ਰਾਖਵਾਂਕਰਨ
ਖੁਸ਼ੀ ਭਰੀ ਜੇਬ ਦੇਖ ਕੇ ਮਨਾਈ ਜਾਂਦੀ ਐ, ਖ਼ਾਲੀ ਖ਼ਾਲੀ ਦੇਖ ਕੇ ਨਹੀਂ। ਮਜ਼ਬੂਰ ਮਜ਼ਦੂਰ,ਮਜ਼ਬੂਤ ਜਿਸਦੀ, ਆਰਥਿਕ ਸਥਿਤੀ ਨਾ। ਮਜ਼ਦੂਰਾਂ ਨੂੰ ਕਹਿੰਦੇ ਬਹੁਤ ਸਹੂਲਤਾਂ, ਪਰ ਜਿਨ੍ਹਾਂ ਕੋਲ ਕੋਈ ਨਾ ਕੋਈ ਕਾਰਡ, ਘਰਾਂ ਵਿੱਚ ਬੱਚੇ ਉਡੀਕਣ , ਬਾਪੂ ਆਵੇਗਾ ਕੁੱਝ ਨਾ ਕੁੱਝ ਤਾਂ , ਜ਼ਰੂਰ ਬਜ਼ਾਰੋਂ ਲਿਆਵੇਗਾ। ਸਾਰਾ ਦਿਨ ਕੰਮ ਕਰਦਾ Continue Reading »
No Commentsਸੱਜਣ ਦੀਆਂ ਗਲੀਆਂ
ਹਰ ਕੋਈ ਹੁਣ,ਦੇਖਦਾ ਹੈ, ਹੁਸਨ, ਹੁਸੀਨਾ, ਹੁਸੀਨਾ ਦੇ ਮਿਜਾਜ਼ ਨੂੰ। ਹਰ ਕੋਈ ਇਛੁੱਕ ਜਿਸਮ ਦਾ, ਨਹੀਂ ਜਾਣਨਾ ਚਾਹੁੰਦਾ, ਰੂਹਾਂ ਦੇ ਰਾਜ਼ ਨੂੰ। ਨਾ ਹੱਟਦੇ ਫੁੱਲਾਂ ਨੂੰ, ਬਰਬਾਦ ਕਰਨ ਤੋਂ, ਨਾ ਬਖਸ਼ਦੇ ਕਈ ਕਦੇ ਕਦੇ, ਕਿਸੇ ਕਲੀਆਂ ਨੂੰ। ਕਈ ਇਸ਼ਕ ਹਕੀਕੀ ਕਰਦੇ, ਮਰਦੇ ਮਰਦੇ ਮਰ ਜਾਂਦੇ, ਨਾ ਛੱਡਦੇ ਮਰਕੇ ਵੀ ਸੰਗਰੂਰਵੀ, Continue Reading »
No Commentsਜ਼ਹਿਰ ਖਾ ਕੇ
ਜ਼ਹਿਰ ਖਾ ਕੇ ਮਰ ਜਾਵਾ, ਕਿੱਦਾਂ ਮੈਂ ਦੱਸ ਨੀ। ਇੰਜ ਕਰ ਲਵਾਂ ਮੈਂ ਹੁਣ, ਨਾ ਮੇਰੇ ਵੱਸ ਨੀ। ਤੂੰ ਸਮਝ ਸਕੀ ਨਾ ,ਹੀਰੇ ਮੇਰੀ ਮਜ਼ਬੂਰੀ। ਕਿਸੇ ਹੋਣ ਦਿੱਤੀ ਨਾ,ਆਸ ਮੇਰੀ ਪੂਰੀ। ਸਮਾਜ ਦੀਆਂ ਰੀਤਾਂ ਤੋਂ, ਸਕਦਾ ਨਾ ਨੱਸ ਨੀ, ਜ਼ਹਿਰ ਖਾ ਕੇ ਮਰ ਜਾਵਾਂ…,… ਮੰਦਾ ਬੋਲ ਸਹਿ ਨਾ ਸਕੇ , Continue Reading »
No Commentsਲੋਕਾਂ ਭਾਣੇ
ਉੱਤੋਂ ਉੱਤੋਂ, ਰਹਿੰਦੇ ਹੱਸਦੇ। ਦਿਲ ਆਪਣੇ ਦੀ, ਨਾ ਹਾਂ ਦੱਸਦੇ। ਛੁਪਾ ਦੁੱਖਾਂ ਨੂੰ, ਦਿਲ ਆਪਣੇ ਚ, ਲਿਖ ਲਿਖ ਸੰਗਰੂਰਵੀ, ਗਾਈ ਜਾਂਦੇ ਆਂ। ਸੁਣੇ ਚਾਹੇ,ਨਾ ਸੁਣੇ , ਜਿਸ ਲਈ ਰੀਲਾਂ, ਪਾ ਪਾ ਪਾਗ਼ਲ, ਅਖਵਾਈ ਜਾਂਦੇ ਆਂ। ਲੋਕਾਂ ਭਾਣੇ ਭੂਕਦੇ, ਰਹਿੰਦੇ ਅਸੀਂ ਕਮਾਈ ਨੂੰ। ਨਾ ਦਿੱਤਾ ਕੋਈ ਸੁੱਖ ਸੰਗਰੂਰਵੀ, ਤੂੰ ਆਪਣੀ ਮਾਈ Continue Reading »
No Commentsਪਵਿੱਤਰ ਰਿਸ਼ਤੇ
ਜੋ ਹੋਵੇ ਕਾਰਨ,ਖ਼ੁਦ ਹੀ, ਆਪਣੀ ਬਰਬਾਦੀ ਦਾ, ਤਾਂ ਫਿਰ ,ਹੋਰ ਕਿਸੇ ਕਿਉਂ, ਹੈ ਹੋਰ ਬਰਬਾਦ ਕਰਨਾ। ਹੋ ਚੁੱਕਿਆ ਹੋਵੇ ਬਰਬਾਦ, ਹੋਵੇ ਦਿੱਤਾ ਮਾਰ ਕਿਸੇ, ਮਰ ਗਿਆ ਹੋਵੇ ਸੋ ਕਦੋਂ ਦਾ, ਫਿਰ ਦੁਬਾਰਾ ਕਿਉਂ ਮਰਨਾ। ਕੀ ਹੋਇਆ,ਜੇ ਭੱਜਿਆ, ਛੱਡ ਘਰ ਬਾਰ। ਆ ਤੰਗ, ਹਾਲਾਤਾਂ ਤੋਂ, ਤਾਂ ਨਹੀਂ,ਲਿਆ ਮਾਰ। ਪਿਆਰੇ ਨਾਲ ਰੱਖੋ, Continue Reading »
No Commentsਹੋਇਆ ਨਾ ਗਿਆ
ਚਾਹਿਆ ਜੇ ਸੌਣਾ, ਸੋਇਆ ਨਾ ਗਿਆ। ਚਾਹਿਆ ਜੇ ਰੋਣਾ,ਰੋਇਆ ਨਾ ਗਿਆ। ਨਾ ਹੋਈ,ਮੇਰੀ ਉਹ,ਉਮਰ ਭਰ ਕਦੇ ਵੀ, ਮੈਥੋਂ ਵੀ ਉਸਦਾ, ਹਾਲੇ ਹੋਇਆ ਨਾ ਗਿਆ। ਕੀਤੀ ਕੋਸ਼ਿਸ਼ ਬੜੀ, ਦੁੱਖ ਦਰਦ ਲਕੋਣ ਦੀ, ਹੰਝੂ ਤੱਕ ਵੀ ਮੈਥੋਂ,ਲਕੋਇਆ ਨਾ ਗਿਆ। ਚਾਹੁੰਦਾ ਸੀ ਪਰੋਣਾ, ਸ਼ਬਦ ਨੂੰ ਗੀਤਾਂ ਚ, ਸ਼ਬਦਾਂ ਨੂੰ ਸਹੀ ਤਰੀਕੇ,ਪਰੋਇਆ ਨਾ ਗਿਆ। Continue Reading »
No Commentsਓ ਗੱਲ ਨਹੀਂ ਬਣਦੀ
ਓ ਗੱਲ ਨਹੀਂ ਬਣਦੀ, ਜੋ ਬਣਾਉਣਾ ਚਾਹੁੰਦੇ ਹਾਂ। ਤੂੰ ਹੀ ਨਹੀਂ ਸਮਝੀਂ, ਜੋ ਸਮਝਾਉਣਾ ਚਾਹੁੰਦੇ ਹਾਂ। 1.ਤੇਰੀ ਆਦਤ ਬੜੀ ਭੈੜੀ, ਜੋ ਬੇਰੁੱਖੀ ਦਿਖਾਉਂਦੀ ਏ। ਅਸੀਂ ਚਾਹੁੰਦੇ ਤੈਨੂੰ ਹੀ ਹਾਂ, ਤੂੰ ਹੀ ਬੜਾ ਸਤਾਉਂਦੀ ਏ। ਤੂੰ ਰਾਹ ਨਹੀਂ ਦਿੰਦੀ, ਕਦੇ ਭੁੱਲ ਕੇ ਵੀ ਮੈਨੂੰ, ਅਸੀਂ ਤਾਂ ਦਿਲ ਤੇਰੇ, ਅੰਦਰ ਆਉਣਾ ਚਾਹੁੰਦੇ Continue Reading »
No Commentsਭੁਗਤ ਰਹੇ ਸਜ਼ਾ
ਹੋਣਾ ਸੀ ਕਿੰਨਾ ਚੰਗਾ, ਪੈਰ ਪਿੱਛੇ ਜੇ ਕਦੇ ਹਟਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਸਿੱਧੇ ਰਾਹੇ ਕਿਸੇ ਦੇ ਜੇ ਸਮਝਾਇਆਂ ਆਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਜੇ ਕਦੇ ਕੁਝ ਕਿਸੇ ਲਈ ਨਾ ਲੁੱਟਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਜੇ ਮਨ ਆਪਣੇ ਸਮਝਾਇਆ ਹੁੰਦਾ। ਹੋਣਾ ਸੀ ਕਿੰਨਾ ਚੰਗਾ, ਦੇਖ ਬੇਰੁੱਖੀ ਕਿਸੇ Continue Reading »
No Commentsਗੁਣ ਬਖ਼ਸ਼ੋ ਦਾਤਾ
ਨਾ ਕਰਾਂ ਗ਼ਲਤ ਕੰਮ ਕੋਈ, ਤੇ ਨਾ ਖਾਵਾਂ ਕਦੇ ਜੁੱਤੇ। ਹੱਥ ਰੱਖਣਾ ਦਾਤਾ ਜੀ, ਆਪਣੇ ਦਾਸ ਦੇ ਸਿਰ ਉੱਤੇ। ਜਾਗਣ ਭਾਗ ਦਾਸ ਦੇ, ਜਿਹੜੇ ਹਨ ਚਿਰਾਂ ਦੇ ਸੁੱਤੇ। ਐਸੇ ਗੁਣ ਬਖਸ਼ੋ ਦਾਤਾ ਜੀ, ਨਾ ਹੱਥ ਕਿਸੇ ਵੱਲ ਤੱਕਾਂ। ਪਾਲਾ ਪਰਿਵਾਰ ਆਪਣਾ ਜੀ, ਜਿੰਮੇਵਾਰੀ ਹੋਰਾਂ ਦੀ ਚੱਕਾਂ। ਨਾ ਕਰਾਂ ਗ਼ਲਤ ਕੰਮ Continue Reading »
No Commentsਹਨੇਰਾ
ਮੇਰੀ ਜ਼ਿੰਦਗੀ ਵਿੱਚ ਹਨੇਰਾ ਹੈ। ਪਤਾ ਨਾ ਕਦ ਆਣਾ ਸਵੇਰਾ ਹੈ। ਰੋਸ਼ਨੀ ਬਣ ਜੋ ਆਇਆ ਸੀ, ਮੈਨੂੰ ਉਸਤੇ ਬੜਾ ਭਰੋਸਾ ਸੀ। ਕਿਹੜਾ ਕਸ਼ੂਰ ਹੋਇਆ ਸਾਥੋਂ, ਕਿਹੜੀ ਗੱਲ ਦਾ ਸੱਜਣਾ ਰੋਸਾ ਸੀ। ਜਾਂਦਾ ਜੋ ਪੱਕਾ ਕਰ ਜੇਰਾ ਹੈ, ਮੇਰੀ ਜ਼ਿੰਦਗੀ ਵਿੱਚ ,…… ਮਸ਼ਤੀ ਵਿੱਚ ਜੋ ਤੁਰਦੇ ਜਾਂਦੇ, ਪਤਾ ਨਾ ਕਿੰਨੇ ਮਿੱਤਰ Continue Reading »
No Comments