ਦੂਜੀ ਮਿਸਲ ਰਾਮਗੜੀਏ ਸਰਦਾਰ
ਅੱਜ ਦੂਸਰੇ ਦਿਨ 12 ਮਿਸਲਾਂ ਵਿੱਚੋਂ ਰਾਮਗੜ੍ਹੀਆਂ ਦੀ ਮਿਸਲ ਬਾਰੇ ਜਾਣਕਾਰੀ ਪੜੋ ਜੀ। ਦੂਜੀ ਮਿਸਲ ਰਾਮਗੜੀਏ ਸਰਦਾਰ । ਇਸ ਮਿਸਲ ਦਾ ਅਸਲ ਬਾਨੀ ਸ : ਨੰਦ ਸਿੰਘ ਜ਼ਿਮੀਦਾਰ ਪਿੰਡ ਸਾਂਘਣਾ ਜ਼ਿਲਾ ਅੰਮ੍ਰਿਤਸਰ ਸੀ ਫੇਰ ਇਸ ਮਿਸਲ ਦਾ ਕਰਤਾ ਧਰਤਾ ਸਰਦਾਰ ਜਸਾ ਸਿੰਘ ਰਾਮਗੜ੍ਹੀਆ ਹੋਇਆ । ਇਨ੍ਹਾਂ ਦੇ ਵਡੇ ਤਰਖਾਨ ਸਨ Continue Reading »
No Commentsਮਾਤਾ ਗੰਗਾ ਜੀ – ਜਾਣੋ ਇਤਿਹਾਸ
ਮਾਤਾ ਗੰਗਾ ਜੀ। ਗੁਰੂ ਅਰਜਨ ਦੇਵ ਜੀ ਦਾ ਪਹਿਲਾਂ ਵੀ ਇਕ ਵਿਆਹ ਗੁਰੂ ਰਾਮਦਾਸ ਦੇ ਸਮੇਂ ਵਿਚ ਹੋਇਆ ਸੀ । ਜਿਸ ਦੀ ਆਮ ਇਤਿਹਾਸਕਾਰ ਪੁਸ਼ਟੀ ਕਰਦੇ ਹਨ । ਗਿਆਨੀ ਸੋਹਨ ਸਿੰਘ ਸੀਤਲ ਲਿਖਦੇ ਹਨ “ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਸ਼ਾਦੀ ਪਿੰਡ ਮੌੜ ਦੇ ਭਾਈ ਚੰਦਨ ਦਾਸ ਖੱਤਰੀ ਦੀ Continue Reading »
No Commentsਵੱਡਾ ਘੱਲੂਘਾਰਾ ,,,,ਭਾਗ ਦੂਜਾ
ਵੱਡਾ ਘੱਲੂਘਾਰਾ ,,,,ਭਾਗ ਦੂੱਜਾ ਅਹਿਮਦ ਸ਼ਾਹ ਅਬਦਾਲੀ ਦਾ ਸਿੱਖਾਂ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਸੀ,,, ਜਦੋਂ ਅਬਦਾਲੀ ਹਿੰਦੁਸਤਾਨ ਨੂੰ ਲੁਟਕੇ ਵਾਪਿਸ ਕਾਬਲ ਜਾਂਦਾ ਤਾਂ ਸਿੱਖ ਉਸਦੀ ਫੌਜ ਤੇ ਹਮਲੇ ਕਰ ਲੁਟਿਆ ਮਾਲ ਹਲਕਾ ਕਰ ਦਿੰਦੇ,,,, ਅਬਦਾਲੀ ਤੇ ਬਾਰ ਬਾਰ ਹਮਲੇ ਕਰ ੳੁਸਦੇ ਨੱਕ ਵਿੱਚ ਦਮ ਕਰਕੇ ਰੱਖਦੇ ਸਨ,,,,, ਅਬਦਾਲੀ Continue Reading »
1 Commentਬੀਬੀ ਭਾਨੀ ਜੀ – ਜਾਣੋ ਇਤਿਹਾਸ
ਬੀਬੀ ਭਾਨੀ ਜੀ ਬੀਬੀ ਭਾਨੀ ਗੁਰ ਪੁੱਤਰੀ , ਗੁਰ ਪਤਨੀ , ਗੁਰ ਮਾਤਾ , ਗੁਰ ਦਾਦੀ , ਗੁਰ ਪੜਦਾਦੀ , ਗੁਰ ਨਗੜ੍ਹ ਦਾਦੀ ਗੁਰੂ ਗੋਬਿੰਦ ਸਿੰਘ ਜੀ ਦੇ ਸਨ । ਬੀਬੀ ਭਾਨੀ ਜੀ ਦਾ ਜਨਮ ੨੧ ਮਾਘ ਸੰਮਤ ੧੫੯੧ ( 3 ਫਰਵਰੀ ੧੫੩੪ ) ਨੂੰ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਅਮਰਦਾਸ Continue Reading »
No Commentsਮਿਸਲ ਭੰਗੀ ਸਰਦਾਰਾਂ ਦੀ ਵਿਸਥਾਰ ਸਹਿਤ ਜਾਣਕਾਰੀ
ਅੱਜ ਤੋ ਆਪ ਸਰਬੱਤ ਸੰਗਤ ਨਾਲ ਸਿੰਘਾਂ ਦੀਆਂ ਬਾਰਾਂ ਮਿਸਲਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜੀ । ਅੱਜ ਪਹਿਲੇ ਦਿਨ ਮਿਸਲ ਭੰਗੀ ਸਰਦਾਰਾਂ ਦੀ ਵਿਸਥਾਰ ਸਹਿਤ ਜਾਣਕਾਰੀ ਪੜੋ ਜੀ। ਮਿਸਲ ਭੰਗੀ ਸਰਦਾਰਾਂ ਦੀ ਇਸ ਮਿਸਲ ਦਾ ਨਾਂ ‘ਭੰਗੀ’ ਇਸ ਲਈ ਪਿਆ ਕਿਉਂਕਿ ਇਸ ਮਿਸਲ ਦੇ ਸਰਦਾਰ ਪੰਜਾਬ ਦੇ ਜੰਗਲਾਂ Continue Reading »
No Commentsਮਾਤਾ ਮਨਸਾ ਦੇਵੀ ਜੀ । ਗੁਰੂ ਅਮਰਦਾਸ ਜੀ ਦੇ ਮਹਿਲ।
ਮਾਤਾ ਮਨਸਾ ਦੇਵੀ ਜੀ । ਗੁਰੂ ਅਮਰਦਾਸ ਜੀ ਦੇ ਮਹਿਲ। ਪੇਕਿਆਂ ਦਾ ਨਾਂਮ ਬੀਬੀ ਰਾਮ ਕੌਰ ਦਾ ਜਨਮ ੧੪੮੪ ਈ : ਦੇ ਲਗਭਗ ਹੋਇਆ । ਆਪ ਦੇ ਪਿਤਾ ਦੇਵੀ ਚੰਦ ਬਹਿਲ ਖੱਤਰੀ ਪਿੰਡ ਸਨਖਤਰਾ ਸਿਆਲਕੋਟ ਤੋਂ ਵੀਹ ਕੁ ਮੀਲ ਦੱਖਣ ਵੱਲ ਦੇ ਰਹਿਣ ਵਾਲੇ ਸਨ । ਬੀਬੀ ਦੀ ਸ਼ਾਦੀ ( Continue Reading »
No Commentsਮਾਤਾ ਖੀਵੀ ਜੀ
ਮਾਤਾ ਖੀਵੀ ਜੀ, (1506 – 1582 ਈ.) ਮਾਤਾ ਖੀਵੀ ਜੀ ਦਾ ਜਨਮ ਸੰਨ 1506 ਈ: ਵਿੱਚ ਭਾਈ ਦੇਵੀ ਚੰਦ ਖੱਤਰੀ ਦੇ ਗ੍ਰਹਿ, ਮਾਤਾ ਕਰਮ ਦੇਵੀ ਦੀ ਕੁੱਖੋਂ ਹੋਇਆ। ਭਾਈ ਦੇਵੀ ਚੰਦ ਓਸ ਸਮੇਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਨੱਗਰ ਸੰਘਰ ਦੇ ਵਸਨੀਕ ਸਨ ਅਤੇ ਹੁਣ ਇਹ ਨੱਗਰ ਜ਼ਿਲ੍ਹਾ ਤਰਨਤਾਰਨ ਵਿੱਚ ਹੈ। Continue Reading »
No Commentsਵੱਡਾ ਘੱਲੂਘਾਰਾ,,,ਭਾਗ ਪਹਿਲਾ
ਵੱਡਾ ਘੱਲੂਘਾਰਾ,,,ਭਾਗ ਪਹਿਲਾ ਗੱਲ ਫਰਵਰੀ ੧੭੬੨ ਈ ਦੀ ਆ,,, ਸਿੱਖਾ ਦਾ ਵੱਡਾ ਦਲ ਜਿਸ ਵਿੱਚ ਤਕਰੀਬਨ ਸਾਰੇ ਵੱਡੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚੱਕੀਆ,ਜੈ ਸਿੰਘ ਘਨੱਈਆ, ਜੱਸਾ ਸਿੰਘ ਰਾਮਗੜ੍ਹੀਆ,ਤਾਰਾ ਸਿੰਘ,,,ਸਾਮ ਸਿੰਘ ਨਾਰਲੀਵਾਲਾ,,ਇਹ ਮਾਲਵੇ ਵੱਲ ਨੂੰ ਆ ਰਹੇ ਸੀ,,, ਨਾਲ ਵੱਡੀ ਗਿਣਤੀ ਵਿੱਚ ਵਹੀਰ ਆ,,, ਮਾਲਵੇ ਨੂੰ ਉਸ ਸਮੇਂ ਜੰਗਲ Continue Reading »
1 Commentਜਗਤ ਮਾਤਾ ਸੁਲੱਖਣੀ ਜੀ
ਜਗਤ ਮਾਤਾ ਸੁਲੱਖਣੀ ਜੀ ਸੁਲਖਣੀ ਜੀ ਦਾ ਜਨਮ ਮਾਤਾ ਚੰਦੋ ਰਾਣੀ ਦੀ ਕੁੱਖੋਂ ਸ੍ਰੀ ਮੂਲ ਚੰਦ ਚੋਨਾ ਖੱਤਰੀ ਦੇ ਘਰ ਪਿੰਡ ਪਖੋਕੇ ਜ਼ਿਲ੍ਹਾ ਗੁਰਦਾਸਪੁਰ ਵਿਚ ੧੪੭੪ ਦੇ ਲਗਭਗ ਹੋਇਆ । ਮੂਲ ਚੰਦ ਪਖੋਕੇ ਰੰਧਾਵਾ ਪਟਵਾਰੀ ਲੱਗੇ ਹੋਏ ਸਨ । ਇਲਾਕੇ ਵਿਚ ਚੰਗੇ ਬਾਰਸੂਖ ਵਿਅਕਤੀ ਸਨ । ਆਪਣੀ ਰਿਹਾਇਸ਼ ਵੱਟਾਲੇ ਕਸਬੇ Continue Reading »
No Commentsਬੀਬੀ ਭਰਾਈ ਜੀ
ਬੀਬੀ ਭਰਾਈ ਜੀ ਮਾਈ ਭਰਾਈ ਜੀ ਚੌਧਰੀ ਤਖ਼ਤ ਮੱਲ ਦੇ ਘਰ ਸੱਤਾਂ ਪੁੱਤਰਾਂ ਤੋਂ ਬਾਅਦ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਜਨਮ ਲਿਆ । ਚੌਧਰੀ ਬੜੀ ਮਿਲਖ ਤੇ ਜਾਇਦਾਦ ਤੇ ਸੱਠਾਂ ਸੱਤਰਾਂ ਪਿੰਡਾਂ ਦਾ ਮਾਲਕ ਸੀ । ਇਨਾਂ ਪਿੰਡਾਂ ਦਾ ਮਾਲੀਆ ਉਗਰਾਹ ਕੇ ਸਰਕਾਰੀ ਖਜ਼ਾਨੇ ਵਿਚ ਜ਼ਮਾ ਕਰਾਉਂਦਾ ਸੀ । Continue Reading »
1 Comment