ਪਰਾਲੀ ਨੂੰ ਅੱਗ
ਤੂੰ ਸਿਆਣਾ,ਸਮਝਦਾਰ ਬੜਾ, ਨਾ ਕਰ ਮਿੱਤਰਾ ਤੂੰ ਕਾਹਲੀ। ਤੇਰੇ ਸਿਰ ਮੋਢਿਆਂ ਤੇ ਅੰਨ ਦਾਤਿਆ, ਹੈ ਬੜੀ ਵੱਡੀ ਜ਼ਿੰਮੇਵਾਰੀ ਬਾਹਲੀ। ਨਾ ਪਰਾਲੀ ਨੂੰ ਅੱਗ ਲਗਾਈ। ਨਾ ਪ੍ਰਦੂਸ਼ਣ ਤੂੰ ਵੀ ਕਦੇ ਫੈਲਾਈ। 1- ਪਰਾਲੀ ਨੂੰ ਅੱਗ ਲੱਗਾਉਣ ਦਾ ਸੁਣ ਵੀਰਿਆ, ਹੋਇਆ ਢੰਗ ਪੁਰਾਣਾ। ਜੇ ਨਾਂ ਹਾਲੇ ਸੰਭਲੇ ਤਾਂ ਪਤਾ ਨਹੀਂ ਪੈਣਾ, ਕਿੰਨਾ Continue Reading »
No Commentsਮਾਂ ਮੇਰੀ ਨੇ
ਹਾਂ ਭਾਣਜਾ ਕਿਸੇ ਦਾ, ਕਿਸੇ ਦਾ ਹਾਂ ਦੋਹਤਾ । ਹਾਂ ਭਤੀਜਾ ਕਿਸੇ ਦਾ, ਕਿਸੇ ਦਾ ਹਾਂ ਪੋਤਾ । ਰੋਜ਼ੀ ਰੋਟੀ ਬਾਪ ਮੇਰੇ ਨੂੰ, ਮੇਰੇ ਤੋਂ ਦੂਰ ਕੀਤਾ। ਪੇਕੇ ਘਰ ਰਹਿਣ ਲਈ, ਮਾਂ ਨੂੰ ਮਜ਼ਬੂਰ ਕੀਤਾ। ਨਾਨਾ,ਨਾਨੀ,ਮਾਮਾ,ਮਾਸੀ, ਕਰਨ ਪਿਆਰ ਬਥੇਰਾ। ਕੋਈ ਮਾਮੀ ਕਹਿੰਦੀ ਏ, ਲੁੱਟ ਖਾ ਗਏ ਘਰ ਮੇਰਾ। ਮਾਮੇ ਮੇਰੇ Continue Reading »
No Commentsਪੁੱਛੀਓ ਕਦੇ
ਜੋ ਦਿਲ ਦੇਵੇਗਾ,ਦਿਲ ਲਵੇਗਾ। ਜੋ ਕਿੱਲ ਦੇਵੇਗਾ,ਕਿੱਲ ਲਵੇਗਾ। ਪਿਆਰ ਦੇਵੋਗੇ, ਤਾਂ ਪਿਆਰ ਮਿਲੇਗਾ। ਖ਼ਾਰ ਦੇਵੋਗੇ,ਤਾਂ ਖ਼ਾਰ ਮਿਲੇਗਾ। ਜੋ ਜ਼ਖ਼ਮ ਦਿੰਦੇ ਸਾਨੂੰ, ਉਹ ਮਿਟਦੇ ਨਹੀਂ। ਕਰੀਏ ਖ਼ਾਤਮਾ ਜ਼ਾਲਮ ਦਾ, ਉਸ ਨੂੰ ਕਦੇ ਰੌਂਦੇ ਪਿੱਟਦੇ ਨਹੀਂ। ਭਾਜੀਆਂ ਪਾਉਣ ਵਾਲੇ ਸਾਨੂੰ, ਨਾ ਜਿਉਂਦੇ ਰਹੇ ਜੱਗ ਤੇ। ਲੈ ਬਦਲਾ ਜ਼ਾਲਮਾਂ ਤੋਂ, ਲੱਗਣ ਨਾ ਦਿੱਤਾ Continue Reading »
No Commentsਛੱਡਾ ਸ਼ਹਿਰ
ਮਿਲਣ ਨੂੰ ਤਾਂ,ਮਿਲਦੇ ਰਹੇ ਅਕਸਰ। ਨਾ ਬੋਲੇ ਰਿਹਾ ਖਾਂਦਾ,ਕੋਈ ਤਾਂ ਡਰ। ਹੋਣੀ ਹੋਰ ਦੀ ਹੋਰ ਹੀ ਹੋਣੀ ਸੀ ਹੁਣ, ਹੋ ਜਾਂਦੇ ਜੇ ਇੱਕ ਸੁਰ,ਵਸਾ ਕੇ ਘਰ। ਗਿਆ ਟੁੱਟ ਧੁਰ ਅੰਦਰੋਂ ਉਸ ਵੇਲੇ, ਜਦ ਮੱਲਿਆ ਤੂੰ ਤਾਂ,ਜਾ ਬੇਗਾਨਾ ਦਰ। ਕੀ ਖਿੱਚਿਆ ਹੱਥ ਪਿੱਛੇ,ਮੈਨੂੰ ਗਿਰਾ, ਗਿਆ ਬਾਜ਼ੀ ਮੈਂ ਉਸ ਦਿਨ ਹੀ ਹਰ। Continue Reading »
No Commentsਆਉਂਦੇ ਹੰਝੂ
ਆਉਂਦੇ ਹੰਝੂ ਬਾਹਰ ਜਦੋਂ, ਰੂਪ ਸਿਆਹੀ ਦਾ ਧਾਰ ਲੈਂਦੇ। ਨਾ ਕਹਿ ਸਕਦਾ ਦਿਲ ਦੀ, ਜਦ ਕਿਸੇ ਨੂੰ ਚਾਹ ਕੇ ਵੀ, ਦਿਲ ਚੋਂ ਨਿਕਲੇ ਸ਼ਬਦਾਂ ਨੂੰ, ਪ੍ਰੋ ਪ੍ਰੋ ਬਣਾ ਅਸੀਂ ਹਾਰ ਲੈਂਦੇ। ਮੰਨਿਆ ਤਨਾਵ ਗ੍ਰਸਤ ਰਹਿੰਦਾ, ਮੁਕਤ ਸਦਾ ਲਈ ਰੋਇਆ ਨਹੀਂ। ਬੇਸ਼ੱਕ ਰੋਇਆ ਲੁੱਕ ਆਸੇ ਪਾਸੇ, ਪਰ ਝੱਲਾ ਕਦੇ ਹੋਇਆ ਨਹੀਂ। Continue Reading »
No Commentsਨਾ ਚਾਹੀ ਖੁਸ਼ੀ
ਕੀ ਕਾਰਨ ਤੇਰੀ ਉਦਾਸੀ ਦਾ, ਨਾ ਉਸ ਪੁੱਛਿਆ ਤੇ ਨਾ ਅਸੀਂ ਦੱਸਿਆ। ਰਿਹਾ ਗੁੰਮ ਖ਼ਿਆਲਾਂ ਚ ਹੀ, ਨਹੀਂ ਕਦੇ ਵੀ ਭੁੱਲ ਖੁੱਲ੍ਹ ਹੱਸਿਆ। ਹੁੰਦਾ ਜੇ ਇਸ਼ਕ ਮਜਾਜ਼ੀ ਤਾਂ, ਅਸਾਂ ਥਾਂ ਥਾਂ ਜਾ ਜਾਲ ਮੋਹ ਵਿਛਾਉਣਾ ਸੀ। ਭੋਲੀਆਂ ਭਾਲੀਆਂ ਕਿੰਨੀਆਂ ਸੂਰਤਾਂ ਨੂੰ, ਜਾਲ ਅੰਦਰ ਅਸਾਂ ਆਪਣੇ ਫਸਾਉਣਾ ਸੀ। ਗੁੱਸਾ ਗਿਲਾ,ਰੋਸਾ, ਸ਼ਿਕਵਾ, Continue Reading »
No Commentsਲੋਕਾਂ ਭਾਣੇ
ਉੱਤੋਂ ਉੱਤੋਂ, ਰਹਿੰਦੇ ਹੱਸਦੇ। ਦਿਲ ਆਪਣੇ ਦੀ, ਨਾ ਹਾਂ ਦੱਸਦੇ। ਛੁਪਾ ਦੁੱਖਾਂ ਨੂੰ, ਦਿਲ ਆਪਣੇ ਚ, ਲਿਖ ਲਿਖ ਸੰਗਰੂਰਵੀ, ਗਾਈ ਜਾਂਦੇ ਆਂ। ਸੁਣੇ ਚਾਹੇ,ਨਾ ਸੁਣੇ , ਜਿਸ ਲਈ ਰੀਲਾਂ, ਪਾ ਪਾ ਪਾਗ਼ਲ, ਅਖਵਾਈ ਜਾਂਦੇ ਆਂ। ਲੋਕਾਂ ਭਾਣੇ ਭੂਕਦੇ, ਰਹਿੰਦੇ ਅਸੀਂ ਕਮਾਈ ਨੂੰ। ਨਾ ਦਿੱਤਾ ਕੋਈ ਸੁੱਖ ਸੰਗਰੂਰਵੀ, ਤੂੰ ਆਪਣੀ ਮਾਈ Continue Reading »
No Commentsਘਰ
ਆਪਣਾ ਘਰ ਹੀ ਹੈ ਆਪਣਾ ਹੁੰਦਾ, ਹੋਵੇ ਭਾਵੇਂ ਛੋਟਾ। ਸਭਨੂੰ ਰੱਬਾ ਸਲਾਮਤ ਰੱਖੀਂ, ਹੋਵੇ ਭਾਵੇਂ ਕਿੰਨਾ ਵੀ ਖੋਟਾ। ਜਲਦੀ ਹਾਲਾਤ ਸੁਧਰ ਨੇ ਜਾਣੇ, ਆਉਣੇ ਨੇ ਦਿਨ ਚੰਗੇ। ਰੱਬਾ ਸਭਨੂੰ ਸਲਾਮਤ ਰੱਖੀਂ, ਰਹਿਣ ਤੇਰੇ ਰੰਗੀਂ ਰੰਗੇ। ਸਭਨੂੰ ਰੱਬਾ, ਸਲਾਮਤ ਰੱਖੀਂ, ਨਾ ਰਹੇ ਕਿਸੇ ਨੂੰ ਤੋਟਾ। ਕਾਰੋਬਾਰ ਵਿਚ ਬਰਕਤ ਪਾਵੀਂ, ਛੋਟਾ ਹੋਵੇ Continue Reading »
No Commentsਸਮਾਂ ਨਹੀਂ ਹੈ
ਸਮਾਂ ਨਹੀਂ ਹੈ,ਮੇਰੇ ਨਾਲ। ਸਮੇਂ ਕਰਿਆ,ਬੁਰਾ ਹਾਲ। ਸਮਾਂ ਨਹੀਂ ਹੈ,ਦੋਸ਼ੀ ਕੋਈ, ਹੈ ਕਿਸਮਤ,ਮੇਰਾ ਖ਼ਿਆਲ। ਸਾਥੀ ਸਮੇਂ ਸਿਰ ਸਮੇਂ ਦਾ ਜੋ, ਸਮੇਂ ਸਿਰ ਚੱਲੇ ਹਰ ਚਾਲ। ਕਰੋ ਕਦਰ ਕਰ ਸਕੋ ਜਿੰਨੀ, ਬਣੋ ਬਣਾਓ ਮਜ਼ਬੂਤ ਢਾਲ। ਸਮਾਂ ਨਹੀਂ ਹੈ,ਕੋਲ ਜਿਸ ਦੇ, ਸਮੇਂ ਲਈ,ਬਣੇ ਫਿਰ ਕਾਲ। ਕੋਲ ਸਮੇਂ ਤਜਰਬਾ ਯੁੱਗਾਂ ਦਾ, ਸਮਾਂ ਨਹੀਂ Continue Reading »
No Commentsਨੱਚੀ ਜਾ
ਛੱਡ ਦਿਲਾ ਆਸ ਉਸਦੀ, ਉਸ ਲੱਗਦੈ ਆਉਣਾ ਵੀ ਤਾਂ ਨਹੀਂ। ਆ ਵੀ ਗਈ ਜੇ ਕਦੇ ਮੰਨ ਲੈ, ਤੈਨੂੰ ਉਸਨੇ ਬੁਲਾਉਣਾ ਵੀ ਤਾਂ ਨਹੀਂ। ਮਾਰਨਗੇ ਮੱਥਾ ਤੇਰੇ ਨਾਲ ਹੀ, ਉਸਨੂੰ ਕਿਸੇ ਸਮਝਾਉਣਾ ਵੀ ਤਾਂ ਨਹੀਂ। ਜਿੰਨਾ ਸਤਾਇਆ ਉਸ ਕਮਲੀ ਨੇ, ਤੈਨੂੰ ਕਿਸੇ ਸਤਾਉਣਾ ਵੀ ਤਾਂ ਨਹੀਂ। ਕਿਉਂ ਰਹਿੰਦਾ ਤੂੰ ਮਹਿਲ ਸਜਾਉਂਦਾ, Continue Reading »
No Comments