ਮਹਾਰਾਣੀ ਜਿੰਦ ਕੌਰ – 19 ਅਗਸਤ 1847
19 ਅਗਸਤ 1847 ਈਸਵੀ ਜਦੋਂ ਮਹਾਰਾਜਾ ਦਲੀਪ ਸਿੰਘ ਨੇ ਮਿਸਰ ਤੇਜਾ ਸਿੰਘ ਨੂੰ ਭਰੀ ਸਭਾ ਵਿਚ ਰਾਜਾ ਦੀ ਉਪਾਧੀ ਦਾ ਤਿਲਕ ਲਾਉਣ ਤੋਂ ਇਨਕਾਰ ਕਰ ਦਿੱਤਾ ; ਤਾਂ ਅੰਗ੍ਰੇਜ਼ ਰੈਜ਼ੀਡੈਂਟ ਹੈਨਰੀ ਲਾਰੰਸ ਦੰਦ ਕਰੀਚ ਕੇ ਰਹਿ ਗਿਆ। ਉਹ ਇਸ ਸਭ ਕਾਸੇ ਲਈ ਮਹਾਰਾਣੀ ਜਿੰਦ ਕੌਰ ਨੂੰ ਜ਼ਿੰਮੇਵਾਰ ਸਮਝਦਾ ਸੀ। ਮਹਾਰਾਣੀ Continue Reading »
No Commentsਖੋਟੇ ਸਿੱਕੇ
ਖੋਟੇ ਸਿੱਕੇ ਕਸ਼ਮੀਰ ਵਿਚ ਇਕ ਅਤਾਰ ਨਾਮ ਦਾ ਫ਼ਕੀਰ ਹੋਇਆ,ਪਰ ਹੈ ਬੜਾ ਮੁਫ਼ਲਿਸ ਸੀ,ਗ਼ਰੀਬ ਸੀ। ਛੋਟੀ ਜਿਹੀ ਗ੍ਹਹਿਸਤੀ ਸੀ। ਘਰ ਵਿਚ ਦੋਵੇਂ ਬਸ ਪਤੀ ਪਤਨੀ ਸਨ। ਪਤਨੀ ਛੌਲੇ ਉਬਾਲ ਦਿੰਦੀ ਸੀ ਤੇ ਇਹ ਨਾਲ ਮਸਾਲੇ ਰੱਖ ਕੇ ਬਾਜ਼ਾਰ ਵਿਚ ਵੇਚਦਾ ਸੀ। ਰੱਬ ਦੀ ਨੇਤ ਭਗਤ ਭੋਲੇ ਹੁੰਦੇ ਹਨ। ਭੋਲੇ ਤੋਂ Continue Reading »
No Commentsਜਿਨਾਂ ਦੇ ਘਰ ਉਜੜ ਗਏ,ਓਨਾਂ ਦੇ ਦਰਦ ਜਾਣੋਂ..
ਜਿਨਾਂ ਦੇ ਘਰ ਉਜੜ ਗਏ,ਓਨਾਂ ਦੇ ਦਰਦ ਜਾਣੋਂ… ਬੰਦੇ ਖਾਣੀ….. ਪਿੰਡ ਛੱਡਣਾ ਮਨਜ਼ੂਰ ਨਹੀਂ ਸੀ ਸੋ ਜਾਨ ਬਚਾਉਣ ਦਾ ਮਾਰਾ ਬਟਵਾਰੇ ਤੋਂ ਬਾਅਦ ਤਿਲਕ ਰਾਜ ਪਾਕਸਤਾਨ ‘ਚ ਰਹਿਕੇ ਅਬਦੁਲ ਰਹੀਮ ਹੋ ਗਿਆ। ਹੁੰਦਾ ਏ ਏਦਾਂ ਅਕਸਰ ਬਹੁਗਿਣਤੀ ਦਾ ਦਾਬਾ ਚੱਲ ਜਾਂਦਾ ਏ। ਕਿੰਨੇ ਈ ਚਾਚੇ-ਤਾਏ ਸਨ ਤੇ ਅਗਾਂਹ ਉਹਨਾਂ ਦੇ Continue Reading »
No Commentsਜਾਣੋ ਕੀ ਸੀ ਭੰਗਾਣੀ ਦੇ ਯੁੱਧ ਦਾ ਅਸਲ ਕਾਰਨ – ਪੜ੍ਹੋ ਇਤਿਹਾਸ
ਸਾਧ ਸੰਗਤ ਜੀ ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਯੁੱਧ ਸੀ ਜਦੋਂ ਗੁਰ ਸਾਹਿਬ ਜੀ ਦੀ ਉਮਰ ਸਿਰਫ ਉੱਨੀ ਸਾਲ ਦੀ ਸੀ,ਇਸ ਯੁੱਧ ਨੂੰ ਅਸੀਂ 5 ਤੋਂ 6 ਭਾਗਾਂ ਵਿਚ ਪੂਰਾ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕਿਉਂਕਿ ਤੁਸੀ ਹੁਣ ਤੱਕ ਸਿਰਫ ਕਥਾਵਾਚਕਾਂ ਤੋਂ ਸਿਰਫ 25 -30 Continue Reading »
No Commentsਇਤਿਹਾਸ – ਮੱਸੇ ਰੰਘੜ ਦਾ ਸਰ ਵੱਢ ਕੇ ਕਿਵੇਂ ਬੀਕਾਨੇਰ ਲੈ ਕੇ ਗਏ ?
11 ਅਗਸਤ 1740 ਭਾਈ ਸੁੱਖਾ ਸਿੰਘ ਜੀ ਅਤੇ ਮਹਿਤਾਬ ਸਿੰਘ ਮੱਸੇ ਰੰਘੜ ਦਾ ਸਰ ਵੱਢ ਕੇ ਕਿਵੇਂ ਬੀਕਾਨੇਰ ਲੈ ਕੇ ਗਏ — ਅੰਮ੍ਰਿਤਸਰ ਦਾ ਪਾਵਨ ਤੀਰਥ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਚਹੁੰ ਵਰਣਾਂ ਲਈ ਸਾਂਝਾ ਹੈ, ਜਿਥੇ ਕਿਸੇ ਵੀ ਧਰਮ ਨਾਲ ਸਬੰਧ ਰੱਖਣ ਵਾਲਾ ਆਦਮੀ ਮੱਥਾ ਟੇਕ ਸਕਦਾ ਹੈ, ਜਿਥੋਂ ਹਰ Continue Reading »
No Commentsਰੱਖੜ ਪੁੰਨਿਆ ਜੋੜ ਮੇਲਾ ਕਿਉ??
ਰੱਖੜ ਪੁੰਨਿਆ ਜੋੜ ਮੇਲਾ ਕਿਉ?? ਅਕਸਰ ਏ ਸਵਾਲ ਹੁੰਦਾ ਜੇ ਰੱਖੜੀ ਦਾ ਸੰਬੰਧ ਸਿੱਖੀ ਨਾਲ ਨਹੀਂ ਫਿਰ ਬਾਬੇ ਬਕਾਲੇ ਰੱਖੜ ਪੁੰਨਿਆਂ ਦਾ ਜੋੜ ਮੇਲਾ ਕਿਓਂ ਹੁੰਦਾ ???? ਪੜ੍ਹੋ ਚੇਤ ਮਹੀਨੇ 1664 ਨੂੰ ਅਠਵੇ ਪਾਤਸ਼ਾਹ ਧਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਚ ਜੋਤੀ ਜੋਤ ਸਮਾਉਣ ਲੱਗੇ ਤਾਂ ਸਿੱਖਾਂ ਨੇ ਕਿਹਾ, Continue Reading »
No Commentsਵੈਦਿਆ ਦਾ ਸੋਧਾ – 10 ਅਗਸਤ 1986
ਵੈਦਿਆ ਦਾ ਸੋਧਾ – 10 ਅਗਸਤ 1986 ਜਨਰਲ ਵੈਦਿਆ 1984 ਚ ਦਰਬਾਰ ਸਾਹਿਬ ਹਮਲੇ ਚ ਮੁਖ ਫੌਜੀ ਅਫ਼ਸਰ ਸੀ। ਪੂਰਾ ਨਾਂ “ਅਰੁਣ ਸ਼੍ਰੀਧਰ ਵੈਦਿਆ” ਸੀ। ਭਾਈ ਜਿੰਦੇ ਸੁੱਖੇ ਨੇ ਇਸ ਪਾਪੀ ਨੂੰ ਠੋਕਿਆ ਸੀ। ਪੂਰੀ ਕਹਾਣੀ ਭਾਈ ਸੁਖਦੇਵ ਸਿੰਘ ਸੁੱਖੇ ਦੀ ਜ਼ੁਬਾਨੀ….. ਮੈਂ (ਸੁੱਖਾ) ਹਰਜਿੰਦਰ ਸਿੰਘ ਤੇ ਇੱਕ ਹੋਰ ਵੀਰ Continue Reading »
No Comments11 ਅਗਸਤ ਦਾ ਇਤਿਹਾਸ – ਅਕਾਲ ਚਲਾਣਾ ਸਾਂਈ ਮੀਆਂ ਮੀਰ ਜੀ
11 ਅਗਸਤ ਅਕਾਲ ਚਲਾਣਾ (1635) ਸਾਂਈ ਮੀਆਂ ਮੀਰ ਜੀ ਸਾਂਈ ਜੀ ਦਾ ਜਨਮ ਕਾਜ਼ੀ ਸਾਂਈ ਦਿਤਾ ਦੇ ਘਰ 1550 ਈ: (ਕੁਝ ਨੇ 1535 ਲਿਖਿਆ) ਨੂੰ ਸੀਸਤਾਨ ਹੋਇਆ। ਪੂਰਾ ਨਾਂ “ਮੀਰ ਮੁਯੀਨ-ਉਂਲ ਅਸਲਾਮ” ਸੀ। ਪਿਛੋਕੜ ਹਜ਼ਰਤ ਉਂਮਰ ਨਾਲ ਜਾ ਜੁੜਦਾ ਹੈ। ਸਾਈਂ ਜੀ ਦੀਆਂ ਦੋ ਭੈਣਾਂ ਤੇ ਤਿੰਨ ਹੋਰ ਭਰਾ ਸੀ। Continue Reading »
No Commentsਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੁੱਧ ਪੁੱਤ ਦੇ ਦਾਨੀ –ਬਾਬਾ ਬੁੱਢਾ ਸਾਹਿਬ ਜੀ ਸਿੱਖੀ ਦੇ ਇੱਕ ਅਜਿਹੇ ਮੁਜੱਸਮੇ ਸਨ ਜੋ ਕੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰੂ ਸਾਹਿਬਾਨ ਅਤੇ ਗੁਰੂ ਘਰ ਦੀ ਸੇਵਾ ਵਿਚ ਆਪਣੇ ਤਨ ਮਨ Continue Reading »
No Commentsਸਮੂਹਿਕ ਅਰਦਾਸ ਪਹਿਲੀ ਵਾਰ – 16 ਅਗਸਤ ਨੂੰ
ਸਮੂਹਿਕ ਅਰਦਾਸ ਪਹਿਲੀ ਵਾਰ – 16 ਅਗਸਤ ਨੂੰ ਅਗਸਤ 1947 ਨੂੰ ਹਿੰਦੁਸਤਾਨ ਪਾਕਿਸਤਾਨ ਬਣਿਆ। ਹਰ ਸਾਲ 14 ਅਗਸਤ ਨੂੰ ਪਾਕਿਸਤਾਨ ਜਸ਼ਨ ਏ ਆਜ਼ਾਦੀ ਮਨਾਉਂਦਾ ਤੇ 15 ਅਗਸਤ ਨੂੰ ਹਿੰਦੋਸਤਾਨ ਆਜ਼ਾਦੀ ਦਿਵਸ ਮਨਾਉਂਦਾ ਹੈ। ਪਰ ਇਸ ਸਮੇਂ ਜੋ ਪੰਜਾਬ ਦੀ ਵੰਡ ਤੇ ਉਜਾੜਾ ਹੋਇਆ। ਬਾਡਰ ਦੀ ਲੀਕ ਨਿਕਲੀ। ਜਿਸ ਕਰਕੇ ਲੱਖਾਂ Continue Reading »
No Comments