Gurudwara Shri Badtirath Sahib, Haripura
ਗੁਰਦੁਆਰਾ ਸ਼੍ਰੀ ਬਡ ਤੀਰਥ ਸਾਹਿਬ , ਹਰੀਪੁਰਾ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਅਤੇ ਮਰਦਾਨਾ ਇੱਕ ਬ੍ਰਿਖ ਹੇਠ ਬੈਠੇ , ਲੋਕਾਂ ਨੇ ਸੰਤ ਜਾਣ ਕੇ ਚਰਨਾਂ ਤੇ ਮੱਥਾ ਟੇਕਿਆ ਅਤੇ ਜਲ ਪਾਣੀ ਦੀ ਦੇਵ ਕੀਤੀ , ਗੁਰੂ ਜੀ ਨੇ ਸੰਗਤਾਂ ਨੂੰ ਪੁੱਛਿਆ ਦੱਸੋ ਭਾਈ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੁੰਦੀ Continue Reading »
12 CommentsGurudwara Shri Jaamani Sahib, Bazidpur
ਗੁਰੂਦੁਆਰਾ ਜ਼ਾਮਨੀ ਸਾਹਿਬ ਜੀ – ਬਾਜ਼ੀਦਪੁਰ ਇਹ ਉਹ ਇਤਿਹਾਸਿਕ ਤੇ ਪਵਿੱਤਰ ਅਸਥਾਨ ਹੈ , ਜਿਥੇ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੇ ਯੁੱਧ ਪਿੱਛੋਂ ਚਰਨ ਪਾ ਕੇ ਇਸ ਧਰਤੀ ਨੂੰ ਭਾਗ ਲਾਏ। ਇਤਿਹਾਸ ਗਵਾਹ ਹੈ ਕੇ ਕਿਵੇਂ ਇੱਕ ਜੱਟ ਨੇ ਇਕ ਬਾਣੀਏ ਕੋਲੋਂ ਦਸਮ ਪਾਤਸ਼ਾਹ ਨੂੰ ਜ਼ਾਮਨ Continue Reading »
10 CommentsGurudwara Sri Thada Sahib, Bageshwar
ਗੁਰਦੁਆਰਾ ਸ਼੍ਰੀ ਥੜਾ ਸਾਹਿਬ ਜੀ , ਬਾਗੇਸ਼ਵਰ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਅਤੇ ਕੁਝ ਸਮੇਂ ਲਈ ਠਹਿਰੇ ਸਨ. ਇਸ ਸਥਾਨ ‘ਤੇ ਹਿੰਦੁ ਰਾਜਾ ਨੇ ਸ਼ਾਸਨ ਕੀਤਾ ਸੀ. ਉਹ ਪੁੱਤਰ ਪ੍ਰਾਪਤੀ ਲਈ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ “ਬਲੀ” ਦੇ ਨਾਮ ਤੇ ਲੋਕਾਂ ਨੂੰ ਮਾਰਦਾ ਸੀ . ਜਦੋਂ ਸ਼੍ਰੀ ਗੁਰੂ Continue Reading »
11 CommentsGurudwara Shri Qilla Sahib Patshahi Chevin, Bhidoura
ਗੁਰਦੁਆਰਾ ਕਿਲ੍ਹਾ ਸਾਹਿਬ ਜੀ ਪਾਤਸ਼ਾਹੀ ਛੇਂਵੀ – ਬਿਡੋਰਾ ਜਦੋਂ ਸਿਧਾਂ ਨੇ ਬਾਬਾ ਅਲਮਸਤ ਜੀ ਨੂੰ ਤੰਗ ਕੀਤਾ ਤਾਂ ਉਹ ਇੱਥੇ ਆਏ ਅਤੇ ਮਦਦ ਲਈ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਅਰਦਾਸ ਕੀਤੀ. ਬਾਬਾ ਜੀ ਨੇ ਇਥੇ ਤੱਪਸਿਆ ਕਰਨੀ ਸ਼ੁਰੂ ਕੀਤੀ ਅਤੇ ਗੁਰੂ ਸਾਹਿਬ ਦਾ ਇੰਤਜਾਰ ਕੀਤਾ. ਦੂਜੇ ਪਾਸੇ ਗੁਰੂ ਸਾਹਿਬ Continue Reading »
4 Commentsgurdwara bhai joga singh ji peshawar – pakistan
ਗੁਰਦੁਆਰਾ ਭਾਈ ਜੋਗਾ ਸਿੰਘ ਜੀ ਪੇਸ਼ਾਵਰ – ਪਾਕਿਸਤਾਨ ਜੋਗਾ ਸਿੰਘ ਪੇਸ਼ਾਵਰ ਦੇ ਆਸੀਆ ਮਹੱਲੇ ਵਿਚ ਰਹਿਣ ਵਾਲੇ ਭਾਈ ਗੁਰਮੁਖ ਦਾ ਸਪੁੱਤਰ ਜੋਗਾ , ਜਿਸ ਨੇ ਕਲਗੀਧਰ ਤੋਂ ਅੰਮ੍ਰਿਤ ਛਕ ਕੇ ਸਿੰਘ ਪਦਵੀ ਕੀਤੀ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਜੋਗਾ ਸਿੰਘ ਨੂੰ ਸਪੁੱਤਰ ਜਾਣਕੇ ਹਰ ਵੇਲੇ ਆਪਣੀ ਹਜ਼ੂਰੀ ਵਿਚ Continue Reading »
13 CommentsGurdwara Rori Sahib, Aimanabad – pakistan
ਗੁਰਦੁਆਰਾ ਰੋੜੀ ਸਾਹਿਬ ਜੀ ਏਮਨਾਬਾਦ – ਪਾਕਿਸਤਾਨ ਧਰਮ ਪ੍ਰਚਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਏਮਨਾਬਾਦ ਭਾਈ ਲਾਲੋ ਦੇ ਘਰ ਠਹਿਰੇ। ਸ਼ਹਿਰ ਤੋਂ ਬਾਹਰ ਪੁਲੀ ਤੇ ਸੁੰਦਰ ਜਗ੍ਹਾ ਜਾਣ ਕੇ ਇਥੇ ਬੈਠ ਕੇ ਤਪਸਿਆ ਕੀਤੀ ਇਹ ਧਰਤੀ ਰੋੜਾਂ ਵਾਲੀ ਸੀ , ਨਿਤ ਪ੍ਰਤੀ ਦਿਨ ਬੈਠ ਕੇ ਗੁਰੂ ਨਾਨਕ ਦੇਵ ਜੀ Continue Reading »
16 CommentsGurudwara Shri Nankana Sahib, Kashipur
ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜੀ – ਕਾਸ਼ੀਪੁਰ ਡੇਲਾ ਨਦੀ ਵਿੱਚ ਹਰ ਸਾਲ ਹੜ੍ਹ ਆਉਣ ਕਰਕੇ ਸ਼ਹਿਰ ਵਿਚ ਤਬਾਹੀ ਦਾ ਕਾਰਨ ਬਣਦੀ ਸੀ. ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਸਥਾਨ ‘ਤੇ ਪਹੁੰਚੇ ਤਾਂ ਸਥਾਨਕ ਲੋਕ ਸੁਰੱਖਿਅਤ ਸਥਾਨਾਂ ਲਈ ਇਸ ਜਗ੍ਹਾ ਨੂੰ ਛੱਡਣ ਦੀ ਕਗਾਰ’ ਤੇ ਸਨ. ਗੁਰੂ ਸਾਹਿਬ ਨੇ ਉਨ੍ਹਾਂ Continue Reading »
9 CommentsGurudwara Shri Patshahi Chevin Sahib, Udham Singh Nagar
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ , ਊਧਮ ਸਿੰਘ ਨਗਰ ਬਾਬਾ ਅਲਮਸਤ ਜੀ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ (ਨਾਨਕ ਮੱਟਾ )ਦੀ ਦੇਖ ਰੇਖ ਕਰ ਰਹੇ ਸਨ ਪਰੰਤੂ ਫਿਰ ਗੋਰਖ ਮੱਟਾਂ ਨੇ ਬਾਬਾ ਅਲਮਸਤ ਜੀ ਨੂੰ ਪਰੇਸ਼ਾਨ ਕੀਤਾ ਅਤੇ ਉਹਨਾਂ ਨੂੰ ਉਸ ਜਗ੍ਹਾ ਤੋਂ ਬਾਹਰ ਕੱਢ ਦਿੱਤਾ ਅਤੇ ਸਥਾਨ ਤੇ ਕਬਜ਼ਾ Continue Reading »
8 CommentsGurudwara Shri Doodh Wala Khooh Sahib, Nanakmatta
ਗੁਰਦੁਆਰਾ ਦੁੱਧ ਵਾਲਾ ਖੂਹ ਸਾਹਿਬ – ਨਾਨਕਮੱਟਾ ਗੁਰੂ ਨਾਨਕ ਦੇਵ ਜੀ ਇਸ ਖੂਹ ਦੇ ਕਿਨਾਰੇ ਬੈਠੇ ਸਨ। ਸਿੱਧਾ ਨੇ ਆਪਣੀਆਂ ਯੋਗ ਸ਼ਕਤੀਆਂ ਨਾਲ ਇਲਾਕੇ ਦੀਆਂ ਮੱਝਾਂ , ਗਾਵਾਂ ਦਾ ਦੁੱਧ ਸੁਕਾ ਦਿੱਤਾ ਅਤੇ ਗੁਰੂ ਜੀ ਕੋਲ ਆਕੇ ਕਹਿਣ ਲੱਗੇ ਗੁਰੂ ਜੀ ਸਾਨੂੰ ਦੁੱਧ ਛਕਾਵੋ ਤਾਂ ਗੁਰੂ ਜੀ ਨੇ ਮਰਦਾਨੇ ਨੂੰ Continue Reading »
24 CommentsGurudwara Shri Bhandara Sahib, Nanakmatta
ਗੁਰਦੁਆਰਾ ਭੰਡਾਰਾ ਸਾਹਿਬ ਜੀ – ਨਾਨਕਮੱਟਾ ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਕੋਲ ਸਿੱਧ ਆ ਕੇ ਪੁੱਛਣ ਲੱਗੇ ਕਿ ਗੁਰੂ ਜੀ ਤੁਹਾਡਾ ਉਪਦੇਸ਼ ਕੀ ਹੈ ? ਤਾਂ ਗੁਰੂ ਜੀ ਨੇ ਉੱਤਰ ਦਿੱਤਾ – “ਕਿਰਤ ਕਰੋ , ਨਾਮ ਜਪੋ , ਵੰਡ ਛਕੋ” ਸਿਧਾਂ ਨੇ ਗੁਰੂ ਜੀ ਨੂੰ ਇਕ ਤਿਲ ਭੇਂਟ Continue Reading »
16 Comments