ਸਮਿਆ ਖੇਡ ਤੇਰੀ…
ਆਵੇ ਸਮਝ ਨਾ ਸਮਿਆ ਖੇਡ ਤੇਰੀ, ਰੁਕਿਆ ਕਦੇ ਨਾ ਜਦੋਂ ਦਾ ਦੌੜਿਆ ਵੇ। ਡਾਢੀ ਤਾਂਘ ਹੈ ਖਾਸ ਪ੍ਰੇਮ ਵਾਲੀ, ਡਾਢਾ ਡਾਢੇ ਨੇ ਜਾਂ ਫਿਰ ਕੌੜਿਆ ਵੇ। ਅਟਕੇਂ ਜ਼ਰਾ ਨਾ ਕਿਸੇ ਵੀ ਖੁਸ਼ੀ ਮੌਕੇ, ਲੰਘ ਜਾਂਵਦੈਂ ਝੱਟ ਤੂੰ ਸੌੜਿਆ ਵੇ। ਰਤਾ ਦਬੇਂ ਨਾ ਕਿੱਡਾ ਵੀ ਕਹਿਰ ਹੋ ਜੇ, ਬੇਪਰਵਾਹ ਮਿਜ਼ਾਜ ਦੇ Continue Reading »
No Commentsਜ਼ਿੰਦਗੀ
ਪਿਆਸ ਲੱਗੀ ਸੀ ਗਜ਼ਬ ਦੀ , ਪਰ ਪਾਣੀ ਵਿੱਚ ਜ਼ਹਿਰ ਸੀ । ਪੀਂਦੇ ਤਾਂ ਮਰ ਜਾਂਦੇ , ਨਾ ਪੀਂਦੇ ਤਾਂ ਵੀ ਮਰ ਜਾਂਦੇ। ਬੱਸ ਇਹੀ ਦੋ ਮਸਲੇ ਜ਼ਿੰਦਗੀ ਭਰ ਹੱਲ ਨਾ ਹੋਏ, ਨਾ ਨੀਂਦ ਪੂਰੀ ਹੋਈ, ਨਾ ਸੁਪਨੇ ਪੂਰੇ ਹੋਏ । ਵਕਤ ਨੇ ਕਿਹਾ—— ਥੋੜਾ ਹੋਰ ਸਬਰ ਕਰ , ਸਬਰ Continue Reading »
No Commentsਧਾਰਮਿਕ ਗੀਤ “ ਅਣਖੀ ਕੌਮ”
ਬੁਜਦਿਲ ਪਾਸੇ ਕਰਕੇ ਕੀਤੀ ਗੱਲ ਦਲੇਰਾਂ ਦੀ, ਬਾਜ਼ਾਂ ਵਾਲੇ ਨੇ ਸਾਜਤੀ ਕੌਮ ਅਣਖੀ ਸ਼ੇਰਾਂ ਦੀ। ਸਾਰੇ ਪੰਡਾਲ “ਚ ਛਾ ਗਈ ਸੀ ਖ਼ਾਮੋਸ਼ੀ ਭਾਰੀ, ਦਿਲ ਦੀ ਧੜਕਨ ਸੁਣਦੀ ਸੀ ਵਾਰੀ ਵਾਰੀ॥ ਗੱਲ ਏਥੇ ਨਈ ਰਹਿ ਗਈ ਹੁਣ ਤੇਰਾਂ ਮੇਰਾਂ ਦੀ, ਕਲਗ਼ੀਆਂ ਵਾਲੇ ਵੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ। ਭਾਈ ਦਯਾ Continue Reading »
No Commentsਤੂੰ ਦਾਤਾ
ਸ਼ੌਂਕ ਮਜ਼ਬੂਰੀ ਆਦਤ ਕਿੱਤਾ। ਦੇਖ ਦਾਤੇ ਦਾਨ ਸਭਨੂੰ ਦਿੱਤਾ। ਦਾਤਾ ਦਰ ਤੇਰੇ ਆਇਆਂ, ਬਖਸ਼ ਮੇਰੇ ਗੁਨਾਹ। ਮੈ ਮੰਗਤਾ ਦਰ ਤੇਰੇ ਦਾ, ਤੂੰ ਏ ਸਾਹਿਨਸ਼ਾਹ। ਮੈਂ ਆਸਰੇ ਦਾਤਾ ਤੇਰੇ, ਤੂੰਹੀ ਪਾਲਣਹਾਰਾ। ਝੂਠੇ ਰਿਸ਼ਤੇ ਨੇ ਇੱਥੇ, ਤੂੰਹੀ ਇੱਕ ਸਹਾਰਾ। ਹੱਥ ਪੈਰ ਸਲਾਮਤ ਰੱਖੀ, ਨਾ ਰਹਾਂ ਕਿਸੇ ਸਹਾਰੇ। ਤੂੰ ਦਾਤਾ ਪਾਲਣਹਾਰਾ, ਮੈਂ ਤੇਰੇ Continue Reading »
No Commentsਧਰਵਾਸੇ
ਧਰਵਾਸੇ ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ, ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ । ਧਰਮ ਕਾਇਮ ਮੇਰਾ ਝੂਠ ਤੇ, ਨਾਮ ਹੈ ਮੇਰਾ ਧਰਮਾਂ, ਝੂਠਾ ਸਾਬਿਤ ਹੋਇਆ ਤਾਂ ਕੀ ਹੋਇਆ, ਅੱਲ ਮੇਰੀ ਹੈ , ਬੇਸ਼ਰਮਾਂ। ਕੋਹਾਂ ਦੂਰ ਸੱਚ ਮੈਥੋਂ, ਮੈਂ ਅਕਲਾਂ ਵੱਲੋਂ ਲੰਗੜਾ। ਆਪਣਾ ਦੋਸ਼ ਕਿਸੇ ਤੇ ਲਾ Continue Reading »
No Commentsਕਾਲਿਜ ਤੇਰਾ
ਕਾਲਿਜ ਤੇਰਾ ਉਹੀ ਏ, ਜਾਂ ਕਰ ਲਿਆ, ਚੇਂਜ ਕੁੜੇ। ਕਲਾਸ ਰੂਮ ਤੇਰਾ,ਬਦਲ ਗਿਆ, ਜਾਂ ਉਹੀ ਮੇਜ ਕੁੜੇ। ਸਮਝ ਨਹੀ ਆਉਂਦੀ ,ਸੁਰੂ ਕਰਾਂ ਮੈਂ, ਕਿੱਥੋਂ ਪਰੇਮ ਕਹਾਣੀ। ਕਿਵੇ ਮਿਲੇ ਆਪਾਂ, ਬਾਗ ਅੰਦਰ, ਤੇ ਕਿਵੇ ਬਣਗੇ ਹਾਣੀ। ਲਿਖਿਆ ਗੀਤ ਸੀ ਜਿਸਤੇ, ਸਾਂਭਿਆਂ ਹੋਣਾ, ਉਹ ਪੇਜ ਕੁੜੇ, ਕਾਲਿਜ ਤੇਰਾ ਉਹੀ ਏ, ਜਾਂ ਕਰ Continue Reading »
No Commentsਬੂਟ ਦੀ ਸ਼ਰਾਰਤ
ਬੂਟ ਦੀ ਸ਼ਰਾਰਤ (ਚਰਨ ਸਿੰਘ ਸ਼ਹੀਦ) ਦੇਖ ਲਲਾਮੀ, ਰਾਹ ਵਿਚ, ਮੈਂ ਭੀ, ਰੁਕਿਆ ਜਾਂਦਾ ਜਾਂਦਾ ਸਸਤੇ ਮੁੱਲੋਂ ਬੂਟ ਵਲੈਤੀ, ਬੋਲੀ ਦੇ, ਲੈ ਆਂਦਾ ਰੋਗਨ ਸ਼ੋਗਨ ਕਰ ਲਿਸ਼ਕਾਕੇ, ਪੈਰੀਂ ਜਦੋਂ ਸਜਾਯਾ ਨਾਲ ਕਛਿਹਰੇ, ਬੂਟ ਦੇਖਕੇ, ਯਾਰਾਂ ਹਾਸਾ ਪਾਯਾ ਮਜਬੂਰਨ ਫਿਰ, ਬੂਟ ਵਾਸਤੇ, ਪਿਆ ਸੂਟ ਸਿਲਵਾਣਾ ਕਾਲਰ, ਟਾਈ, ਸੈਂਟ, ਲਵਿੰਡਰ, ਸਭ ਕੁਝ Continue Reading »
No Commentsਅੰਮੜੀ ਦੇ ਵਿਹੜੇ
ਅੰਮੜੀ ਦੇ ਵਿਹੜੇ ਮਾਣੇ, ਖੁਸ਼ੀਆਂ ਤੇ ਖੇੜੇ । ਨਾ ਕੋਈ ਫਿਕਰ ਸੀ , ਤੇ ਨਾ ਕੋਈ ਝੇੜੇ । ਦੁੱਖ-ਸੁੱਖ ਆਉਂਦੇ ਸੀ, ਭਾਵੇਂ ਬਥੇਰੇ । ਮਿਲਜੁਲ ਕੇ ਕਰ , ਲੈਂਦੇ ਸੀ ਨਿਬੇੜੇ । ਭੈਣ- ਭਰਾ ਹੁੰਦੇ ਸੀ , ਸਾਂਹਾਂ ਦੇ ਨੇੜੇ । ਹੋਏ ਵੱਡੇ ਤਾਂ ਪੈ ਗਏ, ਆਪੋ-ਆਪਣੇ ਝਮੇਲੇ। ਮਾਂ ਦੇ Continue Reading »
No Commentsਬੱਚਿਆਂ ਦੀ ਰੇਲ – ਗੱਡੀ
ਭਿੰਦਰ, ਗਿੰਦਰ , ਮਿੰਦਾ , ਛਿੰਦੀ ,ਸਾਰੇ ਭੱਜੇ – ਭੱਜੇ ਆਏ ਨੇ ਐਤਵਾਰ ਦੀ ਛੁੱਟੀ ਦੇ, ਜਸ਼ਨ ਸਭ ਨੇ ਮਨਾਏ ਨੇ ਵੇਖੋ ਜੀਤੀ ਘਰੋਂ ਚੁੱਕ, ਹਰੀ ਝੰਡੀ ਲਿਆਈ ਏ ਸੋਹਣੇ ਸੋਹਣੇ ਬੱਚਿਆਂ ਦੀ, ਸੋਹਣੀ ਰੇਲ – ਗੱਡੀ ਆਈ ਏ ਬੀਬੇ ਰਾਣੇ ਬੱਚਿਆਂ ਦੀ ,ਪਿਆਰੀ ਰੇਲ – ਗੱਡੀ ਆਈ ਏ । Continue Reading »
No Commentsਮਾਂ ਮੇਰੀ ਨੇ
ਹਾਂ ਭਾਣਜਾ ਕਿਸੇ ਦਾ, ਕਿਸੇ ਦਾ ਹਾਂ ਦੋਹਤਾ । ਹਾਂ ਭਤੀਜਾ ਕਿਸੇ ਦਾ, ਕਿਸੇ ਦਾ ਹਾਂ ਪੋਤਾ । ਰੋਜ਼ੀ ਰੋਟੀ ਬਾਪ ਮੇਰੇ ਨੂੰ, ਮੇਰੇ ਤੋਂ ਦੂਰ ਕੀਤਾ। ਪੇਕੇ ਘਰ ਰਹਿਣ ਲਈ, ਮਾਂ ਨੂੰ ਮਜ਼ਬੂਰ ਕੀਤਾ। ਨਾਨਾ,ਨਾਨੀ,ਮਾਮਾ,ਮਾਸੀ, ਕਰਨ ਪਿਆਰ ਬਥੇਰਾ। ਕੋਈ ਮਾਮੀ ਕਹਿੰਦੀ ਏ, ਲੁੱਟ ਖਾ ਗਏ ਘਰ ਮੇਰਾ। ਮਾਮੇ ਮੇਰੇ Continue Reading »
No Comments