ਚਿੰਤਾ
ਚਿੰਤਾ ਚਿਤਾ, ਸਮਾਨ ਹੈ ਹੁੰਦੀ, ਐਵੇਂ ਹੀ ਨਾ,ਚਿੰਤਾ ਕਰਿਆ ਕਰ। ਕੁਝ ਕਰਿਆਂ,ਮਸਲਾ ਹੱਲ ਹੋਣਾ, ਨਾ ਸੋਚ ਸੋਚ ਸਦਾ ਹੀ, ਮਰਿਆ ਕਰ। ਰੱਖ ਸਾਂਭ ਕੇ,ਹੰਝੂ ਕੀਮਤੀ ਬੜੇ, ਗੱਲ ਗੱਲ ਤੇ ਨਾ ਤਰਿਆ ਕਰ। ਹੋਰ ਬਥੇਰੇ ਦੁੱਖੀਏ,ਦੁੱਖਾਂ ਮਾਰੇ, ਤੂੰ ਦੁੱਖ ਕਿਸੇ ਦੇ ਹਰਿਆ ਕਰ। ਬੇਸ਼ੱਕ ਜ਼ਿੰਦਗੀ ਲੱਗੇ ਪਹਾੜ੍ਹ ਤੈਨੂੰ, ਰੱਖ ਹੌਂਸਲਾ ਨਾ Continue Reading »
No CommentsHappy Diwali
ਦੀਵਿਆ ਵੇ ਦੀਵਿਆ ਠੰਡੀ ਠੰਡੀ ਲੋਅ ਦੇਈਂ, ਹਰ ਪਾਸੇ ਬੀਜ਼ ਤੂੰ ਮੁੱਹਬਤਾਂ ਦੇ ਬੋਅ ਦੇਈਂ, ਕਿਸੇ ਤਾਈਂ ਸ਼ਿਕਵਾਂ ਸ਼ਿਕਾਇਤ ਕੋਈ ਰਹੇ ਨਾ, ਸਭ ਰਾਜੀ ਰਹਿਣ ਦੁੱਖ ਪੀੜ ਕੋਈ ਸਹੇ ਨਾ, ਆਵੇ ਮਾੜੀ ਹਵਾ ਬੂਹੇ ਉਸੇ ਪਲ ਢੋਅ ਦੇਈਂ, ਦੀਵਿਆ ਵੇ ਦੀਵਿਆ ਠੰਡੀ ਠੰਡੀ ਲੋਅ ਦੇਈਂ, ਬੀਜ਼ ਤੂੰ ਮੁੱਹਬਤਾਂ ਦੇ ਚਾਰੇ Continue Reading »
No Commentsਅੱਜ ਕੱਲ੍ਹ ਦਾ ਦੌਰ
ਤੈਨੂੰ 9 ਮਹੀਨੇ ਮਾਂ ਤੇਰੀ ਨੇ ਕੁੱਖ ਦੇ ਵਿੱਚ ਰੱਖਿਆ ਸੀ ‘ ਤੇ ਤੂੰ ਵਿਆਹ ਕਰਵਾਕੇ 9 ਦਿਨਾਂ ਵਿੱਚ ਮਾਂ ਘਰ ਚੋਂ ਕੱਢ ਦਿੱਤੀ !! ਤੈਨੂੰ ਰੋਦਾਂ ਦੇਖ ਕੇ ਮੈਂ ਪੁੱਤਰਾ ਮੈਂ ਸੀ ਰੋਟੀ ਛੱਡ ਦਿੰਦੀ ‘ ਤੂੰ ਹੁਣ ਘਰਵਾਲੀ ਦੇ ਪਿੱਛੇ ਲੱਗ ‘ ਮਾਂ ਆਪਣੀ ਹੀ ਛੱਡ ਦਿੱਤੀ !! Continue Reading »
No CommentsAdhoora khaab
ਮੈਂ ਕਰ ਦਿੱਤਾ ਸੀ ਸਭ ਕੁਝ ਉਹਦੇ ਹਵਾਲੇ ਪਰ ਉਹਨੇ ਮੈਨੂੰ ਚੁਣਿਆ ਨਹੀਂ ਮੈਂ ਕਹਿ ਦਿੱਤਾ “ਤੇਰੇ ਬਿਨਾਂ ਮੈਂ ਮਰ ਜਾਓਗੀ” ਉਹ ਹੱਸ ਕੇ ਕਹਿੰਦਾ “ਕੀ ਕਿਹਾ? ਮੈਨੂੰ ਸੁਣਿਆ ਨਹੀਂ ਮੈਂ ਕਹਿੰਦੀ ਰਹੀ ਉਹਨੂੰ ਆਪਣੇ ਦਿਲ ਦੀਆਂ ਪਰ ਉਹਨੇ ਖ਼ੁਆਬ ਪਿਆਰ ਦਾ ਬੁਣਿਆ ਨਹੀਂ ਮੈਂ ਲੱਖਾਂ ਤਰਲੇ ਕੀਤੇ ਉਹਦੇ ਪਰ Continue Reading »
No Commentsਚੁੱਕ ਕਰਜ਼
ਨਹੀਂ ਭੁੱਲਦੇ ਦਿਨ, ਗ਼ਰੀਬੀ ਦੇ ਗ਼ਰੀਬਾਂ ਨੂੰ। ਕਦੇ ਰੋਣਾ ਕਿਸੇ ਨੂੰ, ਕਦੇ ਕੋਸਣਾ ਨਸੀਬਾਂ ਨੂੰ। ਮੰਗਣਾ ਮੌਤ ਬਰਾਬਰ ਹੋ ਜਾਂਦਾ, ਪੈਂਦੀ ਲੋੜ੍ਹ ਸਰਮਾਏ ਦੀ। ਨਾ ਕਦੇ ਕਿਸੇ ਲਈ, ਦਿਨ ਐਸਾ ਆਏ ਜੀ। ਚੁੱਕ ਕਰਜ਼ ਕਿਸੇ ਤੋਂ, ਜ਼ਿੰਦ ਆਪਣੀ ਫਸਾਏ ਜੀ। ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। 9463162463 … …
No Commentsਮੰਡੀਆਂ
ਮੰਡੀਆਂ ਦੇ ਵਿਚ ਹੋਏ ਸਫ਼ਾਈ, ਸੀਜ਼ਨ ਆਇਆ ਨੇੜੇ। ਦੇਖਾਂਗੇ ਮੰਡੀਆਂ ਦੇ ਵਿਚ, ਖ਼ਰੀਦਦਾਰ ਨੇ ਕਿਹੜੇ। ਕੀ ਦੱਸੀਏ ਖੁੱਲ੍ਹ ਕੇ, ਕਿਹੜੀਆਂ ਮੁਸੀਬਤਾਂ ਝੱਲੀਆਂ। ਹੋਰ ਵੀ ਜ਼ਿੰਮੇਵਾਰ ਕੲੀ ਨੇ, ਨਹੀਂ ਸਰਕਾਰਾਂ ਕੱਲੀਆਂ। ਮਾਰਿਆ ਕਦੇ ਕੁਦਰਤੀ ਕਰੋਪੀ, ਮਾਰਿਆ ਕਦੇ ਹਾਲਾਤਾਂ। ਦਿਨੋ-ਦਿਨ ਮੁਨਾਫ਼ਾ ਘੱਟਦਾ ਜਾਂਦਾ, ਕਰਨੀਆਂ ਸੌਖੀਆਂ ਬਾਤਾਂ। ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, Continue Reading »
No Commentsਵਿਸ਼ਵਾਸ
ਬੇਸ਼ੱਕ ਮੈਂ ਦੁੱਖੀ ਹਾਂ, ਸਮੇਂ ਤੇ ਹਾਲਤਾਂ ਤੋਂ, ਪਰ ਚੰਗੇ ਦਿਨਾਂ ਦੀ, ਮੈਨੂੰ ਤਾਂ ਆਸ ਹੀ ਹੈ। ਮਿਹਨਤ ਕਰਦਾ ਰਹਿੰਦਾ, ਚੰਗੇ ਦਿਨਾਂ ਦੀ ਆਸ ਵਿੱਚ, ਕਾਮਯਾਬ ਕਦੇ ਤਾਂ ਹੋਣਾ ਹੈ, ਮਨ ਵਿਚ ਵਿਸ਼ਵਾਸ ਵੀ ਹੈ। ਨਹੀਂ ਬੈਠੇ ਰਹਿਣਾ ਸਦਾ ਮੈਂ, ਕਿਸੇ ਮਦਦ ਦੀ ਆਸ ਤੇ, ਖ਼ੁਦ ਤੇ ਵੀ ਵਿਸ਼ਵਾਸ ਪੱਕਾ, Continue Reading »
No Commentsਰੌਣਕਾਂ
ਲੱਗੀਆਂ ਰਹਿੰਦੀਆਂ ਰੌਣਕਾਂ, ਤਿੱਥ ਤਿਉਹਾਰਾਂ ਨੂੰ। ਮਨ ਲਲਚਾ ਉੱਠੇ, ਫਿਰ ਦੇਖ ਬਜ਼ਾਰਾਂ ਨੂੰ। ਹੁੰਦਾ ਪੈਸਾ ਜੇਬ ਚ, ਹਰ ਕੋਈ ਕਹਿੰਦਾ। ਕਰਦਾ ਰਹਿ ਤੂੰ, ਮਿਹਨਤ ਉੱਠਦਾ ਬਹਿੰਦਾ। 1)ਦਿੱਤਾ ਦਾਤੇ ਦਾ, ਬੇਸ਼ਕ ਪੂਰਾ ਏ। ਰਜ਼ਾ ਚ ਰਹਿ ਕੇ, ਖਾਧਾ ਚੂਰਾ ਏ। ਦੇਖ ਚੀਜ਼ ਪੂਰੀ, ਲੈਣ ਨੂੰ ਮੰਨ ਕਹਿੰਦਾ, ਕਰਦਾ ਰਹਿ ਤੂੰ, ਮਿਹਨਤ Continue Reading »
No Commentsਰਾਖਵਾਂਕਰਨ
ਖੁਸ਼ੀ ਭਰੀ ਜੇਬ ਦੇਖ ਕੇ ਮਨਾਈ ਜਾਂਦੀ ਐ, ਖ਼ਾਲੀ ਖ਼ਾਲੀ ਦੇਖ ਕੇ ਨਹੀਂ। ਮਜ਼ਬੂਰ ਮਜ਼ਦੂਰ,ਮਜ਼ਬੂਤ ਜਿਸਦੀ, ਆਰਥਿਕ ਸਥਿਤੀ ਨਾ। ਮਜ਼ਦੂਰਾਂ ਨੂੰ ਕਹਿੰਦੇ ਬਹੁਤ ਸਹੂਲਤਾਂ, ਪਰ ਜਿਨ੍ਹਾਂ ਕੋਲ ਕੋਈ ਨਾ ਕੋਈ ਕਾਰਡ, ਘਰਾਂ ਵਿੱਚ ਬੱਚੇ ਉਡੀਕਣ , ਬਾਪੂ ਆਵੇਗਾ ਕੁੱਝ ਨਾ ਕੁੱਝ ਤਾਂ , ਜ਼ਰੂਰ ਬਜ਼ਾਰੋਂ ਲਿਆਵੇਗਾ। ਸਾਰਾ ਦਿਨ ਕੰਮ ਕਰਦਾ Continue Reading »
No Commentsਤਿਉਹਾਰ
ਹੁਣ ਤਾਂ ਤਿਉਹਾਰ, ਬਜ਼ਾਰ ਖ਼ਰੀਦੋ ਫ਼ਰੋਖ਼ਤ ਦਾ, ਪੈਸੇ ਫੂਕਣ ਦਾ ਸਾਧਨ ਹਨ। ਤਿਉਹਾਰਾਂ ਨੇੜੇ ਆਉਣ ਤੇ, ਸੇਲਾ ਹੀ ਸੇਲਾਂ ਨਜ਼ਰ ਆਉਂਦੀਆਂ ਹਨ। ਹਰ ਦੁਕਾਨਦਾਰ, ਗਾਹਕ ਆਪਣੇ ਵੱਲ ਖਿੱਚੇ, ਗਿਫ਼ਟਾਂ ਦੀਆਂ ਬਰਸਾਤਾਂ ਕਰਕੇ, ਪੰਦਰਾਂ ਸੌ ਰੁਪੈ ਦਾ ਖਰੀਦਣ ਦੀ, ਥਾਂ ਪੰਜ ਹਜ਼ਾਰ ਦਾ, ਉਧਾਰ ਸਿਰ ਚਾੜ੍ਹ ਲੈਂਦੇ ਹਨ। ਮੁਲਾਜ਼ਮ ਦਾ ਤਾਂ Continue Reading »
No Comments