ਕੁਝ ਦੋਸਤ
ਕੁੱਝ ਦੋਸਤ ਨੇ ਮੇਰੇ,ਢਾਲ ਵਰਗੇ, ਜਿਹੜੇ ਖ਼ੁਦ ਤੇ,ਵਾਰ ਸਹਾਰ ਲੈਂਦੇ। ਕੁੱਝ ਦੋਸਤ ਨੇ, ਡਾਕੂਆਂ ਵਰਗੇ, ਜਿਹੜੇ ਹੱਕ ਕਿਸੇ ਦਾ,ਮਾਰ ਲੈਂਦੇ। ਕੁੱਝ ਦੋਸਤ ਨੇ ਮੇਰੇ, ਸ਼ਾਹੂਕਾਰ ਵਰਗੇ, ਕਈ ਲੈਂਦੇ ਵਿਆਜ,ਕਈ ਕੰਮ,ਸਾਰ ਦਿੰਦੇ। ਕੁੱਝ ਦੋਸਤ ਨੇ,ਭੈਣ, ਭਰਾ,ਮਾਂ ਵਰਗੇ, ਸਮਝ ਜਾਨ ਜਾਨੋਂ ਵੱਧ ਨੇ,ਪਿਆਰ ਦਿੰਦੇ। ਕੁਝ ਦੋਸਤ ਨੇ,ਮਦਦ ਕਰਕੇ, ਆਪੋ ਆਪਣਾ ਹੀ ਫਰਜ਼,ਨਿਭਾਉਂਦੇ Continue Reading »
No Commentsਜੀ ਕਰਦਾ
ਜੀ ਕਰਦਾ ਕੁਝ ਖਾ ਕੇ ਮਰ ਜਾਵਾੰ। ਜਾਂ ਤੇਰੇ ਗ਼ਮ ਵਿੱਚ ਸੜ ਜਾਵਾਂ। ਜੋ ਵੀ ਸਾਂਭ ਕੇ ਕੋਲ ਰੱਖਿਆ, ਉਹ ਨਾਮ ਤੇਰੇ ਕਰ ਜਾਵਾਂ। ਤੈਨੂੰ ਚਾੜ ਗ਼ੈਰਾਂ ਦੀ ਡੋਲੀ, ਆਪ ਚਿੰਤਾ ਤੇ ਚੜ ਜਾਵਾਂ। ਤੂੰ ਤੁਰਗੀ ਸਾਥੋਂ ਦੂਰ ਨੀ ਹੀਰੇ, ਮੈਂ ਰਹਿ ਗਿਆ ਵਿੱਚ ਸ਼ਹਿਰ ਸੰਗਰੂਰ ਨੀ ਹੀਰੇ। ਦੇਖ ਮੈਨੂੰ Continue Reading »
No Commentsਸਕੂਲ
ਬਾਪੂ ਪੜ੍ਹਨ ਲਈ, ਸਕੂਲ ਭੇਜ ਦੇ, ਪੜ੍ਹਕੇ ਅਫ਼ਸਰ, ਬਣ ਜਾਵਾਂ। ਬਾਪੂ ਪੜ੍ਹਨ ਲਈ, ਸਕੂਲ ਭੇਜਦੇ। ਸਕੂਲ ਚ ਮਿਲਦਾ, ਬਹੁਤ ਗਿਆਨ ਏ। ਪੜ੍ਹ ਲਿਖ ਬੰਦਾ, ਬਣੇ ਵਿਦਵਾਨ ਏ। ਪੜ੍ਹ ਲਿਖ ਚੰਗਾ, ਸਮਾਜ ਬਣਾਉਣਾ ਏ, ਪੜ੍ਹ ਲਿਖ ਅਸਾਂ ਗਿਆਨ ਵਧਾਉਣਾ ਏ। ਪੜ੍ਹ ਲਿਖ ਮਾਣ, ਦੇਸ਼ ਦਾ ਵਧਾਵਾਂ, ਬਾਪੂ ਪੜਨ ਲਈ, ਸਕੂਲ ਭੇਜਦੇ, Continue Reading »
No Commentsਗੁਣਾਂ ਤੋਂ
ਐਨਾ ਮਿੱਠਾ ਨਾ ਬਣੀ, ਕਿ ਕੀੜੀਆਂ ਕਰ ਝੱਟ ਚੱਟ ਜਾਣ। ਐਨਾ ਕੌੜਾ ਵੀ ਨਾ ਬਣੀ, ਕਿ ਸਭ ਖੱਟ ਝੱਟ ਪਾਸਾ ਵੱਟ ਜਾਣ। ਬੋਲੀ ਬੇਸ਼ੱਕ ਬਹੁਤ ਥੋੜ੍ਹਾ, ਸੌ ਹੱਥ ਰੱਸਾ,ਸਿਰੇ ਤੇ ਗੰਢ ਹੋਵੇ। ਹੱਸਦਾ ਵੱਸਦਾ ਨੱਚਦਾ ਰਹੀ, ਬੇਸ਼ੱਕ ਜ਼ਿੰਮੇਵਾਰੀਆਂ ਦੀ ਪੰਡ ਹੋਵੇ। ਹਰ ਕਿਸੇ ਨਾਲ ਨਹੀਂ, ਗੱਲ ਸਾਂਝੀ ਕਰਨੀ ਚਾਹੀਦੀ। ਵਿਸ਼ਵਾਸ Continue Reading »
No Commentsਆਉਂਦੇ ਹੰਝੂ
ਆਉਂਦੇ ਹੰਝੂ ਬਾਹਰ ਜਦੋਂ, ਰੂਪ ਸਿਆਹੀ ਦਾ ਧਾਰ ਲੈਂਦੇ। ਨਾ ਕਹਿ ਸਕਦਾ ਦਿਲ ਦੀ, ਜਦ ਕਿਸੇ ਨੂੰ ਚਾਹ ਕੇ ਵੀ, ਦਿਲ ਚੋਂ ਨਿਕਲੇ ਸ਼ਬਦਾਂ ਨੂੰ, ਪ੍ਰੋ ਪ੍ਰੋ ਬਣਾ ਅਸੀਂ ਹਾਰ ਲੈਂਦੇ। ਮੰਨਿਆ ਤਨਾਵ ਗ੍ਰਸਤ ਰਹਿੰਦਾ, ਮੁਕਤ ਸਦਾ ਲਈ ਰੋਇਆ ਨਹੀਂ। ਬੇਸ਼ੱਕ ਰੋਇਆ ਲੁੱਕ ਆਸੇ ਪਾਸੇ, ਪਰ ਝੱਲਾ ਕਦੇ ਹੋਇਆ ਨਹੀਂ। Continue Reading »
No Commentsਧੀਏ ਰਾਣੀਏ
ਧੀਏ ਰਾਣੀਏ ਮੇਰੀਏ, ਮੈਨੂੰ ਮਾਣ ਤੇਰੇ ਤੇ, ਮੇਰੇ ਨਾਲੋਂ ਵੱਧ ਹੀ, ਤੂੰ ਤਾਂ ਬੜੀ ਸਿਆਣੀ ਏ। ਬੇਸ਼ੱਕ ਬਣਾਇਆ ਏ, ਪਿੰਜਰਾਂ ਰੋਕਾਂ ਟੋਕਾਂ ਦਾ, ਜ਼ਿੰਮੇਵਾਰੀ ਏ ਤੇਰੀ ਬਣਦੀ, ਕਿਵੇਂ ਇੱਜ਼ਤ ਬਚਾਣੀ ਏ। ਹੋਵਾਂਗਾ ਬੇਸ਼ੱਕ ਕਈਆਂ ਲਈ ਜ਼ਾਲਿਮ, ਪਰ ਤੂੰ ਹੀ ਜਾਣਦੀ ਏ ਕੱਚੇ ਘਰ ਚ, ਕਿੰਨੀ ਮੌਜ ਮਾਣੀ ਏ। ਤੂੰ ਆਟੇ Continue Reading »
No Commentsਕਤਲ ਰਿਸ਼ਤਿਆਂ ਦਾ
ਪੈ ਜਾਵੇ,ਆਦਤ ਜਿਸਨੂੰ, ਰੱਸਾ ਚੱਬਣ ਦੀ, ਦਾਅ ਲੱਗੇ ਤੇ ਰੱਸਾ ਤੁੜਾ ਕੇ, ਜਾਂ ਕਿੱਲੇ ਸਮੇਤ ਔਹ ਜਾਵੇ ਔਹ ਜਾਵੇ। ਐਦਾਂ ਹੀ ਹੁੰਦਾ ਹੈ ਕਦੇ ਕਦੇ, ਨਾਲ ਇਨਸਾਨਾਂ ਦੇ ਸੁਣ ਸੰਗਰੂਰਵੀ, ਕਰੀਏ ਵਿਸ਼ਵਾਸ ਜਿਸਤੇ, ਕਰਕੇ ਕਤਲ ਰਿਸ਼ਤਿਆਂ ਦਾ, ਪਤਾ ਨਹੀਂ ਫਿਰ ਕਿੱਥੇ ਖੋਹ ਜਾਵੇ। ਨਾ ਰਹਿੰਦੀ ਪਛਾਣ ਫਿਰ, ਆਪਣੇ ਜਾਈ ਜਾਇਆਂ Continue Reading »
No Commentsਹਨੇਰਾ
ਮੇਰੀ ਜ਼ਿੰਦਗੀ ਵਿੱਚ ਹਨੇਰਾ ਹੈ। ਪਤਾ ਨਾ ਕਦ ਆਣਾ ਸਵੇਰਾ ਹੈ। ਰੋਸ਼ਨੀ ਬਣ ਜੋ ਆਇਆ ਸੀ, ਮੈਨੂੰ ਉਸਤੇ ਬੜਾ ਭਰੋਸਾ ਸੀ। ਕਿਹੜਾ ਕਸ਼ੂਰ ਹੋਇਆ ਸਾਥੋਂ, ਕਿਹੜੀ ਗੱਲ ਦਾ ਸੱਜਣਾ ਰੋਸਾ ਸੀ। ਜਾਂਦਾ ਜੋ ਪੱਕਾ ਕਰ ਜੇਰਾ ਹੈ, ਮੇਰੀ ਜ਼ਿੰਦਗੀ ਵਿੱਚ ,…… ਮਸ਼ਤੀ ਵਿੱਚ ਜੋ ਤੁਰਦੇ ਜਾਂਦੇ, ਪਤਾ ਨਾ ਕਿੰਨੇ ਮਿੱਤਰ Continue Reading »
No Commentsਡਾਇਮੰਡ ਯੂਥ
ਚਾਰਜ ਹੁੰਦੀ,ਕਈਆਂ ਦੀ, ਬੋਡੀ ਨਾਲ ਡੋਜਾਂ ਦੇ। ਹੁੰਦਾ ਉਜਾੜਾ,ਕਿਸੇ ਦਾ ਹੈ , ਕਿਸੇ ਦੀਆਂ,ਮੌਜਾਂ ਨੇ। ਨਸ਼ਿਆਂ ਨੇ,ਖਾ ਲਏ, ਕਈ ਛੋਟੇ ਵੱਡੇ ਪਲੇਅਰ ਨੇ। ਲੈਂਦੇ ਸਹਾਰਾ,ਦੇਖੇ ਕਈ, ਦਿਲ ਟੁੱਟੇ,ਵਿਚ ਅਫੇਅਰ ਦੇ। ਪੁਲੀਟੀਕਲ ਸਪੋਟ ਹੈ ਮਿਲਦੀ, ਡਰੱਗ ਮਾਫੀਏ ਤੇ ,ਛੋਟੇ ਵੱਡੇ ਡੀਲਰਾਂ ਨੂੰ। ਨੱਥ ਕੋਈ ਨਾ ਪਾ ਸਕਿਆ, ਅਜੇ ਤੱਕ ਡਾਇਮੰਡ ਯੂਥ Continue Reading »
No Commentsਰਾਖਵਾਂਕਰਨ
ਖੁਸ਼ੀ ਭਰੀ ਜੇਬ ਦੇਖ ਕੇ ਮਨਾਈ ਜਾਂਦੀ ਐ, ਖ਼ਾਲੀ ਖ਼ਾਲੀ ਦੇਖ ਕੇ ਨਹੀਂ। ਮਜ਼ਬੂਰ ਮਜ਼ਦੂਰ,ਮਜ਼ਬੂਤ ਜਿਸਦੀ, ਆਰਥਿਕ ਸਥਿਤੀ ਨਾ। ਮਜ਼ਦੂਰਾਂ ਨੂੰ ਕਹਿੰਦੇ ਬਹੁਤ ਸਹੂਲਤਾਂ, ਪਰ ਜਿਨ੍ਹਾਂ ਕੋਲ ਕੋਈ ਨਾ ਕੋਈ ਕਾਰਡ, ਘਰਾਂ ਵਿੱਚ ਬੱਚੇ ਉਡੀਕਣ , ਬਾਪੂ ਆਵੇਗਾ ਕੁੱਝ ਨਾ ਕੁੱਝ ਤਾਂ , ਜ਼ਰੂਰ ਬਜ਼ਾਰੋਂ ਲਿਆਵੇਗਾ। ਸਾਰਾ ਦਿਨ ਕੰਮ ਕਰਦਾ Continue Reading »
No Comments