Gurudwara Shri Nanakpuri Sahib, Nanded
ਗੁਰੂਦਵਾਰਾ ਸ਼੍ਰੀ ਨਾਨਕਪੁਰੀ ਸਾਹਿਬ – ਨੰਦੇੜ ਗੁਰੂਦਵਾਰਾ ਸ਼੍ਰੀ ਨਾਨਕਪੁਰੀ ਸਾਹਿਬ ਜ਼ਿਲਾ ਸ਼ਹਿਰ ਨੰਦੇੜ, ਮਹਾਰਾਸ਼ਟਰ ਵਿਚ ਸਥਿਤ ਹੈ. ਇਹ ਗੁਰਦੁਆਰਾ ਸਾਹਿਬ ਗੁਰੂਦਵਾਰਾ ਸ਼੍ਰੀ ਰਤਨਗੜ੍ਹ ਸਾਹਿਬ ਦੇ ਰਸਤੇ ਉੱਤੇ ਗੁਰੂਦਵਾਰਾ ਸ਼੍ਰੀ ਨਾਨਕਸਰ ਸਾਹਿਬ ਦੇ ਨੇੜੇ ਸਥਿਤ ਹੈ. ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਬਿਦਰ, ਕਰਨਾਟਕਾ ਨੂੰ ਜਾਂਦੇ ਹੋਏ ਠਹਿਰੇ ਸਨ . ਗੁਰੂ Continue Reading »
16 CommentsGurudwara Shri Bhandara Sahib, Nanakmatta
ਗੁਰਦੁਆਰਾ ਭੰਡਾਰਾ ਸਾਹਿਬ ਜੀ – ਨਾਨਕਮੱਟਾ ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਕੋਲ ਸਿੱਧ ਆ ਕੇ ਪੁੱਛਣ ਲੱਗੇ ਕਿ ਗੁਰੂ ਜੀ ਤੁਹਾਡਾ ਉਪਦੇਸ਼ ਕੀ ਹੈ ? ਤਾਂ ਗੁਰੂ ਜੀ ਨੇ ਉੱਤਰ ਦਿੱਤਾ – “ਕਿਰਤ ਕਰੋ , ਨਾਮ ਜਪੋ , ਵੰਡ ਛਕੋ” ਸਿਧਾਂ ਨੇ ਗੁਰੂ ਜੀ ਨੂੰ ਇਕ ਤਿਲ ਭੇਂਟ Continue Reading »
16 CommentsGurdwara Rori Sahib, Aimanabad – pakistan
ਗੁਰਦੁਆਰਾ ਰੋੜੀ ਸਾਹਿਬ ਜੀ ਏਮਨਾਬਾਦ – ਪਾਕਿਸਤਾਨ ਧਰਮ ਪ੍ਰਚਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਏਮਨਾਬਾਦ ਭਾਈ ਲਾਲੋ ਦੇ ਘਰ ਠਹਿਰੇ। ਸ਼ਹਿਰ ਤੋਂ ਬਾਹਰ ਪੁਲੀ ਤੇ ਸੁੰਦਰ ਜਗ੍ਹਾ ਜਾਣ ਕੇ ਇਥੇ ਬੈਠ ਕੇ ਤਪਸਿਆ ਕੀਤੀ ਇਹ ਧਰਤੀ ਰੋੜਾਂ ਵਾਲੀ ਸੀ , ਨਿਤ ਪ੍ਰਤੀ ਦਿਨ ਬੈਠ ਕੇ ਗੁਰੂ ਨਾਨਕ ਦੇਵ ਜੀ Continue Reading »
16 CommentsGurudwara Shri Chevin Patshahi Sahib, Baramulla
ਗੁਰਦੁਆਰਾ ਛੇਂਵੀ ਪਾਤਸ਼ਾਹੀ – ਬਾਰਾਮੁੱਲਾ ਇਹ ਉਹ ਪਵਿੱਤਰ ਅਸਥਾਨ ਹੈ , ਜਿਥੇ ਕਿ ਕੋਟ ਤੀਰਥ ਜੇਹਲਮ ਨਦੀ ਦੇ ਤੱਟ ਤੇ ਪਹਾੜੀ ਦੀ ਗੋਦ ਵਿਚ ਇਕਾਂਤ ਥਾਂ ਤੇ ਵਿਸਾਖ ਵਿੱਚ ਮਾਤਾ ਭਾਗ ਭਰੀ ਤੇ ਸੇਵਾ ਦਾਸ ਦੀ ਪਿਆਰ ਭਰੀ ਖਿੱਚ ਦਾ ਸਦਕਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਚਰਨ ਕੰਵਲ ਪਾ ਕੇ Continue Reading »
15 CommentsGurudwara Shri Chatti Patshahi Sahib, Parampilla
ਗੁਰੂਦਵਾਰਾ ਸ਼੍ਰੀ ਛਠੀ ਪਾਤਸ਼ਾਹੀ ਸਾਹਿਬ – ਪਿੰਡ ਪਰਮਪੀਲਾ ਗੁਰੂਦਵਾਰਾ ਸ਼੍ਰੀ ਛਠੀ ਪਾਤਸ਼ਾਹੀ ਸਾਹਿਬ, ਪਿੰਡ ਪਰਮਪੀਲਾ ਜਿਲ੍ਹਾ ਬਾਰਾਮੂਲਾ, ਜੰਮੂ ਅਤੇ ਕਸ਼ਮੀਰ ਰਾਜ ਵਿਚ ਸਥਿਤ ਹੈ. ਇਹ ਜ਼ੇਲਮ ਨਦੀ ਦੇ ਪਾਰ, ਸੜਕ ਦੇ ਸੱਜੇ ਪਾਸੇ, ਬਾਰਾਮੂਲਾ ਉੜੀ ਰੋਡ ਤੇ ਸਥਿਤ ਹੈ. ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਇੱਥੇ ਕਸ਼ਮੀਰ ਦੌਰੇ ‘ਤੇ ਬਾਦਸ਼ਾਹ ਜਹਾਂਗੀਰ Continue Reading »
15 CommentsGurudwara Shri Shershikaar Sahib, Machkund
ਗੁਰੂਦਵਾਰਾ ਸ਼੍ਰੀ ਸ਼ੇਰਸ਼ਿਕਾਰ ਸਾਹਿਬ, ਰਾਜਸਥਾਨ ਗੁਰੂਦਵਾਰਾ ਸ਼੍ਰੀ ਸ਼ੇਰਸ਼ਿਕਾਰ ਸਾਹਿਬ, ਪਿੰਡ ਮਚਕੰਦ, ਜ਼ਿਲ੍ਹਾ ਢੋਲਪੁਰ ਰਾਜਸਥਾਨ ਵਿਚ ਸਥਿਤ ਹੈ. ਗਵਾਲੀਅਰ ਵੱਲ ਵਧਦੇ ਹੋਏ, ਬਾਦਸ਼ਾਹ ਸਾਹਿਬ ਨਾਲ ਗੁਰੂ ਸਾਹਿਬ ਨੇ ਮਚਕੰਦ ਪਹੁੰਚ ਕੇ ਭੱਤੀਪੁਰ ਪਿੰਡ ਵਿਚ ਠਹਿਰੇ. ਉਸ ਖੇਤਰ ਦੇ ਲੋਕਾਂ ਨੇ ਸ਼ਹਿਨਸ਼ਾਹ ਨੂੰ ਇੱਕ ਖੂੰਖਾਰ ਸ਼ੇਰ ਬਾਰੇ ਦੱਸਿਆ ਅਤੇ ਉਸਨੂੰ ਉਸ ਸ਼ੇਰ Continue Reading »
14 CommentsGurudwara Panjokhra Sahib Patshahi athvi – Ambala
ਗੁਰਦੁਆਰਾ ਪੰਜੋਖੋਰਾ ਸਾਹਿਬ ਪਾਤ. ਅੱਠਵੀਂ (ਅੰਬਾਲਾ) ਗੁਰਦੁਆਰਾ ਪੰਜੋਖੋਰਾ ਸਾਹਿਬ ਦਾ ਇਤਿਹਾਸਕ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਸਬੰਧਿਤ ਹੈ। ਦਿੱਲੀ ਜਾਂਦੇ ਸਮੇਂ ਗੁਰੂ ਸਾਹਿਬ ਜੀ ਇਸ ਨਗਰ ਵਿੱਚ ਠਹਿਰੇ ਸਨ। ਇੱਥੇ ਆਪ ਜੀ ਦੇ ਦਰਸ਼ਨ ਕਰਨ ਲਈ ਬਹੁਤ ਸਾਰੀਆਂ ਸੰਗਤਾਂ ਆਈਆਂ, ਉਹਨਾਂ ਵਿੱਚ ਇੱਕ ਲਾਲ ਚੰਦ ਨਾਮ ਦਾ ਹੰਕਾਰੀ Continue Reading »
14 CommentsGurudwara Shri Deg Sahib Patshahi Satvin, Gharuan
ਗੁਰਦੁਆਰਾ ਦੇਗ ਸਾਹਿਬ ਪਾ: ਸਤਵੀਂ ਘੜੂੰਆ ਘੜੂਏ ਪਿੰਡ ਜਦ ਗੁਰੂ ਹਰ ਰਾਏ ਜੀ ਕੀਰਤਪੁਰ ਵੰਨੀ ਜਾ ਰਹੇ ਸਨ ਤਾਂ ਸਿਖਾਂ ਨੇ ਡਾਢੇ ਪ੍ਰੇਮ ਨਾਲ ਇਥੇ ਨੌਂ ਦਿਨ ਰੱਖਕੇ ਬਹੁਤ ਸੇਵਾ ਕੀਤੀ। ਹਾੜ੍ਹ ਮਹੀਨੇ ਦੇ ਕਾਰਨ ਸੰਗਤ ਨੂੰ ਸ਼ਰਦਾਈ ਛਕਾਉਂਦੇ ਤੇ ਗੁਫਾ ਵਿਚ ਰਿਹਾ ਕਰਦੇ ਜਿਥੇ ਹੁਣ ਤਾਂਈਂ ਦੇਗ ਤੇ ਗੁਫਾ Continue Reading »
14 Commentsgurdwara bhai joga singh ji peshawar – pakistan
ਗੁਰਦੁਆਰਾ ਭਾਈ ਜੋਗਾ ਸਿੰਘ ਜੀ ਪੇਸ਼ਾਵਰ – ਪਾਕਿਸਤਾਨ ਜੋਗਾ ਸਿੰਘ ਪੇਸ਼ਾਵਰ ਦੇ ਆਸੀਆ ਮਹੱਲੇ ਵਿਚ ਰਹਿਣ ਵਾਲੇ ਭਾਈ ਗੁਰਮੁਖ ਦਾ ਸਪੁੱਤਰ ਜੋਗਾ , ਜਿਸ ਨੇ ਕਲਗੀਧਰ ਤੋਂ ਅੰਮ੍ਰਿਤ ਛਕ ਕੇ ਸਿੰਘ ਪਦਵੀ ਕੀਤੀ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਜੋਗਾ ਸਿੰਘ ਨੂੰ ਸਪੁੱਤਰ ਜਾਣਕੇ ਹਰ ਵੇਲੇ ਆਪਣੀ ਹਜ਼ੂਰੀ ਵਿਚ Continue Reading »
13 CommentsGurudwara Shri Patshahi Nauvin ate Dasvin Sahib, Humanyupur
ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਂਵੀ ਅਤੇ ਪਾਤਸ਼ਾਹੀ ਦਸਵੀਂ – ਹਮਾਯੂੰਪੁਰ ਇਸ ਨਗਰ ਵਿਚ ਸਤਿਗੁਰ ਤੇਗ ਬਹਾਦਰ ਜੀ ਮਹਾਰਾਜ ਨੇ ਜਦੋਂ ਬੰਗਾਲ ਦੇ ਰਾਜੇ ਬਿਸ਼ਨ ਦਾਸ ਤੇ ਅਸਾਮ ਦੇ ਰਾਜੇ ਰਾਮ ਪ੍ਰਕਾਸ਼ ਦੀ ਸੁਲਾਹ ਕਰਵਾਕੇ ਅਨੰਦਪੁਰ ਸਾਹਿਬ ਵਲ ਆਉਂਦੇ ਹੋਏ ਆਪਣੇ ਸੇਵਕ ਪਿੰਡ ਹਮਾਯੂੰਪੁਰ ਤਸਿੰਬਲੀ ਦੇ ਵਾਸੀ ਸੰਤ ਸ਼ਿਵਚਰਨ ਦਾਸ ਦੀ ਮਨੋ Continue Reading »
13 Comments