Gurudwara Shri Gobind Baag Sahib, Nanded
ਗੁਰਦੁਆਰਾ ਸ਼੍ਰੀ ਗੋਬਿੰਦ ਬਾਗ਼ ਸਾਹਿਬ – ਨਾਂਦੇੜ ਇਸ ਪਵਿੱਤਰ ਅਸਥਾਨ ਤੇ ਖਾਲਸਾ ਪੰਥ ਦੇ ਸਿਰਜਣਹਾਰ ਅਤੇ ਦਸਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਚਰਨ ਪਾਏ ਹਨ। ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ ਅਨੁਸਾਰ ਦੇਹਧਾਰੀ ਗੁਰੂਆਂ ਦੀ ਪਰੰਪਰਾ ਨੂੰ ਖਤਮ ਕਰਕੇ ਜੁਗੋ ਜੁਗ ਅਟੱਲ ਸ਼ਬਦ ਗੁਰੂ (ਧੰਨ ਧੰਨ Continue Reading »
19 CommentsGurudwara Shri Damdama Sahib, Basmath Nagar
ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜੀ – ਬਸਮਤ ਨਗਰ ਕਲਗੀਧਰ ਪਿਤਾ ਦੋ ਜਹਾਨ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪੰਜਾਬ ਦੀ ਧਰਤੀ ਤੋਂ ਚੱਲ ਕੇ ਰਾਜਸਥਾਨ ਪਹੁੰਚੇ ਉਪਰੰਤ ਦੱਖਣ ਦੇਸ਼ ਵਿਚ ਪਹੁੰਚੇ ਤਾਂ ਸਤਿਗੁਰ ਜੀ ਬੁਰਹਾਨਪੁਰ ਹੁੰਦੇ ਹੋਏ 1708 ਵਿਚ ਬਸਮਤ ਨਗਰ ਪਹੁੰਚੇ। ਬਸਮਤ ਨਗਰ ਇੱਕ ਖੁੱਲੀ Continue Reading »
17 CommentsGurudwara Panjokhra Sahib Patshahi athvi – Ambala
ਗੁਰਦੁਆਰਾ ਪੰਜੋਖੋਰਾ ਸਾਹਿਬ ਪਾਤ. ਅੱਠਵੀਂ (ਅੰਬਾਲਾ) ਗੁਰਦੁਆਰਾ ਪੰਜੋਖੋਰਾ ਸਾਹਿਬ ਦਾ ਇਤਿਹਾਸਕ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਸਬੰਧਿਤ ਹੈ। ਦਿੱਲੀ ਜਾਂਦੇ ਸਮੇਂ ਗੁਰੂ ਸਾਹਿਬ ਜੀ ਇਸ ਨਗਰ ਵਿੱਚ ਠਹਿਰੇ ਸਨ। ਇੱਥੇ ਆਪ ਜੀ ਦੇ ਦਰਸ਼ਨ ਕਰਨ ਲਈ ਬਹੁਤ ਸਾਰੀਆਂ ਸੰਗਤਾਂ ਆਈਆਂ, ਉਹਨਾਂ ਵਿੱਚ ਇੱਕ ਲਾਲ ਚੰਦ ਨਾਮ ਦਾ ਹੰਕਾਰੀ Continue Reading »
14 CommentsGurudwara Shri Tibbi Sahib, Mukatsar
ਗੁਰਦੁਆਰਾ ਟਿੱਬੀ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਵੇਖ ਕੇ , ਭਾਈ ਦਾਨ ਸਿੰਘ ਦੀ ਸਲਾਹ ਅਤੇ ਬੇਨਤੀ ਤੇ ਇਥੇ ਪਹੁੰਚੇ , ਇਹ ਬਹੁਤ ਉੱਚਾ ਟਿੱਬਾ ਸੀ ਇਸ ਟਿੱਬੇ ਦੇ ਉੱਤੇ ਗੁਰੂ ਜੀ ਨੇ ਆਪਣਾ ਆਸਣ ਲਾਇਆ ਜਦ ਸਿੰਘ ਖਿਦਰਾਣੇ ਦੀ ਢਾਬ ਉੱਤੇ ਜੰਗ ਕਰ ਰਹੇ ਸਨ Continue Reading »
19 CommentsGurudwara Shri Heera Ghaat Sahib Ji – Nanded
ਗੁਰੂਦੁਆਰਾ ਹੀਰਾ ਘਾਟ ਸਾਹਿਬ ਜੀ – ਨੰਦੇੜ ਇਹ ਗੁਰਦੁਆਰਾ ਹੀਰਾ ਘਾਟ ਸਾਹਿਬ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਵਿੱਚ ਆਏ ਤਾਂ ਸਭ ਤੋਂ ਪਹਿਲਾਂ ਇਸ ਅਸਥਾਨ ਤੇ ਡੇਰਾ ਲਾਇਆ। ਉਹਨਾਂ ਦੇ ਨਾਲ ਬਹਾਦਰ ਸ਼ਾਹ ਵੀ ਆਇਆ ਹੋਇਆ ਸੀ। ਇਕ ਦਿਨ ਗੁਰੂ ਜੀ ਦੀਵਾਨ ਸਜਾਏ ਬੈਠੇ ਸਨ। ਦੀਵਾਨ Continue Reading »
23 CommentsGurudwara Shri Guru Ka Baag, Sainsara
ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ – ਸੰਸਾਰਾ ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਇਸੇ ਹੀ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੀਂ ਪਾਤਸ਼ਾਹੀ ਪਿੰਡ ਘੁਕੇ ਵਾਲੀ ਇਕ ਗੁਰੂ ਨਾਮ ਲੇਵਾ ਸਿੰਘ ਦੇ ਘਰ 9 ਮਹੀਨੇ 9 ਦਿਨ 9 ਘੜੀਆਂ ਬਿਰਾਜਮਾਨ ਰਹੇ। ਜਿਸ ਜਗਾਹ ਹੁਣ ਵੱਡਾ ਗੁਰਦੁਆਰਾ Continue Reading »
22 CommentsGurudwara Shri Shershikaar Sahib, Machkund
ਗੁਰੂਦਵਾਰਾ ਸ਼੍ਰੀ ਸ਼ੇਰਸ਼ਿਕਾਰ ਸਾਹਿਬ, ਰਾਜਸਥਾਨ ਗੁਰੂਦਵਾਰਾ ਸ਼੍ਰੀ ਸ਼ੇਰਸ਼ਿਕਾਰ ਸਾਹਿਬ, ਪਿੰਡ ਮਚਕੰਦ, ਜ਼ਿਲ੍ਹਾ ਢੋਲਪੁਰ ਰਾਜਸਥਾਨ ਵਿਚ ਸਥਿਤ ਹੈ. ਗਵਾਲੀਅਰ ਵੱਲ ਵਧਦੇ ਹੋਏ, ਬਾਦਸ਼ਾਹ ਸਾਹਿਬ ਨਾਲ ਗੁਰੂ ਸਾਹਿਬ ਨੇ ਮਚਕੰਦ ਪਹੁੰਚ ਕੇ ਭੱਤੀਪੁਰ ਪਿੰਡ ਵਿਚ ਠਹਿਰੇ. ਉਸ ਖੇਤਰ ਦੇ ਲੋਕਾਂ ਨੇ ਸ਼ਹਿਨਸ਼ਾਹ ਨੂੰ ਇੱਕ ਖੂੰਖਾਰ ਸ਼ੇਰ ਬਾਰੇ ਦੱਸਿਆ ਅਤੇ ਉਸਨੂੰ ਉਸ ਸ਼ੇਰ Continue Reading »
14 CommentsGurudwara Shri Manji Sahib, Manimajra
ਗੁਰਦੁਆਰਾ ਮੰਜੀ ਸਾਹਿਬ ਜੀ – ਮਨੀਮਾਜਰਾ ਸ਼੍ਰੀ ਗੁਰੂ ਹਰਿ ਰਾਏ ਜੀ ਦੇ ਸਪੁੱਤਰ ਸ਼੍ਰੀ ਰਾਮ ਰਾਏ ਜੀ ਦੀ ਧਰਮ ਪਤਨੀ ਮਾਤਾ ਰਾਜ ਕੌਰ ਜੀ ਨੇ ਦੇਹਰਾਦੂਨ ਤੋਂ ਆਪਣੇ ਪਤੀ ਰਾਮ ਰਾਏ ਜੀ ਤੋਂ ਨਾਰਾਜ਼ ਹੋ ਕੇ ਮਨੀਮਾਜਰਾ ਵਿਖੇ ਆ ਕੇ ਨਿਵਾਸ ਕੀਤਾ। ਰਾਮ ਰਾਏ ਜੀ ਨੇ ਔਰੰਗਜੇਬ ਨੂੰ ਖੁਸ਼ ਕਰਨ Continue Reading »
16 CommentsGurudwara Shri Handi Sahib, Danapur
ਗੁਰੂਦਵਾਰਾ ਹਾਂਡੀ ਸਾਹਿਬ ਜੀ , ਦਾਨਾਪੁਰ – ਪਟਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਗੋਬਿੰਦ ਰਾਏ ਜੀ) ਪੰਜਾਬ ਨੂੰ ਜਾਣ ਲੱਗੇ ਇਥੇ ਰੁਕੇ.ਇੱਥੇ ਲੋਕਾਂ ਨੇ ਗੁਰੂ ਸਾਹਿਬ ਅਤੇ ਸੰਗਤਾਂ ਦਾ ਨਿੱਘਾ ਸੁਆਗਤ ਕੀਤਾ. ਇਕ ਬੁੱਢੀ ਔਰਤ ਨੇ ਹਰ ਕਿਸੇ ਨੂੰ ਭਾਂਡੇ (ਹਾਂਡੀ ) ਵਿਚ ਖਿਚੜੀ ਖਵਾਉਣ ਦੀ ਸੇਵਾ ਕੀਤੀ . ਉਸਨੇ Continue Reading »
22 CommentsGurudwara Shri Chola Sahib, Chohla
ਗੁਰਦੁਆਰਾ ਸ਼੍ਰੀ ਚੋਲ੍ਹਾ ਸਾਹਿਬ ਜੀ , ਪਿੰਡ ਚੋਹਲਾ ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਪਿੰਡ ਸਰਹਾਲੀ ਤੋਂ ਹੁੰਦੇ ਹੋਏ ਭੈਣੀ ਪਿੰਡ ਪੁਜੇ ਤਾਂ ਗੁਰੂ ਜੀ ਇਸ ਅਸਥਾਨ ਤੇ ਉਪਰ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਤਾਂ ਇਕ ਮਾਈ ਨੇ ਗੁਰੂ ਜੀ ਨੂੰ ਚੂਰੀ ਕੁੱਟ , ਬਹੁਤ ਸਾਰਾ Continue Reading »
16 Comments