30 ਜਨਵਰੀ ਦਾ ਇਤਿਹਾਸ – ਸ਼ਹਾਦਤ ਭਾਈ ਹਕੀਕਤ ਰਾਏ ਜੀ
30 ਜਨਵਰੀ ਸ਼ਹਾਦਤ ਭਾਈ ਹਕੀਕਤ ਰਾਏ ਜੀ ਦੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ । ਸ਼ਹੀਦ ਭਾਈ ਹਕੀਕਤ ਰਾਏ ਜੀ ਦਾ ਪਰਿਵਾਰ ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪੂਰਨ ਸ਼ਰਧਾਪੂਰਨ ਸਿੱਖ ਸੀ। ਇਹ ਭਾਈ ਨੰਦ ਲਾਲ ਜੀ ਦੇ ਪੋਤਰੇ ਸਨ ਅਤੇ ਭਾਈ ਕਨ੍ਹਈਆ ਜੀ ਦੇ ਪੜਦੋਹਿਤੇ ਸਨ। Continue Reading »
No Commentsਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ
ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਅਪਣੇ ਕੋਲੋਂ ਵੱਡਾ ਧਨ ਖ਼ਰਚ ਕੇ ਪੂਰੇ ਸਨਮਾਨ ਸਾਹਿਤ ਅੰਤਿਮ ਸਸਕਾਰ ਕਰਨ ਵਾਲੇ ਗੁਰੂ ਕੇ ਪਿਆਰੇ ਸਿੱਖ ਸੇਠ ਟੋਡਰ ਮੱਲ ਦਾ ਸਿੱਖ ਸਮਾਜ ਰਹਿੰਦੀ Continue Reading »
No Commentsਇਤਿਹਾਸ – ਗੁਰਦੁਆਰਾ ਰੇਰੂ ਸਾਹਿਬ (ਰਾਮਪੁਰ)
ਇਤਿਹਾਸ – ਗੁਰਦੁਆਰਾ ਰੇਰੂ ਸਾਹਿਬ (ਰਾਮਪੁਰ) ਕਟਾਣੇ ਤੋਂ ਅੱਗੇ ਚੱਲਦਿਆਂ (ਉੱਚ ਦੇ ਪੀਰ)ਕਲਗੀਧਰ ਪਿਤਾ ਜੀ ਰਾਮਪੁਰ ਦੇ ਲਹਿੰਦੇ ਪਾਸੇ ਇੱਕ ਰੇਰੂ ਦਾ ਰੁੱਖ ਦੇਖ ਕੇ ਕੁਝ ਸਮਾਂ ਰੁਕੇ। ਰਾਮਪੁਰ ਪਿੰਡ ਅਜੇ ਵੱਸ ਹੀ ਰਿਹਾ ਸੀ , ਥੋੜ੍ਹੇ ਜਹੇ ਘਰ ਸਨ ਛੇਤੀ ਹੀ ਸਭ ਨੂੰ ਪਤਾ ਲੱਗਾ ਕੋਈ ਵੱਡਾ ਪੀਰ ਆਇਆ Continue Reading »
No Commentsਬਜੁਰਗ ਮਾਤਾ ਗੁਰਦੇਈ ਦੀ ਖਵਾਹਿਸ਼
ਮਾਛੀਵਾੜੇ ਦੇ ਵਾਸੀ ਨਿਹਾਲੇ ਖੱਤਰੀ ਦੀ ਬਜੁਰਗ ਮਾਤਾ ਗੁਰਦੇਈ ਅਕਸਰ ਕਹਿੰਦੀ ਵੇ ਪੁੱਤ ਨਿਹਾਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੀ ਖਵਾਹਿਸ਼ ਜਰੂਰ ਪੂਰੀ ਕਰਨਗੇ,ਕਿਉਂਕਿ ਹੁਣ ਮੈਂ ਬਜੁਰਗ ਹਾਂ ਮੰਜੇ ਤੋਂ ਉੱਠ ਨਹੀਂ ਸਕਦੀ ਉਹ ਅੰਤਰਯਾਮੀ ਸਤਿਗੁਰੂ ਆਪ ਬਿਧ ਬਣਾਉਣਗੇ ਮੈਂਨੂੰ ਅਕਾਲ ਚਲਾਣੇ ਤੋਂ ਪਹਿਲਾਂ ਮਹਾਰਾਜ ਜੀ ਦੇ Continue Reading »
No Commentsਇਤਿਹਾਸ – ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ (ਆਲਮਗੀਰ ਸਾਹਿਬ)
ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ (ਆਲਮਗੀਰ ਸਾਹਿਬ) ਜ਼ਿਲ੍ਹਾ ਲੁਧਿਆਣਾ ਵਿਚ ਪਿੰਡ ਆਲਮਗੀਰ ਵਿਚ ਸਥਿਤ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਆਪਣੇ ਚਾਰ ਪੁੱਤਰਾਂ ਅਤੇ ਮਾਤਾ ਜੀ ਨੂੰ ਮੁਗਲਾਂ ਦੁਆਰਾ ਸ਼ਹੀਦ ਕਰ ਦਿੱਤੇ ਜਾਣ ਤੋਂ ਬਾਅਦ;ਮਾਛੀਵਾੜਾ ਤੋਂ “ਊਚ ਦਾ ਪੀਰ” ਦੇ ਰੂਪ ਵਿਚ ਇਕ ਮੰਜੇ ਉੱਤੇ ਆਲਮਗੀਰ ਪੋਹ 1761 ਬਿਕਰਮੀ ਵਿਖੇ ਪਹੁੰਚੇ Continue Reading »
No Commentsਇਤਿਹਾਸ – ਗੁਰਦੁਆਰਾ ਸ਼ਸਤਰ ਭੇਟ ਸਾਹਿਬ
ਇਤਿਹਾਸ – ਗੁਰਦੁਆਰਾ ਸ਼ਸਤਰ ਭੇਟ ਸਾਹਿਬ ਉੱਚ ਦੇ ਪੀਰ ਦੇ ਰੂਪ ਵਿੱਚ ਮਾਛੀਵਾੜੇ ਤੋਂ ਚੱਲ ਕੇ ਵੱਖ ਵੱਖ ਪਿੰਡਾਂ ਤੋਂ ਹੁੰਦਿਆਂ ਹੋਇਆ ਕਲਗੀਧਰ ਪਿਤਾ ਘੁਲਾਲ ਪਿੰਡ (ਜਿਲ੍ਹਾ ਲੁਧਿਆਣਾ) ਪਹੁੰਚੇ , ਏ ਪਿੰਡ ਸਮਰਾਲੇ ਤੋ 8/9 km ਦੂਰ ਹੈ। ਪਿੰਡ ਵਾਸੀ ਵੱਡਾ ਪੀਰ ਆਇਆ ਜਾਣ ਕੇ ਦਰਸ਼ਨਾਂ ਕਰਨ ਅਉਦੇ , ਇੱਥੇ Continue Reading »
No Commentsਸਰਹੰਦ ਚ ਖੋਤਿਆਂ ਨਾਲ ਹਲ ਵਾਹੇ
ਸਰਹੰਦ ਚ ਖੋਤਿਆਂ ਨਾਲ ਹਲ ਵਾਹੇ 1764 ਨੂੰ ਖ਼ਾਲਸੇ ਨੇ ਅਰਦਾਸ ਕਰਕੇ ਸਰਹਿੰਦ ਉਪਰ ਚੜ੍ਹਾਈ ਕੀਤੀ। ਅਬਦਾਲੀ ਦੇ ਵੱਲੋਂ ਥਾਪੇ ਹੋਏ ਜਰਨੈਲ ਜੈਨ ਖਾਂ ਨੂੰ ਸੋਧਿਆ ਫਿਰ ਸਰਹਿੰਦ ਦੀ ਉਹ ਤਬਾਹੀ ਕੀਤੀ ਜੋ ਦੁਬਾਰਾ ਸਰਹਿੰਦ ਕਦੇ ਨਾ ਵੱਸੀ ਵੱਡੀਆਂ ਵੱਡੀਆਂ ਸ਼ਾਹੀ ਇਮਾਰਤਾਂ ਬਰੂਦ ਭਰ ਭਰ ਕੇ ਉਡਾ ਦਿੱਤੀਆਂ , ਹਥੌੜਿਆਂ Continue Reading »
No Commentsਸਿੱਖ ਇਤਿਹਾਸ – ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਪਰਿਵਾਰ ਦੀ ਸ਼ਹਾਦਤ
ਸਿੱਖ ਇਤਿਹਾਸ – ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਪਰਿਵਾਰ ਦੀ ਸ਼ਹਾਦਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਚੱਲੇ ਗਏ … ਇੱਕ ਸਮਾਂ ਇਹੋ ਜਿਹਾ ਆਇਆ ਜਿਸ ਵਕਤ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ।ਦੁਸ਼ਮਨਾਂ ਦਾ ਮਕਸਦ ਸੀ ਗੁਰੂ Continue Reading »
No Commentsਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – *ਆਨੰਦਪੁਰ ਤੋਂ ਅੰਤਮ ਵਿਦਾਇਗੀ*
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – *ਆਨੰਦਪੁਰ ਤੋਂ ਅੰਤਮ ਵਿਦਾਇਗੀ* ਕਸ਼ਮੀਰ ਵਾਪਸ ਪਹੁੰਚ ਕੇ ਪੰਡਤ ਉਥੋਂ ਦੇ ਸੂਬੇਦਾਰ ਸ਼ੇਰ ਅਫ਼ਗ਼ਾਨ ਨੂੰ ਮਿਲੇ ਅਤੇ ਗੁਰੂ ਜੀ ਦੇ ਸਮਝਾਏ ਅਨੁਸਾਰ ਉਸ ਨੂੰ ਕਿਹਾ ਕਿ ਗੁਰੂ ਤੇਗ ਬਹਾਦਰ ਸਾਡੇ ਆਗੂ ਹਨ। ਤੁਸੀਂ ਉਹਨਾਂ ਨਾਲ ਗੱਲ ਬਾਤ ਕਰੋ। ਜੇ ਉਹ ਇਸਲਾਮ Continue Reading »
No Commentsਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਰਾਣੀ ਮਾਂ ਤੋਂ ਵਿਛੋੜਾ
ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਰਾਣੀ ਮਾਂ ਤੋਂ ਵਿਛੋੜਾ — ਪਰ ਰਾਜਾ ਰਾਣੀ ਨੂੰ ਛੇਤੀ ਹੀ ਆਪਣੇ ਧਰਮ ਪੁੱਤਰ ਦਾ ਵਿਛੋੜਾ ਵੇਖਣ ਤੇ ਮਜਬੂਰ ਹੋਣਾ ਪਿਆ। ਇਕ ਦਿਨ ਬਾਲ ਗੋਬਿੰਦ ਜੀ ਨੇ ਸਹਿਜ ਭਾ ਰਾਣੀ ਮਾਂ ਨੂੰ ਦਸਿਆ, ‘ਅਸੀਂ ਪੰਜਾਬ ਜਾ ਰਹੇ ਹਾਂ’। ਰਾਣੀ ਦੇ ਹਿਰਦੇ Continue Reading »
No Comments