ਵਕਤ
ਸਾਡੇ ਕੋਲ ਵਕਤ ਨਾ ਕਿਤੇ ਹੁਣ ਜਾਣ ਦਾ। ਪਤਾ ਨਹੀ ਮੈਨੂੰ ਹੁਣ ਤਿਰੇ ਆਣ ਦਾ। ਆਂਦੀਆਂ ਸੀ ਅੱਗੇ ਤੇਰੀਆਂ ਕਨਸੋਆਂ, ਜਦ ਬੈਠ ਹੰਝੂਆਂ ਦੇ ਹਾਰ ਪਰੋਆਂ। ਕਈ ਦਿਨ ਮਿਲਣਾ ਨਾ ਤੁਸਾਂ ਸਵੇਰੇ, ਤੇਰੀ ਯਾਦ ਵਿੱਚ ਸਾਰਾ ਦਿਨ ਰੋਆਂ। ਮਿਲ਼ਦਾ ਵਕਤ ਨਾ ਹੁਣ ਮੁਸਕਾਣ ਦਾ, ਪਤਾ ਨਹੀ ਮੈਨੂੰ….. ਤੇਰੇ ਆਣ ਤੇ Continue Reading »
No Commentsਸਕੂਲ
ਬਾਪੂ ਪੜ੍ਹਨ ਲਈ, ਸਕੂਲ ਭੇਜ ਦੇ, ਪੜ੍ਹਕੇ ਅਫ਼ਸਰ, ਬਣ ਜਾਵਾਂ। ਬਾਪੂ ਪੜ੍ਹਨ ਲਈ, ਸਕੂਲ ਭੇਜਦੇ। ਸਕੂਲ ਚ ਮਿਲਦਾ, ਬਹੁਤ ਗਿਆਨ ਏ। ਪੜ੍ਹ ਲਿਖ ਬੰਦਾ, ਬਣੇ ਵਿਦਵਾਨ ਏ। ਪੜ੍ਹ ਲਿਖ ਚੰਗਾ, ਸਮਾਜ ਬਣਾਉਣਾ ਏ, ਪੜ੍ਹ ਲਿਖ ਅਸਾਂ ਗਿਆਨ ਵਧਾਉਣਾ ਏ। ਪੜ੍ਹ ਲਿਖ ਮਾਣ, ਦੇਸ਼ ਦਾ ਵਧਾਵਾਂ, ਬਾਪੂ ਪੜਨ ਲਈ, ਸਕੂਲ ਭੇਜਦੇ, Continue Reading »
No Commentsਅਸੀਂ ਕਮਲੇ
ਉਸ ਬਿਨ,ਲੱਗਦੈ ਸਜ਼ਾ, ਕੱਟ ਰਹੇ ਹਾਂ। ਸੁੱਖਾਂ ਸਾਰਿਆਂ ਤੋਂ ਪਾਸਾ,ਵੱਟ ਰਹੇ ਹਾਂ। ਨਾ ਭਰੀ ਹਾਮੀ ਮੇਰੀ,ਕਦੇ ਵੀ ਉਸਨੇ, ਨਾ ਪਿੱਛੇ ਫੈਸਲੇ ਤੋਂ ਹਾਲੇ, ਹੱਟ ਰਹੇ ਹਾਂ। ਖ਼ੁਸ਼ ਨੇ, ਕਿਸੇ ਨੂੰ,ਜ਼ਿੰਦਗੀ ਚ ਉਹ ਪਾ ਕੇ, ਅਸੀਂ ਝੱਲੇ ਉਸਦਾ ਹੀ ਨਾਂ, ਰੱਟ ਰਹੇ ਹਾਂ। ਕਦਰ ਕੋਈ ਕਰ ਨਾ ਰਹੀ, ਹਾਲੇ ਵੀ ਉਹ, Continue Reading »
No Commentsਰੱਖੀਏ ਸਾਂਭ ਸਾਂਭ
ਸਮਝ ਨਹੀਂ ਆਉਂਦੀ,ਕਿੰਝ ਕਾਬੂ ਕਰਾਂ ਹਾਲਾਤਾਂ ਨੂੰ। ਸਮਝ ਨਹੀਂ ਆਉਂਦੀ,ਕਿੰਝ ਕਾਬੂ ਕਰਾਂ ਜਜ਼ਬਾਤਾਂ ਨੂੰ। ਕੱਟਣ ਨੂੰ ਤਾਂ,ਕੱਟ ਹਾਂ ਲੈਂਦਾ,ਦਿਨ ਦਿਹਾੜੇ ਔਖੇ ਸੌਖੇ, ਦੱਸੋ ਕਿੰਝ ਕੱਟਾਂ,ਬਿਨ ਸੱਜਣਾਂ ਦੇ ਕਾਲੀਆਂ ਰਾਤਾਂ ਨੂੰ। ਸੱਜਣਾਂ ਨਾਲ ਹੀ, ਹੈ ਹਾਸਾ ਹੁੰਦਾ,ਬਿਨ ਉਸਦੇ ਰੋਣਾ, ਹੱਸਦੇ ਰਹਿੰਦੇ,ਰਹਿੰਦੇ ਕਦੇ ਰੋਂਦੇ,ਕਰ ਯਾਦ ਬਾਤਾਂ ਨੂੰ। ਮੱਖੀ ਵਾਂਗ ਦਿੱਤਾ ਕੱਢ ਮੈਨੂੰ Continue Reading »
No Commentsਤੁਰਦਾ ਏ ਤੂੰ ਜਦੋਂ ਸੋਹਣਿਆਂ
ਤੁਰਦਾ ਏ ਤੂੰ ਜਦੋਂ ਸੋਹਣਿਆਂ ,ਮਟਕ ਮਟਕ ਵੇ। ਰੱਤਾ ਵੀ ਨਾ ਹੁੰਦਾ ਏ ਸੋਹਣਿਆਂ ,ਕੋਈ ਖੜਕ ਵੇ। ਝੂਠ ਨਾ ਬੋਲਾਂ ਚੰਨ ਮੱਖਣਾਂ ,ਬੋਲਿਆ ਹੈ ਮੈ ਸੱਚ ਵੇ। ਝੂਠ ਜੇ ਬੋਲਾਂ ਚੰਨ ਮੇਰਿਆ,ਪੈਰਾਂ ਵਿੱਚ ਚੁੱਭੇ ਮੇਰੇ ਕੱਚ ਵੇ। ਸੁੰਨੀ ਲੱਗਦੀ ਏ ਬਿਨਾਂ ਤੇਰੇ ਸੋਹਣਿਆਂ,ਲੱਗਦੀ ਸੜਕ ਵੇ। ਦਿਲ ਮੇਰਾ ਤੂੰ ਮੋਹ ਲਿਆ, Continue Reading »
No Commentsਨੀਂਦ ਨ ਆਂਦੀ
ਰਾਤੀ ਨੀਂਦ ਨ ਆਂਦੀ ਏ, ਸੁਪਨੇ ਚ ਤੂੰ ਦਿੱਸਦਾ, ਨਾਲੇ ਯਾਦ ਸਤਾਂਦੀ ਏ। ਅੱਖੀ ਛਾਈ ਉਦਾਸੀ ਏ, ਤੂੰ ਨਾ ਆਇਉਂ ਚੰਨ ਮੇਰਿਆ, ਦੇਖ ਆ ਗਈ ਮਾਸੀ ਏ। ਲੋਕੀ ਰਹਿੰਦੇ ਮੈਨੂੰ ਘੂਰਦੇ, ਮਾਹੀ ਨਾ ਆਇਆ ਸੰਗਰੂਰੋਂ, ਮਾਮੇ ਆ ਗਏ ਦੂਰ ਦੇ। ਉਮਰ ਲੰਮੇਰੀ ਹੋਏ ਸੱਸ ਦੀ, ਪਰਸੋਂ ਮਾਹੀ ਦਾ ਖ਼ਤ ਮਿਲਿਆ, Continue Reading »
No Commentsਮਾਹੀ ਮੇਰਾ
ਮਾਹੀ ਮੇਰਾ ਦੂਰੋਂ ਆਇਆ। ਆ ਉਸ ਕੁੰਡਾ ਖੜਕਾਇਆ। ਸਾਡੇ ਤਾਂ ਬਨੇਰੇ ਤੇ ਬੋਲਿਆ ਕਾਂ, ਮਾਹੀ ਦੇਖ ਦੇਖ ਨੱਚਦੀ ਰਿਹਾ। ਮੈਨੂੰ ਚੜੀ ਜਾਂਵਦਾ ਸਰੂਰ, ਮੈਨੂੰ ਮਿਲਣ ਆਂਵਦਾ ਜ਼ਰੂਰ, ਜਦ ਫ਼ੇਰਾ ਪਾਇਆ ਸੰਗਰੂਰ, ਗ਼ਮ ਉਡਿਆ ਖੰਭ ਲਾ ਦੂਰ। ਉਸ ਹਾਲ ਦਿਲ ਦਾ ਸੁਣਾਇਆ, ਮਾਹੀ ਮੇਰਾ ਦੂਰੋਂ ….. ਆਣ ਨਾਲ ਉਹਦੇ ,ਮਹਿਕੇ ਪਿਆ Continue Reading »
No Comments(ਮਾਨਯੋਗ ਬਚਨ ਬੇਦਿਲ ਸਾਹਿਬ ਦੇ ਗੀਤ ਤੇ ਪੈਰੋਡੀ
(ਮਾਨਯੋਗ ਬਚਨ ਬੇਦਿਲ ਸਾਹਿਬ ਦੇ ਗੀਤ ਤੇ ਪੈਰੋਡੀ) ਮੈਨੂੰ ਤਹੋਫ਼ਾ ਤੇਰੇ ਵੱਲੋਂ ਨੀ, ਮੇਰੇ ਵਿਆਹ ਤੇ ਇਹ ਸੂਟ ਕੁੜੇ। ਜੁੱਤੀ ਤੈਨੂੰ ਪਸੰਦ ਆਈ ਨਾ, ਤਾਂਹੀ ਲਿਆਈ ਤੂੰ ਬੂਟ ਕੁੜੇ। ਵੇਖ ਆਪਣੀ ਬਰਬਾਦੀ ਤੂੰ, ਇੱਕ ਨਾ ਹੰਝੂ ਵਹਾਇਆ ਨੀ। ਬੜੇ ਹੀ ਚਾਵਾਂ ਦੇ ਨਾਲ ਤੂੰ, ਘਰ ਮੇਰਾ ਸਜਾਇਆ ਨੀ। ਪਰੀ ਜੇ Continue Reading »
No Commentsਗਿਆਨ ਸੱਚਾ
ਬੇਸ਼ੱਕ ਦਿੱਸੇ ਤੂੰ, ਜਿਉਂਦਾ ਜਾਗਦਾ। ਮਾਣੇਂ ਮਿਹਨਤ ਜਾਂ, ਵੇਲਾ ਸੁਭਾਗਦਾ। ਦੇ ਮੌਕਾ ਮਾਣਨ ਦਾ, ਖ਼ੁਦ ਵੀ ਤੂੰ ਮਾਣ। ਨਾ ਉਮਰ ਗੁਜ਼ਾਰ, ਵਿੱਚ ਪਹਿਨਣ,ਖਾਣ। ਹੋ ਸ਼ੁਕਰਗੁਜ਼ਾਰ ਸਦਾ, ਜਿਸ ਬਖਸ਼ਿਆ ਤਾਣ। ਕੋਸ਼ਿਸ਼ ਕਰ ਚੱਲਣ, ਬਚਣ,ਕਿਸੇ ਦੇ ਪ੍ਰਾਣ। ਸੰਸਾਰਕ ਵਸਤਾਂ ਨਾ, ਕਦੇ ਸੰਗ ਤੇਰੇ ਜਾਣ। ਮਿਲੇ ਗਿਆਨ ਸੱਚਾ, ਵਿਚ ਸਤਸੰਗ ਆਣ। @©®✍️ ਸਰਬਜੀਤ Continue Reading »
No Commentsਸੁੱਖੀ ਜੀਵਨ
ਕਰ ਸਿਮਰਨ ਜਿੰਦੜੀਏ ਪ੍ਰਭ ਅਬਿਨਾਸੀ ਦਾ, ਜੋ ਦੇ ਦੇ ਦਾਤਾਂ, ਕਦੇ ਪਛਤਾਉਂਦਾ ਨਹੀਂ। ਜੋ ਸੇਵਾ ਸਿਮਰਨ ਬਖਸ਼ੇ, ਬਖਸ਼ੇ ਗੁਨਾਹਾਂ ਨੂੰ, ਕਰ ਚੇਤੇ ਬਖਸ਼ਣਹਾਰ, ਕਿਉ ਧਿਆਉਂਦਾ ਨਹੀਂ। ਹੁੰਦਾ ਜੋ ਕੁੱਝ ਵੀ ਹੁੰਦਾ, ਹੁੰਦਾ ਉਸਦੇ ਨਾਲ ਹੁਕਮਾਂ , ਜੋ ਪ੍ਰਭ ਚਾਹਵੇ,ਸੋਈ ਬਣਾਵੇ, ਆਪੇ ਸਾਜੇ ,ਆਪੇ ਮਿਟਾਵੇ। ਤਾਜੋ ਬੇਤਾਜ ਕਰੇ, ਜੋ ਹੁਕਮ ਨਾ Continue Reading »
No Comments