ਨਹਿਰਾਂ ਵਿੱਚ ਪਾਣੀ -1
ਨਹਿਰਾਂ ਵਿੱਚ ਪਾਣੀ ਕੋਈ ਨਾ, ਕਿੱਦਾਂ ਮਨਾਈਏ ਖੁਸ਼ੀ ਅਸੀਂ, ਰੱਬਾ ਸਾਡਾ ਹਾਣੀ ਕੋਈ ਨਾ। ਨਹਿਰਾਂ ਵਿੱਚ ਪਾਣੀ ਕੋਈ ਨਾ, ਛੱਡ ਮੈਨੂੰ ਨੈਣ ਜੋਤੀ ਨੇ, ਕਰੀਂ ਗੱਲ ਸਿਆਣੀ ਕੋਈ ਨਾ। ਨਹਿਰਾਂ ਵਿੱਚ ਪਾਣੀ ਕੋਈ ਨਾ, ਤੋੜ੍ਹਿਆ ਦਿਲ ਜਿਸਨੇ ਮੇਰਾ, ਉਹ ਤਾਂ ਹਾਲੇ ਨਿਆਣੀ ਕੋਈ ਨਾ। ਨਹਿਰਾਂ ਵਿੱਚ ਪਾਣੀ ਕੋਈ ਨਾ, ਇਲਜ਼ਾਮ Continue Reading »
No Commentsਬਾਪ ਸਿਰ ਸਰਦਾਰੀ
ਓ ਵੀ ਸਮਾਂ ਸੀ ਸਾਡਾ ਚੱਲਦਾ, ਜਦੋਂ ਦੇਸੀ ਘਿਓ ਦੇ ਪੀਪੇ ਆਉਂਦੇ ਸੀ। ਕਦੇ ਰੱਖ ਪਰੌਂਠਿਆਂ ਤੇ, ਕਦੇ ਵਿੱਚ ਸਾਗ ਦੇ ਪਾਉਂਦੇ ਸੀ। ਮਾਂ ਸੀ ਸਾਡੀ,ਚੂਰੀਆਂ ਕੁੱਟਦੀ, ਕਦੇ ਸ਼ੁਕਰ,ਕਦੇ ਖੰਡ ਦੀਆਂ। ਦੇਸੀ ਘਿਓ ਦੀਆਂ ਬਣਵਾ ਭੈਣਾਂ, ਵਿਚ ਸਹੇਲੀਆਂ ਵੰਡਦੀਆਂ। ਜ਼ਮੀਨ ਜਾਇਦਾਦ ਸੀ ਬਥੇਰੀ, ਨਾ ਫ਼ਿਕਰ ਕੋਈ ਭੋਰਾ ਸੀ। ਬਾਪ ਸਿਰ Continue Reading »
No Commentsਮੇਰਾ ਟੀਚਰ
ਮੇਰਾ ਟੀਚਰ,ਨਿੱਤ ਨੇਮ,ਇਕਾਗਰ ਚਿੱਤ, ਨਿੱਤ ਕਰੇ। ਕਰੇ ਕਮਾਈ, ਹੱਕ ਸੱਚ ਦੀ, ਕਦੇ ਕਿਸੇ ਤੋਂ, ਨਾ ਡਰੇ। ਡਰੇ ਨਾ ਡਰਾਏ,ਕਦੇ ਕਿਸੇ ਨੂੰ, ਜੀ ਕਹੇ ਕਹਾਏ, ਨਾ ਕਹਾਏ ਅਰੇ। ਅਰੇ ਕਹੇ ਜੋ,ਨਾਲੇ ਕਰੇ ਜੋ ਬਤਮੀਜ਼ੀ, ਫਿਰ ਬੋਲ ਸੁਣਾਏ,ਉਸਨੂੰ ਖਰੇ। ਖਰੇ ਬੋਲ ਨਾ ਬੋਲੇ,ਬਿਨਾਂ ਕਿਸੇ ਮਤਲਬ ਦੇ, ਲੜ੍ਹਾਈ ਝਗੜੇ ਤੋਂ ਰਹਿੰਦੇ ਉਹ ਪਰੇ। Continue Reading »
No Commentsਹੱਥ ਵੱਸ ਤੇਰੇ
ਦਿੱਤਾ ਜੀਵਨ,ਜੀਵਨ ਦਾਤੇ ਨੇ, ਹੁਣ ਹੈ ਹੱਥ ਵੱਸ ਤੁਹਾਡੇ, ਕਿਸ ਤਰ੍ਹਾਂ ਜੀਣਾ। ਕੱਟਣੀ ਜ਼ਿੰਦਗੀ ਹੱਸ ਕੇ, ਜਾਂ ਫਿਰ ਜਾਮ ਹੰਝੂਆਂ ਦਾ, ਰੱਜ ਰੱਜ ਪੀਣਾ। ਦੁੱਖ ਸੁੱਖ ਹੁੰਦੇ ਕੲੀ ਵਾਰੀ, ਹੱਥ ਵੱਸ ਤੁਹਾਡੇ। ਹਾਲਾਤ ਕਿਹੋ ਜਿਹੇ ਵੀ ਹੋਵਣ, ਰੱਖੋ ਸਦਾ ਉੱਚੇ ਇਰਾਦੇ। ਕਰਜ਼ਾ ਚੁੱਕ ਨਾ ਆਫ਼ਤ ਸਹੇੜੋ, ਚੱਲਦੇ ਰਹਿੰਦੇ ਨੇ ਘਾਟੇ Continue Reading »
No Commentsਪੁੱਛੀਓ ਕਦੇ
ਜੋ ਦਿਲ ਦੇਵੇਗਾ,ਦਿਲ ਲਵੇਗਾ। ਜੋ ਕਿੱਲ ਦੇਵੇਗਾ,ਕਿੱਲ ਲਵੇਗਾ। ਪਿਆਰ ਦੇਵੋਗੇ, ਤਾਂ ਪਿਆਰ ਮਿਲੇਗਾ। ਖ਼ਾਰ ਦੇਵੋਗੇ,ਤਾਂ ਖ਼ਾਰ ਮਿਲੇਗਾ। ਜੋ ਜ਼ਖ਼ਮ ਦਿੰਦੇ ਸਾਨੂੰ, ਉਹ ਮਿਟਦੇ ਨਹੀਂ। ਕਰੀਏ ਖ਼ਾਤਮਾ ਜ਼ਾਲਮ ਦਾ, ਉਸ ਨੂੰ ਕਦੇ ਰੌਂਦੇ ਪਿੱਟਦੇ ਨਹੀਂ। ਭਾਜੀਆਂ ਪਾਉਣ ਵਾਲੇ ਸਾਨੂੰ, ਨਾ ਜਿਉਂਦੇ ਰਹੇ ਜੱਗ ਤੇ। ਲੈ ਬਦਲਾ ਜ਼ਾਲਮਾਂ ਤੋਂ, ਲੱਗਣ ਨਾ ਦਿੱਤਾ Continue Reading »
No Commentsਮੋਹ ਮਾਇਆ
ਮੋਹ ਮਾਇਆ ਕਦੇ ਬੁਰੀ ਨਹੀਂ, ਪਰ ਜਦੋਂ ਹੱਦ ਬੰਨ੍ਹੇ ਟੱਪ ਜਾਂਦੈ, ਫਿਰ ਮਾੜ੍ਹਾ ਹੁੰਦਾ। ਮੋਹ ਆਪਣਿਆਂ ਨਾਲ ਹੀ ਹੁੰਦੈ, ਬੇਗਾਨਿਆਂ ਵੱਲ ਕਦੇ ਧਿਆਨ ਹੀ ਨਹੀਂ ਕਰਦੇ। ਚੱਲੋ ਧਿਆਨ ਨਹੀਂ ਕੀਤਾ ਤਾਂ, ਕੋਈ ਗੱਲ ਨਹੀਂ। ਬੱਸ ਇੱਕੋ ਗੱਲ ਹੀ ਯਾਦ ਰੱਖੋ, ਕਿ ਦੇਖ ਦੇਖ ਕਿਸੇ ਨੂੰ, ਅੰਦਰੋਂ ਬਾਹਰੋਂ ਸੜ੍ਹੋ ਨਾ। ਆਪਣੇ Continue Reading »
No Commentsਧਰਮ,ਕਰਮ,ਇਨਸਾਨ
ਕਈ ਧਾਰਮਿਕ ਪਹਿਰਾਵਾ ਪਾ ਕੇ ਵੀ, ਧਾਰਮਿਕ ਨਹੀਂ ਹੁੰਦੇ, ਉਨ੍ਹਾਂ ਅੰਦਰ ਚੱਲਦਾ,ਕੋਈ ਨਾ ਕੋਈ, ਚੰਗਾ ਮਾੜ੍ਹਾ ਵਿਚਾਰ ਰਹਿੰਦਾ। ਬੁਣ ਜਾਲ ਸ਼ਬਦਾਂ ਦਾ, ਕੋਈ ਨਾ ਕੋਈ ਕਦੇ, ਸ਼ਰਧਾਲੂ ਬਣਾ ਲੈਂਦਾ, ਲੁੱਟਾ ਕੇ ਸਭ ਕੁਝ ਸ਼ਰਧਾ ਵੱਸ, ਨਾ ਕਿਸੇ ਨੂੰ ਕੁਝ ਕਹਿੰਦਾ। ਉਸ ਲਈ ਗੁਰੂ ਗੁਰੂ ਹੁੰਦਾ, ਸੰਤ ਸੰਤ ਹੁੰਦਾ, ਬਾਬਾ ਬਾਬਾ Continue Reading »
No Commentsਦਿਨ ਤਿਉਹਾਰਾਂ ਦੇ
ਕਦੋਂ ਹੋਵੇਗਾ,ਹੱਥ ਖੁੱਲ੍ਹਾ, ਖੁੱਲਮ ਖੁੱਲ੍ਹਾ ਖ਼ਰਚਾ ਕਰਾਂਗੇ। ਕਦੋਂ ਹੋਣਗੀਆਂ, ਜੇਬਾਂ ਭਰੀਆਂ, ਨਾ ਖ਼ਰੀਦਣ ਵੇਲੇ ਕਦੇ ਡਰਾਂਗੇ। ਕਦੋਂ ਕਰਜ਼ ਮੁਕਤ ਹੋਣਾ,ਪਤਾ ਨਹੀਂ, ਚਿੰਤਾ ਕਰਦੇ,ਕਦ ਤੱਕ ਮਰਾਂਗੇ। ਦਿਨ ਤਿਉਹਾਰਾਂ ਦੇ,ਤੇ ਜੇਬਾਂ ਖ਼ਾਲੀ, ਕਿਵੇਂ ਲਿਆ ਸਮਾਨ, ਘਰ ਧਰਾਂਗੇ। ਕੋਈ ਕੰਮ ਤਾਂ ਭੇਜੇ ਟਾਇਪ ਦਾ, ਕਰ ਕੰਮ ਕੁੱਝ ਕਰੀਏ ਕਮਾਈ ਜੀ। ਮੰਦੀ ਚ ਦਿਨ Continue Reading »
No Commentsਜਿੰਦਗੀ
ਜਿੰਦਗੀ ਤਾਂ ਮੇਰੀ ਸੀ ਪਰ ਮੈਂ ਤੇਰੇ ਤੋਂ ਜਿਉਣ ਦਾ ਹੱਕ ਮੰਗਿਆਂ, ਤੂੰ ਹੱਕ ਤਾਂ ਦਿੱਤਾ ਕਿਸ਼ਤਾਂ ਵਿੱਚ, ਨਾਲੋਂ ਨਾਲ ਸੁੱਖ ਦੁੱਖ ਦਾ ਬਰਾਬਰ ਪੱਖ ਰੱਖਿਆ l ਮੈਂ ਤਾਂ ਤੇਰੀ ਰਜ਼ਾ ਸਮਝ ਕੇ ਜਿੰਦਗੀ ਦਾ ਹਰ ਪਲ ਹੰਢਾ ਲਿਆ, ਤੇਰੇ ਤੋਂ ਹੀ ਹਰ ਮੈਂ ਸਿਤਮ ਸਹਿਣ ਦਾ ਵੱਲ ਸਿੱਖਿਆ, ਕੁਝ Continue Reading »
No Commentsਹੱਥ ਵੱਸ ਤੇਰੇ
ਦਿੱਤਾ ਜੀਵਨ,ਜੀਵਨ ਦਾਤੇ ਨੇ, ਹੁਣ ਹੈ ਹੱਥ ਵੱਸ ਤੁਹਾਡੇ, ਕਿਸ ਤਰ੍ਹਾਂ ਜੀਣਾ। ਕੱਟਣੀ ਜ਼ਿੰਦਗੀ ਹੱਸ ਕੇ, ਜਾਂ ਫਿਰ ਜਾਮ ਹੰਝੂਆਂ ਦਾ, ਰੱਜ ਰੱਜ ਪੀਣਾ। ਦੁੱਖ ਸੁੱਖ ਹੁੰਦੇ ਕੲੀ ਵਾਰੀ, ਹੱਥ ਵੱਸ ਤੁਹਾਡੇ। ਹਾਲਾਤ ਕਿਹੋ ਜਿਹੇ ਵੀ ਹੋਵਣ, ਰੱਖੋ ਸਦਾ ਉੱਚੇ ਇਰਾਦੇ। ਕਰਜ਼ਾ ਚੁੱਕ ਨਾ ਆਫ਼ਤ ਸਹੇੜੋ, ਚੱਲਦੇ ਰਹਿੰਦੇ ਨੇ ਘਾਟੇ Continue Reading »
No Comments