ਕਿੰਨੇ ਸਾਲ
ਮਿਲਿਆ ਜੇ ਸਾਥ ਤੇਰਾ, ਜੀਣਾ ਮਰਨਾ ਉੱਚੀ ਸ਼ਾਨ ਕਰਕੇ। ਬਿਨ ਤੇਰੇ ਕਾਹਦਾ ਜੀਣਾ, ਜੀਣਾ ਕਿਸੇ ਦਾ ਨੁਕਸਾਨ ਕਰਕੇ। ਮੁੱਖੜਾ ਮੇਰੇ ਗੀਤਾਂ ਦਾ, ਤੂੰ ਹੀ ਨੀ ਨੈਣ ਜੋਤੀਏ। ਤੂੰ ਹੀ ਸੋਨਾ,ਚਾਂਦੀ, ਹੀਰੇ ਜਵਾਹਰ,ਮੋਤੀਏ। ਕਿੰਨੇ ਸਾਲ ਨੇ ਹੋ ਗਏ, ਲੈ ਨਾਮ ਤੇਰਾ ਗਾਉਂਦੇ ਨੂੰ। ਕਿੰਨੇ ਸਾਲ ਹੋਏ ਸੰਗਰੂਰਵੀ ਨੂੰ, ਨਜ਼ਰਾਂ ਮਿਲਾਉਂਦੇ ਨੂੰ। Continue Reading »
No Commentsਨਾ ਚੱਲਾਓ
ਕਰੋ ਤੋਬਾ ਨਾ ਚੱਲਾਓ ਬੰਬ ਪਟਾਕੇ। ਤੇ ਬਣ ਜਾਓ ਜੀ,ਸਾਰੇ ਸਿਆਣੇ ਕਾਕੇ। ਪ੍ਰਦੂਸ਼ਣ ਫੈਲੇ ਨਾਲੇ, ਬਰਬਾਦੀ ਪੈਸੇ ਦੀ, ਕੰਧਾਂ ਹਿਲਾ ਦਿੰਦੀ ਏ, ਜਦੋਂ ਹੋਣ ਧਮਾਕੇ । ਜ਼ਖ਼ਮੀ ਹੁੰਦੇ ਕਈ,ਅਣ ਆਈ ਮੌਤੇ ਮਰਦੇ, ਨਾ ਯਾਦ ਕਰੇ ਕੋਈ, ਬੀਤੇ ਚੰਦਰੇ ਸਾਕੇ। ਪੈਸੇ ਬਰਬਾਦ ਕਰਨ ਵਾਲਿਓ ਲੋਕੋ ਵੇ, ਕੋਈ “ਸੰਗਰੂਰਵੀ”ਵਰਗਿਆ ਵੱਲ ਵੀ ਝਾਕੇ। Continue Reading »
No Commentsਸਾਹਿਤਕ ਚੋਰ
ਸਾਹਿਤਕ ਚੋਰੋ ਅਕਲ ਕਰੋ। ਨਾਂ ਨਾ ਪਾ ਪਾ ਨਕਲ ਕਰੋ। ਲ਼ਿਖਤਾਂ ਚੋਰੀ ਕਰ ਕਰ ਕੇ, ਨਾ ਭੈੜੀ ਖ਼ੁਦ ਸ਼ਕਲ ਕਰੋ। ਲਿਖਣ ਦਾ ਸ਼ੌਂਕ ਹੈ ਅਗਰ , ਤਾਂ ਉਸਤਾਦ ਧਾਰ ਲਵੋ। ਲਿਖ ਸਭਿੱਅਕ ਸੋਹਣਾ, ਪਾਠਕਾਂ ਦਾ ਪਿਆਰ ਲਵੋ। ਦਿਲ ਤੋੜ੍ਹ ਕਿਸੇ ਦਾ ਕੀ ਮਿਲਣਾ, ਜਦ ਪਤਾ ਸੱਚਾਈ ਲੱਗਣੀ ਏ। ਨਿਆਣੀ ਮਤ Continue Reading »
No Commentsਆਦਤ
ਕੁਝ ਆਦਤਾਂ ਆਪੇ ਪੈ ਜਾਂਦੀਆਂ, ਕੁਝ ਜਾਣ ਬੁੱਝ ਕੇ ਪਾ ਲੈਂਦੇ। ਚੰਗੀਆਂ ਵਿਚੋਂ ਕੁਝ ਪਾ ਲੈਂਦੇ, ਬੁਰੀਆਂ ਵਿਚ ਤਾਂ ਗਵਾ ਲੈਂਦੇ। ਆਦਤ ਤਾਂ ਹਰ ਕਿਸੇ ਨੂੰ ਹੁੰਦੀ ਹੈ, ਹੁੰਦੀ ਚੰਗੀ ਭਾਵੇਂ ਮਾੜ੍ਹੀ। ਕੋਈ ਕਿਸੇ ਨੂੰ ਬਖਸ਼ੇ ਖੁਸ਼ੀਆਂ, ਜਾਵੇ ਕਿਸੇ ਨੂੰ ਹੈ ਸਾੜ੍ਹੀ। ਆਦਤ ਕਿਸੇ ਦੀ ਦੁਸ਼ਮਣ ਬਣਾਏ, ਬਣਾਏ ਕਿਸੇ ਨੂੰ Continue Reading »
No Commentsਪਰਾਲੀ ਨੂੰ ਅੱਗ
ਤੂੰ ਸਿਆਣਾ,ਸਮਝਦਾਰ ਬੜਾ, ਨਾ ਕਰ ਮਿੱਤਰਾ ਤੂੰ ਕਾਹਲੀ। ਤੇਰੇ ਸਿਰ ਮੋਢਿਆਂ ਤੇ ਅੰਨ ਦਾਤਿਆ, ਹੈ ਬੜੀ ਵੱਡੀ ਜ਼ਿੰਮੇਵਾਰੀ ਬਾਹਲੀ। ਨਾ ਪਰਾਲੀ ਨੂੰ ਅੱਗ ਲਗਾਈ। ਨਾ ਪ੍ਰਦੂਸ਼ਣ ਤੂੰ ਵੀ ਕਦੇ ਫੈਲਾਈ। 1- ਪਰਾਲੀ ਨੂੰ ਅੱਗ ਲੱਗਾਉਣ ਦਾ ਸੁਣ ਵੀਰਿਆ, ਹੋਇਆ ਢੰਗ ਪੁਰਾਣਾ। ਜੇ ਨਾਂ ਹਾਲੇ ਸੰਭਲੇ ਤਾਂ ਪਤਾ ਨਹੀਂ ਪੈਣਾ, ਕਿੰਨਾ Continue Reading »
No Commentsਮਨ ਮੀਤ ਮੇਰਾ
ਕੱਲਾ ਕਾਰਾ,ਮੈਂ ਹਾਂ ਤੁਰਦਾ, ਕੋਈ ਨਾ ਮੇਰੇ ਨਾਲ। ਭਟਕਣ ਮੇਰੀ,ਮੁੱਕਦੀ ਨਾ, ਨਾ ਮੁੱਕਣ,ਭੈੜੇ ਖ਼ਿਆਲ। ਆਸ ਕਰਾਂ ਤਾਂ,ਕਿਸਦੀ ਕਰਾਂ, ਹੁਣ ਨਾ ਦਿੱਸਦਾ,ਕੋਈ ਚਾਰਾ। ਮਾਣ ਸੀ ਮੈਨੂੰ,ਜਿਸ ਉੱਤੇ, ਛੱਡ ਗਿਆ,ਸਾਥ ਪਿਆਰਾ। ਨਾਲ ਚਿੰਤਾ ਚਿਤਾ ਸਜਾ ਕੇ, ਭੁਗਤਾਂ ਸਜ਼ਾ ਬਥੇਰੀ। ਮਨਮਾਨੀਆਂ ਕਰਦਾ ਰਿਹਾ, ਨਾ ਮੰਨੀ ਮੈਂ ਕਦੇ ਤੇਰੀ। ਸਭ ਕੁਝ ਉਸ ਤੇ ਛੱਡ Continue Reading »
No Commentsਸਬਜ਼ੀ ‘ ਚ ਲੂਣ
ਐਂਵੇ ਕਹਿ ਬੈਠਾ ਘੱਟ ਸਬਜ਼ੀ’ਚ ਲੂਣ ਮੇਰੇ ਦੋਸਤੋ। ਫਿਰ ਜ਼ਿੰਦਗੀ ‘ ਚ ਰਿਹਾ ਨਾ ਸਕੂਨ ਮੇਰੇ ਦੋਸਤੋ। ਘਰ ਆਏ ਤਾਂਈ ਹੁਣ ਪਾਣੀ ਨਹੀਂਓ ਮਿਲਦਾ। ਕਿਸ ਨੂੰ ਸੁਣਾਵਾਂ ਹੁਣ ਹਾਲ ਯਾਰੋ ਦਿਲਦਾ। ਉਹ ਲੱਭਦੀ ਲੜਾਈ ਦਾ ਮੰਜ਼ਮੂਨ ਮੇਰੇ ਦੋਸਤੋ। ਐਂਵੇ …………………………..। ਮੇਰਾ ਨਾਂ ਲੈ ਲੈ ਰਹਿੰਦੀ ਬੱਚਿਆਂ ਨੂੰ ਤਾੜਦੀ। ਪਿਓ ਉੱਤੇ Continue Reading »
No Commentsਕੋਕਲੀ
ਕੱਲ ਜੋ ਕੋਕਲੀ ਦੀ ਗੱਲ ਕੀਤੀ ਸੀ। ਉਸ ਦਾ ਵਰਨਣ ਇਸ ਗੀਤ ਰਾਹੀਂ।…………👇 ਜਾਂਦੀ ਭੱਜੀ , ਉਮਰ ਦੀ ਗੱਡੀ ਇਕੋ ਆਵਾਜ਼ ਨੇ ਰੋਕਲੀ ਦਿਲ ਵਿਚ ਲੁਕਿਆ ਬਚਪਨ ਬੋਲਿਆ ਕਹਿੰਦਾ ਕੋਕਲੀ…… ਨਿੱਕੀਆਂ ਨਿੱਕੀਆਂ ਜਿੰਦਾਂ ਆਈਆਂ ਪਾ ਕੇ ਰੌਲਾ ਰੌਣਕਾਂ ਲਾਈਆਂ ਆਜੋ ਮੁੰਡਿਓ ਆਜੋ ਕੁੜੀਓ ਰਲ ਕੇ ਖੇਡੀਏ ਲੁਕਣ ਮਚਾਈਆਂ ਕਈਆਂ ਦੀ Continue Reading »
No Commentsਸਵਾਦ
ਬਰਗਰ, ਪੀਜੇ, ਪੈਟੀਆਂ ‘ਚ ਕਿੱਥੇ ਉਹੋ ਸਵਾਦ ਆਉਂਦਾ ਏ ਹੋਟਲ ਦੇ ਟੇਬਲ ‘ਤੇ ਬਹਿਕੇ ਘਰ ਦਾ ਚੁੱਲ੍ਹਾ ਯਾਦ ਆਉਂਦਾ ਏ ਮਾਂ ਦੀਆਂ ਚੁੱਲ੍ਹੇ ‘ਚ ਰਾੜ ਕੇ ਖਵਾਈਆਂ ਰੋਟੀਆਂ ਦਾ ਮੁੱਲ ਨਹੀਂ ਉਂਜ ਭਾਵੇਂ ਅੱਜ ਥਾਲੀ ‘ਚ ਪੈਕ ਹੋ ਕੇ ਨਾਲ ਸਲਾਦ ਆਉਂਦਾ ਏ ਡਾਲਰ ,ਪੌਂਡ ਇਕੱਠੇ ਕਰਨ ਦੀ ਦੌੜ ‘ਚ Continue Reading »
No Commentsਸੱਚ
ਸੱਚ ਵੇ ਬਾਬਾ ਸੱਚ | ਤੇ ਹਾਕਮ ਮਾਰੇ ਖੱਚ | ਗੁਰਬਤ ‘ਚ ਅਵਾਮ, ਭਰੀ ਖੜੀ ਏ ਗੱਚ | ਦੇਸ਼,ਕਿਸੇ ਸਕੂਲ ਦੇ , ਨਾਮ ਰਹੇ ਨਾ ਪਚ | ਹਾਕਮ ਖਬਰੇ ਕਿਸ , ਰਿਹਾ ਇਸ਼ਾਰੇ ਨੱਚ | ਨੰਗੇ ਸਭ ਹਮਾਮ ‘ਚ , ਕੋਈ ਨਾ ਰਿਹਾ ਜੱਚ | ਨਵਿਆਂ ਨਵੇਂ ਨਾਂ ‘ਤੇ , Continue Reading »
No Comments