Shabad vi thode ne
ਗੁਰੂ ਗੋਬਿੰਦ ਦੀ ਤਾਰੀਫ਼ ‘ਚ ਮੇਰੇ ਲਫਜ਼ ਵੀ ਥੋੜੇ ਨੇ! ਦੋ ਵਾਰੇ ਚਮਕੌਰ ਵਿੱਚ ਦੋ ਸਰਹਿੰਦ ਵੱਲ ਤੋਰੇ ਨੇ! ਪਿਤਾ ਵਾਰ ਚੌਂਕ ਚਾਂਦਨੀ ਜੰਜੂ ਹਿੰਦੂਆਂ ਦੇ ਮੋੜੇ ਨੇ! ਮਾਂ ਗੁਜਰੀ ਬੁਰਜ ਠੰਡੇ ਮਰਜ ਦੁੱਖਾਂ ਦੇ ਤੋੜੇ ਨੇ! ਖਾਲਸੇ ਦੀ ਕਰ ਸਾਜਨਾ ਲੱਕ ਮੁਗਲਾਂ ਦੇ ਤੋੜੇ ਨੇ! ਸੱਤ ਵਾਰ ਕੇ ਕੋਮ Continue Reading »
No Commentsਮਾਂ ਬਾਪ
ਮਾਂ ਸਾਡੀ ਧਰਤੀ ਜਿਸਦਾ ਕਰਜ਼, ਨਹੀਂ ਕਦੇ ਉਤਾਰ ਸਕਦੇ। ਪਾਣੀ ਪਿਤਾ ਸਾਡਾ ਇਸ ਬਿਨਾਂ ਵੀ, ਨਹੀਂ ਕਦੇ ਸਾਰ ਸਕਦੇ। ਮਾਂ ਆਪਣਾ ਫਰਜ਼ ਨਿਭਾਉਂਦੀ, ਬਾਪ ਆਪ ਆਪਣਾ ਫਰਜ਼ ਨਿਭਾਵੇ। ਮਾਂ ਸਾਡੀ ਨੂੰ ਫ਼ਿਕਰ ਨਾ ਕੋਈ, ਬਾਪੂ ਕਮਾ ਜਿੱਥੋਂ ਮਰਜ਼ੀ ਲਿਆਵੇ। ਮਾਂ ਕਦੇ ਗੁੱਸੇ ਹੁੰਦੀ ਸਾਡੇ ਕਿਸੇ ਤੇ ਵੀ, ਨਾ ਦਿਲ ਦੀ Continue Reading »
No Commentsਛੱਡਾ ਸ਼ਹਿਰ
ਮਿਲਣ ਨੂੰ ਤਾਂ,ਮਿਲਦੇ ਰਹੇ ਅਕਸਰ। ਨਾ ਬੋਲੇ ਰਿਹਾ ਖਾਂਦਾ,ਕੋਈ ਤਾਂ ਡਰ। ਹੋਣੀ ਹੋਰ ਦੀ ਹੋਰ ਹੀ ਹੋਣੀ ਸੀ ਹੁਣ, ਹੋ ਜਾਂਦੇ ਜੇ ਇੱਕ ਸੁਰ,ਵਸਾ ਕੇ ਘਰ। ਗਿਆ ਟੁੱਟ ਧੁਰ ਅੰਦਰੋਂ ਉਸ ਵੇਲੇ, ਜਦ ਮੱਲਿਆ ਤੂੰ ਤਾਂ,ਜਾ ਬੇਗਾਨਾ ਦਰ। ਕੀ ਖਿੱਚਿਆ ਹੱਥ ਪਿੱਛੇ,ਮੈਨੂੰ ਗਿਰਾ, ਗਿਆ ਬਾਜ਼ੀ ਮੈਂ ਉਸ ਦਿਨ ਹੀ ਹਰ। Continue Reading »
No Commentsਅਰਦਾਸ ਸੁਣ
ਸਾਨੂੰ ਤਾਂ ਘਰ ਆਪਣੇ, ਕਦੇ ਕੋਈ ਬੁਲਾਉਂਦਾ ਨਹੀਂ। ਹੁੰਦਾ ਕਾਰਜ ਖੁਸ਼ੀਆਂ ਦਾ, ਮੂੰਹ ਮਿੱਠਾ ਕਰਾਉਂਦਾ ਨਹੀਂ। ਬੇਸ਼ੱਕ ਹੱਸਦਾ ਵੱਸਦਾ ਏ, ਹੱਸਦਾ ਵੱਸਦਾ ਨਗਰ ਖੇੜਾ। ਖੁਸ਼ੀਆਂ ਭਰਿਆ ਸਭ ਦਾ, ਸਭ ਦਾ ਹੀ ਹੈ ਵਿਹੇੜਾ। ਹੱਦੋਂ ਵੱਧ ਨੇ ਨਜ਼ਰਾਂ ਚੁਰਾਉਂਦੇ ਰਹਿੰਦੇ, ਨਜ਼ਰਾਂ ਚੁਰਾਉਂਦੇ,ਪਿੱਛਾ ਛੱਡਾਉਂਦੇ। ਕਰਮਾਂ ਮਾਰੇ,ਬੇਸਹਾਰੇ ਨੂੰ ਰਹਿੰਦੇ ਨੇ, ਕਿਉਂ ਤੜਫਾਉਂਦੇ, ਸਤਾਉਂਦੇ। Continue Reading »
No Commentsਚਿੰਤਾ
ਛੱਡ ਦਿੰਦਾ ਏ, ਕੋਈ ਖਾਣਾ ਪੀਣਾ, ਚਿੰਤਾ ਜਿਸਨੂੰ ਖਾਂਦੀ ਏ। ਨਾ ਰਹੇ ਖ਼ਿਆਲ ਕੋਈ, ਚਿੰਤਾ ਜਿਸ ਨੂੰ, ਦਿਨ ਰਾਤ ਸਤਾਂਦੀ ਏ। ਹਰ ਹੀਲੇ, ਚੱਲਦਾ ਇੱਥੇ, ਕੋਈ ਨਾ ਕੋਈ, ਸਾਹ ਰੱਖੇ, ਚੱਲਦਾ ਚੱਲਦਾ, ਕਿਸੇ ਦਾ, ਕਦੇ ਕਦੇ ਹੈ, ਸਾਹ ਰੁੱਕ ਜਾਂਦਾ। ਭੱਜ ਦੌੜ ਨਾ, ਮੁੱਕਦੀ ਕਿਸੇ ਦੀ, ਭੱਜਦਾ ਭੱਜਦਾ, ਕੋਈ ਮੁੱਕ Continue Reading »
No Commentsਮਰਜ਼ੀ ਓਹਦੀ ਏ
ਕੰਮ ਸਾਡਾ ਏ, ਦੇਣੀ ਦਸਤਕ, ਦਰ ਦਿਲਬਰ ਦੇ, ਮਰਜ਼ੀ ਓਹਦੀ ਏ, ਓ ਬੂਹਾ ਖੋਲ੍ਹੇ, ਚਾਹੇ ਨਾ ਖੋਲ੍ਹੇ। ਸਮੁੰਦਰ ਸ਼ਬਦਾਂ ਦਾ, ਦਿਲ ਦਿਮਾਗ਼ ਮੇਰੇ, ਕੋਸ਼ਿਸ਼ ਕਰਾਂ ਕਦੇ, ਗੀਤ ਗਾਉਣ ਦੀ, ਹੁਣ ਮਰਜ਼ੀ ਓਹਦੀ, ਬੋਲੇ ਜਾਂ ਨਾ ਬੋਲੇ। ਖੜ੍ਹੇ ਰਹਿੰਦੇ ਹਾਂ, ਰਾਹ ਵਿੱਚ ਉਸਦੇ, ਹਾਲੇ ਵੀ ਬਣ ਬੁੱਤ, ਹੁਣ ਮਰਜ਼ੀ ਏ ਓਹਦੀ, Continue Reading »
No Commentsਕਤਲ ਰਿਸ਼ਤਿਆਂ ਦਾ
ਪੈ ਜਾਵੇ,ਆਦਤ ਜਿਸਨੂੰ, ਰੱਸਾ ਚੱਬਣ ਦੀ, ਦਾਅ ਲੱਗੇ ਤੇ ਰੱਸਾ ਤੁੜਾ ਕੇ, ਜਾਂ ਕਿੱਲੇ ਸਮੇਤ ਔਹ ਜਾਵੇ ਔਹ ਜਾਵੇ। ਐਦਾਂ ਹੀ ਹੁੰਦਾ ਹੈ ਕਦੇ ਕਦੇ, ਨਾਲ ਇਨਸਾਨਾਂ ਦੇ ਸੁਣ ਸੰਗਰੂਰਵੀ, ਕਰੀਏ ਵਿਸ਼ਵਾਸ ਜਿਸਤੇ, ਕਰਕੇ ਕਤਲ ਰਿਸ਼ਤਿਆਂ ਦਾ, ਪਤਾ ਨਹੀਂ ਫਿਰ ਕਿੱਥੇ ਖੋਹ ਜਾਵੇ। ਨਾ ਰਹਿੰਦੀ ਪਛਾਣ ਫਿਰ, ਆਪਣੇ ਜਾਈ ਜਾਇਆਂ Continue Reading »
No Commentsਮੈਂ ਤਾਂ ਜੀਣਾ ਚਾਹਿਆ ਸੀ
ਦਿਲ ਮੇਰੇ ਦੀ ਧੜਕਣ, ਬੇਕਾਬੂ ਹੁੰਦੀ ਜਾਂਦੀ ਏ, ਜਦ ਦਾ ਜਾਦੂ ਕੀਤਾ, ਤੇਰੀਆਂ ਨਜ਼ਰਾਂ ਨੇ। ਕੀ ਹੋਇਆ ਜੇ ਜਾਨੋਂ ਵੱਧ, ਤੈਨੂੰ ਪਿਆਰ ਸੀ ਕੀਤਾ, ਪਾ ਕੇ ਮੱਥੇ ਵੱਟ ਤੂੰ, ਆਪੇ ਘੱਟਾਈਆਂ ਕਦਰਾਂ ਨੇ। ਮੈਂ ਕਦ ਚਾਹਿਆ ਸੀ, ਹੋਣਾ ਬਦਨਾਮ ਇਸ਼ਕ ਵਿੱਚ। ਮੈਂ ਤਾਂ ਚਾਹਿਆ ਸੀ ਜੀਣਾ, ਲੈ ਲੈ ਕੇ ਨਾਮ Continue Reading »
No Commentsਪਵਿੱਤਰ ਰਿਸ਼ਤੇ
ਜੋ ਹੋਵੇ ਕਾਰਨ,ਖ਼ੁਦ ਹੀ, ਆਪਣੀ ਬਰਬਾਦੀ ਦਾ, ਤਾਂ ਫਿਰ ,ਹੋਰ ਕਿਸੇ ਕਿਉਂ, ਹੈ ਹੋਰ ਬਰਬਾਦ ਕਰਨਾ। ਹੋ ਚੁੱਕਿਆ ਹੋਵੇ ਬਰਬਾਦ, ਹੋਵੇ ਦਿੱਤਾ ਮਾਰ ਕਿਸੇ, ਮਰ ਗਿਆ ਹੋਵੇ ਸੋ ਕਦੋਂ ਦਾ, ਫਿਰ ਦੁਬਾਰਾ ਕਿਉਂ ਮਰਨਾ। ਕੀ ਹੋਇਆ,ਜੇ ਭੱਜਿਆ, ਛੱਡ ਘਰ ਬਾਰ। ਆ ਤੰਗ, ਹਾਲਾਤਾਂ ਤੋਂ, ਤਾਂ ਨਹੀਂ,ਲਿਆ ਮਾਰ। ਪਿਆਰੇ ਨਾਲ ਰੱਖੋ, Continue Reading »
No Commentsਹੋਇਆ ਨਾ ਗਿਆ
ਚਾਹਿਆ ਜੇ ਸੌਣਾ, ਸੋਇਆ ਨਾ ਗਿਆ। ਚਾਹਿਆ ਜੇ ਰੋਣਾ,ਰੋਇਆ ਨਾ ਗਿਆ। ਨਾ ਹੋਈ,ਮੇਰੀ ਉਹ,ਉਮਰ ਭਰ ਕਦੇ ਵੀ, ਮੈਥੋਂ ਵੀ ਉਸਦਾ, ਹਾਲੇ ਹੋਇਆ ਨਾ ਗਿਆ। ਕੀਤੀ ਕੋਸ਼ਿਸ਼ ਬੜੀ, ਦੁੱਖ ਦਰਦ ਲਕੋਣ ਦੀ, ਹੰਝੂ ਤੱਕ ਵੀ ਮੈਥੋਂ,ਲਕੋਇਆ ਨਾ ਗਿਆ। ਚਾਹੁੰਦਾ ਸੀ ਪਰੋਣਾ, ਸ਼ਬਦ ਨੂੰ ਗੀਤਾਂ ਚ, ਸ਼ਬਦਾਂ ਨੂੰ ਸਹੀ ਤਰੀਕੇ,ਪਰੋਇਆ ਨਾ ਗਿਆ। Continue Reading »
No Comments