾ ਬੁੱਢਾ ਸਾਹਿਬ ਜੀ ਨੇ ਦਰਬਾਰ ਸਾਹਿਬ ਚ ਪ੍ਰਕਾਸ਼ ਕੀਤਾ , Continue Reading »
No Commentsਗ੍ਰੰਥੀ ਦੀ ਪਦਵੀ ਦਾ ਜਨਮ
ਗ੍ਰੰਥੀ ਦੀ ਪਦਵੀ ਦਾ ਜਨਮ ਭਾਦੋਂ ਮਹੀਨੇ 1604 ਨੂੰ 28 ਅਗਸਤ ਦੇ ਦਿਨ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਨਾਲ ਹੀ ਗ੍ਰੰਥੀ ਦੀ ਪਦਵੀ ਦਾ ਵੀ ਜਨਮ ਹੋਇਆ। ਅਜ ਤੋਂ ਪਹਿਲਾਂ ਸਿੱਖ ਗੁਰਬਾਣੀ ਪੜ੍ਹਦੇ ਕੀਰਤਨ ਕਰਦੇ ਕਥਾ ਵੀ ਕਰਦੇ ਭਾਈ ਗੁਰਦਾਸ ਜੀ ਹੋਣੀ , ਪਰ ਗ੍ਰੰਥੀ Continue Reading »
No Commentsਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਭਾਗ 2
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਦਾਸ ਜੋਰਾਵਰ ਸਿੰਘ ਤਰਸਿੱਕਾ ਵਲੋ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਦੇ ਭਾਗ ਦੂਸਰੇ ਤੇ ਜੀ । ਭਾਗ 2 ਚਾਰ ਵੇਦ ਬ੍ਰਹਮਾ ਜੀ ਦਾ ਗਿਆਨ ਜਾਂ ਚਾਰ ਰਿਸ਼ੀਆਂ ਦਾ ਅਨੁਵਾਦ ਹਨ । ਕੁਰਾਨ ਮੁਹੰਮਦ ਉਤੇ Continue Reading »
No Comments28 ਅਗਸਤ ਪਹਿਲਾ ਪ੍ਰਕਾਸ਼ ਪੁਰਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ
28 ਅਗਸਤ ਪਹਿਲਾ ਪ੍ਰਕਾਸ਼ ਪੁਰਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੰਨੀ ਧੁਰ ਕੀ ਬਾਣੀ ਉਚਾਰਨ ਕਰਦੇ ਉਹ ਇੱਕ ਪੋਥੀ ਚ ਲਿਖ ਲੈਂਦੇ। ਇਹ ਪੋਥੀ ਉਦਾਸੀਆਂ ਸਮੇਂ ਵੀ ਸਤਿਗੁਰਾਂ ਨੇ ਕੋਲ ਰੱਖੀ। ਉਦਾਸੀਆਂ ਸਮੇਂ ਹੀ ਭਗਤ ਬਾਣੀ ਵੀ ਇਕੱਠੀ ਕੀਤੀ। ਜਦੋ ਪਹਿਲੇ ਪਾਤਸ਼ਾਹ Continue Reading »
No Comments28 ਅਗਸਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ
28 ਅਗਸਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਆਉ ਸੰਖੇਪ ਸਾਂਝ ਪਾਈਏ ਗੁਰ ਇਤਿਹਾਸ ਉਤੇ ਜੀ । ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਨ ਉਪਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨਾ ਪੰਚਮ ਪਾਤਸ਼ਾਹ ਨੇ ਸੰਸਾਰ ਉਤੇ ਜੋ ਪਰਉਪਕਾਰ ਕੀਤੇ ਹਨ , ਉਨ੍ਹਾਂ Continue Reading »
No Commentsਗੁਰੂ ਕਾ ਬਾਗ ਮੋਰਚੇ ਚ 25 ਅਗਸਤ 1922 ਦਾ ਇਤਿਹਾਸ
ਗੁਰੂ ਕਾ ਬਾਗ ਮੋਰਚੇ ਚ 25 ਅਗਸਤ 1922 ਦਾ ਇਤਿਹਾਸ ਗੁਰਦੁਆਰਾ ਗੁਰੂ ਕੇ ਬਾਗ਼ ਪਿੰਡ ਘੁੱਕੇਵਾਲੀ (ਅੰਮ੍ਰਿਤਸਰ ) ਚ ਚੱਲ ਰਹੇ ਮੋਰਚੇ ਤੇ ਗ੍ਰਿਫਤਾਰੀਆਂ ਸਬੰਧੀ ਵਿਸ਼ੇਸ਼ ਗੱਲਬਾਤ ਲਈ 25 ਅਗਸਤ 1922 ਦਿਨ ਸ਼ੁੱਕਰਵਾਰ ਦਾ ਸੰਗਤ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਜਿਸ ਕਰਕੇ 25 ਨੂੰ ਬੜਾ ਭਾਰੀ ਇੱਕਠ ਹੋਇਆ ਗੁਰਦੁਆਰਾ Continue Reading »
No Commentsਅਜਾਮਲ ਪਾਪੀ ਦੀ ਸੰਪੂਰਨ ਸਾਖੀ ਪੜੋ ਜੀ
ਅਜਾਮਲ ਪਾਪੀ ਦੀ ਸੰਪੂਰਨ ਸਾਖੀ ਪੜੋ ਜੀ ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥ ਅਜਾਮਲੁ ਉਧਰਿਆ ਕਹਿ ਏਕ ਬਾਰ।। ਅਜਾਮਲ ਪਾਪੀ ਦਾ ਨਾਮ ਗੁਰਬਾਣੀ ਵਿੱਚ ਵਾਰ ਵਾਰ ਆਉਂਦਾ ਹੈ। ਅਜਾਮਲ ਇਕ ਵੱਡਾ ਪਾਪੀ ਉਸ ਸਮੇਂ ਵਿਚ ਮੰਨਿਆ ਗਿਆ ਸੀ। ਉਹ Continue Reading »
No Commentsਦੋਵੇ ਗਨਿਕਾ ਪਾਪਣਾਂ ਦੀਆਂ ਸਾਖੀਆਂ ਸਰਵਨ ਕਰੋ ਜੀ
ਦੋਵੇ ਗਨਿਕਾ ਪਾਪਣਾਂ ਦੀਆਂ ਸਾਖੀਆਂ ਸਰਵਨ ਕਰੋ ਜੀ ਗਨਿਕਾ ਦੋ ਹੋਈਆਂ ਦੋਹਾਂ ਦਾ ਜ਼ਿਕਰ ਗੁਰਬਾਣੀ ਅੰਦਰ ਆਉਂਦਾ ਹੈ ਸਰਵਨ ਕਰੋ ਦੋਵਾਂ ਦੀ ਜੀਵਨੀ। ਗਨਕਾ : ਇਸ ਦਾ ਸ਼ਬਦਿਕ ਅਰਥ ਹੀ ਵੇਸਵਾ ਹੈ ਪਰ ਇਹ ਪੁਰਾਤਨ ਸਮੇਂ ਦੀ ਇਕ ਖਾਸ ਵੇਸਵਾ ਲਈ ਵਰਤਿਆ ਜਾਂਦਾ ਹੈ । ਇਸ ਦਾ ਅਰਥ ਵੇਸਵਾ ਜਾਂ Continue Reading »
No Commentsਇੱਕ ਊਧਮ ਸਿੰਘ ਹੋਰ
ਇੱਕ ਊਧਮ ਸਿੰਘ ਹੋਰ( 20-8-1991 ) ਪੰਜਾਬ ਚੋਂ ਖਾੜਕੂ ਲਹਿਰ ਨੂੰ ਖ਼ਤਮ ਕਰਨ ਲਈ ਜੂਲੀਓ ਰਿਬੈਰੋ ਨੂੰ ਪੰਜਾਬ ਦਾ ਡੀਜੀਪੀ ਲਾਇਆ ਗਿਆ। ਕਹਿੰਦੇ ਆ ਰਿਬੈਰੋ ਨੇ ਮੁੰਬਈ ਚੋਂ ਅੰਡਰਵਰਲਡ ਖਤਮ ਕੀਤਾ ਸੀ ਜੋ ਚਮਤਕਾਰ ਤੋ ਘਟ ਨੀ। ਪੰਜਾਬ ਆਕੇ ਰਿਬੈਰੋ ਨੇ ਐੈਲਾਨ ਕੀਤਾ “ਬੁਲਟ ਟੂ ਬੁਲਟ” ਮਤਲਬ ਗੋਲੀ ਦਾ ਜਵਾਬ Continue Reading »
No Comments