ਉਸ ਰਾਤ ਜੋ ਜਫਰਨਾਮਾਂ ਸੁਣ ਕੇ ਔਰੰਗਜ਼ੇਬ ਤੇ ਬੀਤੀ – ਜਾਣੋ ਇਤਿਹਾਸ
।।ਉਸ ਰਾਤ ਜੋ ਜਫਰਨਾਮਾਂ ਸੁਣ ਕੇ ਔਰੰਗਜ਼ੇਬ ਤੇ ਬੀਤੀ।। ਕਦੇ ਹਨੇਰੀ-ਝਖੜ , ਕਦੇ ਬਦਲਾਂ ਦੀ ਗੜ੍ਹ ਗੜ੍ਹ , ਕਦੇ ਦਰਵਾਜ਼ੇ ਖਿੜਕੀਆਂ ਦੀ ਤਾੜ ਤਾੜ ਬਾਦਸ਼ਾਹ ਔਰੰਗਜ਼ੇਬ ਦੇ ਮਨ ਵਿਚ ਖੋਰੂਂ ਪਾ ਰਹੀ ਸੀ । ਸਰੀਰ ਤਰੇਲੀਓ -ਤਰੇਲੀ ਸੁਰਾਹੀਆਂ ਦੀਆਂ ਸੁਰਾਹੀਆਂ , ਪਾਣੀ ਦੀਆ ਖਤਮ ਹੁੰਦੀਆਂ ਜਾ ਰਹੀਆ ਸੀ ਨੀਂਦ ਮੰਜੇ Continue Reading »
No Comments8 ਅਗਸਤ ਦਾ ਇਤਿਹਾਸ – ਗੁਰੂ ਕੇ ਬਾਗ ਦਾ ਮੋਰਚਾ
8 ਅਗਸਤ ਨੂੰ 100 ਸਾਲ ਹੋ ਚਲੇ ਹਨ ਗੁਰੂ ਕੇ ਬਾਗ ਮੋਰਚੇ ਲਗੇ ਨੂੰ ਪਰ ਅੱਜ ਵੀ ਯਾਦ ਸਾਡੇ ਦਿਲਾ ਦੇ ਵਿੱਚ ਤਾਜਾ ਹੈ । ਸਰਦਾਰ ਪਿਆਰਾ ਸਿੰਘ ਪਦਮ ਜੀ ਦਸਦੇ ਹਨ ਕਿਵੇ ਸਾਡੇ ਵੱਡਿਆ ਨੇ ਸ਼ਾਂਤਮਈ ਤਰੀਕੇ ਨਾਲ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਗ੍ਰਿਫਤਾਰੀਆਂ ਦਿੱਤੀਆ ਆਉ ਸੰਖੇਪ ਝਾਤ ਮਾਰੀਏ ਇਤਿਹਾਸ Continue Reading »
No Commentsਇਤਿਹਾਸ – ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਤੇ ਦਮਦਮੀ ਟਕਸਾਲ ਦਾ ਆਰੰਭ ਦਿਵਸ
7 ਅਗਸਤ 23 ਸਾਉਣ 1706 ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਤੇ ਦਮਦਮੀ ਟਕਸਾਲ ਦਾ ਆਰੰਭ ਦਿਵਸ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਕਤਸਰ ਤੋਂ ਅੱਗੇ ਚੱਲਦਿਆਂ ਸਾਬੋ ਕੀ ਤਲਵੰਡੀ ਰੁਕੇ। ਸਤਿਗੁਰਾਂ ਨੇ ਸਿੱਖਾਂ ਨੂੰ ਧੀਰ ਮੱਲ ਕੋਲ ਭੇਜਿਆ ਕਿ ਜੋ ਪੰਜਵੇਂ ਪਾਤਸ਼ਾਹ ਜੀ ਨੇ ਪਾਵਨ ਸਰੂਪ ਲਿਖਵਾਇਆ ਸੀ Continue Reading »
No Commentsਚੰਦ੍ਰਹਾਂਸ ਤੇ ਧ੍ਰਿਸਟਬੁਧੀ ਕੌਣ ਸਨ ????
ਚੰਦ੍ਰਹਾਂਸ ਤੇ ਧ੍ਰਿਸਟਬੁਧੀ ਕੌਣ ਸਨ ???? ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ੯੮੨( 982) ਅੰਗ ਤੇ ਚੰਦ੍ਰਹਾਂਸ ਤੇ ਧ੍ਰਿਸਟਬੁਧੀ ਦਾ ਜਿਕਰ ਕੀਤਾ ਹੈ। ਮਹਾਂਭਾਰਤ ਚ ਕਥਾ ਹੈ ਕਿ ਦਖਣ (ਕੇਰਲ) ਦਾ ਰਾਜਾ ਚੰਦ੍ਰਹਾਂਸ ਹੋਇਆ। ਬਚਪਨ ਚ ਉਸ ਦਾ ਪਿਤਾ ਸੁਧਰਮਾ ਤੇ ਮਾਤਾ ਚਲਾਣਾ ਕਰ ਗਏ। ਮੰਤਰੀ ਸੀ ਧ੍ਰਿਸਟਬੁਧੀ , ਉਹਨੇ Continue Reading »
No Commentsਘਰ ਤੇ ਗੁਰੂਘਰ
ਘਰ ਤੇ ਗੁਰੂਘਰ ਜਿਸ ਗੁਰਦੁਆਰੇ ਵਿਚ ਇਹ ਬੈਨ ਹੈ ਕਿ ਮੁਸਾਫ਼ਰ ਇਥੇ ਰਹਿ ਹੀ ਨਹੀਂ ਸਕਦਾ, ਗ਼ਰੀਬ ਵਾਸਤੇ ਇਥੇ ਥਾਂ ਹੀ ਕੋਈ ਨਹੀਂ, ਕਿਸੇ ਨਿਮਾਣੇ ਦਾ ਸਹਾਰਾ ਹੀ ਕੋਈ ਨਹੀਂ, ਸਿਰਫ਼ ਕੀਰਤਨ ਹੋ ਸਕਦਾ ਹੈ,ਕਥਾ ਹੋ ਸਕਦੀ ਹੈ। ਮੈਂ ਅਰਜ਼ ਕਰਾਂ ਉਹ ਗੁਰਦੁਆਰਾ ਚਾਹੇ ਸੰਗਮਰਮਰ ਦਾ ਬਣਿਆ ਹੋਵੇ, ਚਾਹੇ ਕਰੋੜਾਂ Continue Reading »
No Commentsਚੇਤਿਆਂ ’ਚੋਂ ਵਿਸਰੀ ਗੁਰੂ ਘਰ ਦੀ ਸ਼ਰਧਾਵਾਨ ਬੀਬੀ ਕੌਲਾਂ
ਚੇਤਿਆਂ ’ਚੋਂ ਵਿਸਰੀ ਗੁਰੂ ਘਰ ਦੀ ਸ਼ਰਧਾਵਾਨ ਬੀਬੀ ਕੌਲਾਂ…… ਤਸਵੀਰ ਵਿੱਚ ਖੇਤਾਂ ਵਿੱਚ ਇਹ ਜੋ ਸਫੈਦ ਰੰਗ ਦਾ ਛੋਟਾ ਜਿਹਾ ਕਮਰਾ ਦਿਖਾਈ ਦੇ ਰਿਹਾ ਹੈ ਇਹ ਕੋਈ ਮੋਟਰ (ਟਿਊਬਵੈੱਲ) ਦਾ ਕਮਰਾ ਨਹੀਂ ਬਲਕਿ ਇਸ ਕਮਰੇ ਦਾ ਸਿੱਖ ਇਤਿਹਾਸ ਅਤੇ ਖਾਸ ਕਰਕੇ ਮੀਰੀ-ਪੀਰੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ Continue Reading »
No Commentsਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਜੁਰਗ ਮਾਤਾ ਗੁਰਦੇਈ ਦੀ ਖਵਾਇਸ਼ ਕੀਤੀ ਪੂਰੀ
ਮਾਛੀਵਾੜੇ ਦੇ ਵਾਸੀ ਨਿਹਾਲੇ ਖੱਤਰੀ ਦੀ ਬਜੁਰਗ ਮਾਤਾ ਗੁਰਦੇਈ ਅਕਸਰ ਕਹਿੰਦੀ ਵੇ ਪੁੱਤ ਨਿਹਾਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੀ ਖਵਾਹਿਸ਼ ਜਰੂਰ ਪੂਰੀ ਕਰਨਗੇ,ਕਿਉਂਕਿ ਹੁਣ ਮੈਂ ਬਜੁਰਗ ਹਾਂ ਮੰਜੇ ਤੋਂ ਉੱਠ ਨਹੀਂ ਸਕਦੀ ਉਹ ਅੰਤਰਯਾਮੀ ਸਤਿਗੁਰੂ ਆਪ ਬਿਧ ਬਣਾਉਣਗੇ ਮੈਂਨੂੰ ਅਕਾਲ ਚਲਾਣੇ ਤੋਂ ਪਹਿਲਾਂ ਮਹਾਰਾਜ ਜੀ ਦੇ Continue Reading »
No Commentsਦੁਸਟ ਲਲਿਤ ਮਾਕਨ ਦਾ ਸੋਧਾ 31-7-1985
ਦੁਸਟ ਲਲਿਤ ਮਾਕਨ ਦਾ ਸੋਧਾ 31-7-1985 ਨਵੰਬਰ 1984 ਦੇ ਦਿੱਲੀ ਸਿੱਖ ਕਤਲੇਆਮ ਚ ਕਈ ਦੋਸ਼ੀਆਂ ਚੋਂ ਇੱਕ ਵੱਡਾ ਨਾਮ ਸੀ ਲਲਿਤ ਮਾਕਨ। ਇਹ ਕਾਂਗਰਸ ਦਾ ਖਾਸ ਆਦਮੀ ਤੇ ਮਜ਼ਦੂਰ ਲੇਬਰ ਦਾ ਪ੍ਰਧਾਨ ਸੀ। ਇਹਦੇ ਥੱਲੇ ਹਜ਼ਾਰਾਂ ਮਜ਼ਦੂਰ ਕੰਮ ਕਰਦੇ। ਕਤਲੇਆਮ ਵੇਲੇ ਇਨ੍ਹਾਂ ਮਜ਼ਦੂਰਾਂ ਨੂੰ ਸ਼ਰਾਬ , ਪੈਸਾ , ਮਿੱਟੀ ਦਾ Continue Reading »
No Commentsਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਦੀ ਸ਼ਹੀਦੀ
ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਦੀ ਸ਼ਹੀਦੀ ਸਤਾਈ ਜੁਲਾਈ ਦੇ ਦਿਨ ਅੱਜ ਤੋਂ ਲਗਪਗ 283 ਸਾਲ ਪਹਿਲਾਂ ਪੰਜਾਬ ਦੇ ਇਤਿਹਾਸ ਵਿੱਚ ਵਿਲੱਖਣ ਘਟਨਾ ਵਾਪਰੀ ਸੀ।ਦੋ ਸਿੰਘਾਂ ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਨੇ ਮੁਗਲ ਫ਼ੌਜ ਦਾ ਟਾਕਰਾ ਕਰਦੇ ਹੋਏ ਅਦੁੱਤੀ ਬਹਾਦਰੀ ਦਾ ਦਿਖਾਵਾ ਕੀਤਾ ਸੀ ।ਆਓ ਅੱਜ Continue Reading »
No Commentsਗਰੀਬੀ ਦਾ ਬੋਝ
ਭਾਈ ਮਨਸਾ ਸਿੰਘ ਜੀ ਸੱਚਖੰਡ ਹਰਮੰਦਰ ਸਾਹਿਬ ਵਿੱਖੇ ਕੀਰਤਨ ਕਰ ਰਹੇ ਸਨ, ਕੀਰਤਨ ਸੁਣਦਿਆਂ ਸੁਣਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਨੇਤਰ ਗੁਰੂ ਦੇ ਸਤਿਕਾਰ ‘ਚ ਨਮ ਹੋ ਗਏ। ਪੁੱਛਣ ‘ਤੇ ਹੈਡ ਗ੍ਰੰਥੀ ਗਿਆਨੀ ਸੰਤ ਸਿੰਘ ਨੇ ਸਹਿਜ ਸੁਭਾਅ ਕਿਹਾ ਕਿ ਭਾਈ ਮਨਸਾ ਸਿੰਘ ਜਿਹਾ ਰਾਗੀ ਹੋਣਾ ਬੜੀ ਮਹਾਨ ਗੱਲ ਹੈ, ਪਰ Continue Reading »
No Comments