ਹੱਥ ਵੱਸ ਤੇਰੇ
ਦਿੱਤਾ ਜੀਵਨ,ਜੀਵਨ ਦਾਤੇ ਨੇ, ਹੁਣ ਹੈ ਹੱਥ ਵੱਸ ਤੁਹਾਡੇ, ਕਿਸ ਤਰ੍ਹਾਂ ਜੀਣਾ। ਕੱਟਣੀ ਜ਼ਿੰਦਗੀ ਹੱਸ ਕੇ, ਜਾਂ ਫਿਰ ਜਾਮ ਹੰਝੂਆਂ ਦਾ, ਰੱਜ ਰੱਜ ਪੀਣਾ। ਦੁੱਖ ਸੁੱਖ ਹੁੰਦੇ ਕੲੀ ਵਾਰੀ, ਹੱਥ ਵੱਸ ਤੁਹਾਡੇ। ਹਾਲਾਤ ਕਿਹੋ ਜਿਹੇ ਵੀ ਹੋਵਣ, ਰੱਖੋ ਸਦਾ ਉੱਚੇ ਇਰਾਦੇ। ਕਰਜ਼ਾ ਚੁੱਕ ਨਾ ਆਫ਼ਤ ਸਹੇੜੋ, ਚੱਲਦੇ ਰਹਿੰਦੇ ਨੇ ਘਾਟੇ Continue Reading »
No Commentsਜੇ ਤੂੰ ਮਿਲੇ ਨਿੱਤ ਸੱਜਣੀ
ਜੇ ਤੂੰ ਮਿਲੇ ਨਿੱਤ ਸੱਜਣੀ, ਤਾਂ ਮੈਂ ਖੁਸੀਆਂ ਮਨਾਵਾਂ। ਜੇ ਤੂੰ ਮਿਲੇ ਨਿੱਤ ਸੱਜਣੀ, ਤਾਂ ਮੈਂ ਕੱਪੜੇ ਨਵੇਂ ਪਾਵਾਂ। ਤੇਰੇ ਨੀ ਵਿਯੋਗ ਵਿਚ ਦੇਖ ਲੈ, ਮੇਰਾ ਹਾਲ ਨੀ ਫ਼ਕੀਰੀ ਹੋਇਆ। ਤੈਨੂੰ ਯਾਦ ਕਰ ਦਿਨ ਰਾਤ ਸੱਜਣੀ, ਰਹਿੰਦਾ ਹਾਂ ਹਰ ਪਲ ਖੋਇਆ। ਤੱਕ ਤੇਰੀ ਫੋਟੋ ਸੱਜਣੀ, ਕਦੇ ਕਦੇ ਮੁਸਕਾਵਾਂ, ਜੇ ਤੂੰ Continue Reading »
No Commentsਕੁਝ ਦੋਸਤ
ਕੁੱਝ ਦੋਸਤ ਨੇ ਮੇਰੇ,ਢਾਲ ਵਰਗੇ, ਜਿਹੜੇ ਖ਼ੁਦ ਤੇ,ਵਾਰ ਸਹਾਰ ਲੈਂਦੇ। ਕੁੱਝ ਦੋਸਤ ਨੇ, ਡਾਕੂਆਂ ਵਰਗੇ, ਜਿਹੜੇ ਹੱਕ ਕਿਸੇ ਦਾ,ਮਾਰ ਲੈਂਦੇ। ਕੁੱਝ ਦੋਸਤ ਨੇ ਮੇਰੇ, ਸ਼ਾਹੂਕਾਰ ਵਰਗੇ, ਕਈ ਲੈਂਦੇ ਵਿਆਜ,ਕਈ ਕੰਮ,ਸਾਰ ਦਿੰਦੇ। ਕੁੱਝ ਦੋਸਤ ਨੇ,ਭੈਣ, ਭਰਾ,ਮਾਂ ਵਰਗੇ, ਸਮਝ ਜਾਨ ਜਾਨੋਂ ਵੱਧ ਨੇ,ਪਿਆਰ ਦਿੰਦੇ। ਕੁਝ ਦੋਸਤ ਨੇ,ਮਦਦ ਕਰਕੇ, ਆਪੋ ਆਪਣਾ ਹੀ ਫਰਜ਼,ਨਿਭਾਉਂਦੇ Continue Reading »
No Commentsਹੰਝੂ ਅੱਖਾਂ ਵਿੱਚ
ਹੰਝੂ ਅੱਖਾਂ ਵਿੱਚ ਖਾਰੇ ਨੇ, ਕਿੰਝ ਮਨਾਉਣ ਉਹ ਖ਼ੁਸ਼ੀਆਂ, ਪਿਆਰ ਬਾਜ਼ੀ ਜੋ ਹਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਸਾਰੀ ਨੇ ਕਹਾਣੀ ਦੱਸਦੇ, ਵਿਛੜੇ ਸੱਜਣ ਪਿਆਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਨਾਮ ਤੇਰਾ ਲੈਣ ਤੋਂ ਮੈਨੂੰ, ਰੋਕਣ ਟੋਕਣ ਸਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਤੇਰੀ ਗ਼ੈਰ ਹਾਜ਼ਰੀ ਵਿੱਚ, Continue Reading »
No Commentsਬਾਪੂ
ਬਾਪੂ ਤੂੰ ਦਿਲ ਤੋਂ ਨਹੀਂ ਸੀ ਮਾੜਾ ਪਰ ਤੇਰੀ ਸ਼ਰਾਬ ਪੀਣੀ ਮਾੜੀ ਸੀ ਤੇਰੀ ਉਮਰ ਨਹੀਂ ਸੀ ਛੱਡ ਜਾਣ ਦੀ ਸ਼ਰਾਬ ਨੇ ਤੇਰੀ ਜਿੰਦਗੀ ਉਜਾੜੀ ਸੀ ਸਾਨੂੰ ਤੇਰੇ ਨਾਲ ਸੀ ਪਿਆਰ ਜਿੰਨਾ ਤੈਨੂੰ ਉਸਤੋਂ ਵੱਧ ਕੇ ਸ਼ਰਾਬ ਪਿਆਰੀ ਸੀ ਜਦ ਤੱਕ ਏਹ ਅਹਿਸਾਸ ਹੋਇਆ ਤੁਹਾਨੂੰ ਤਦ ਤਕ ਤੁਸਾਂ ਮੌਤ ਕੋਲੋਂ Continue Reading »
No Commentsਅਸੀਂ ਕਮਲੇ
ਉਸ ਬਿਨ,ਲੱਗਦੈ ਸਜ਼ਾ, ਕੱਟ ਰਹੇ ਹਾਂ। ਸੁੱਖਾਂ ਸਾਰਿਆਂ ਤੋਂ ਪਾਸਾ,ਵੱਟ ਰਹੇ ਹਾਂ। ਨਾ ਭਰੀ ਹਾਮੀ ਮੇਰੀ,ਕਦੇ ਵੀ ਉਸਨੇ, ਨਾ ਪਿੱਛੇ ਫੈਸਲੇ ਤੋਂ ਹਾਲੇ, ਹੱਟ ਰਹੇ ਹਾਂ। ਖ਼ੁਸ਼ ਨੇ, ਕਿਸੇ ਨੂੰ,ਜ਼ਿੰਦਗੀ ਚ ਉਹ ਪਾ ਕੇ, ਅਸੀਂ ਝੱਲੇ ਉਸਦਾ ਹੀ ਨਾਂ, ਰੱਟ ਰਹੇ ਹਾਂ। ਕਦਰ ਕੋਈ ਕਰ ਨਾ ਰਹੀ, ਹਾਲੇ ਵੀ ਉਹ, Continue Reading »
No Commentsਹਾਲਤ ਮੇਰੀ
ਬੇਸ਼ੱਕ ਬਦਲੇ,ਦਿਨ,ਮਹੀਨੇ,ਹਰ ਹਾਲ ਸਾਲ, ਬਦਲਣ ਨੂੰ,ਬਦਲਦਾ ਤਾਂ ਕੋਈ,ਹਰ ਹਾਲ ਰਿਹਾ। ਕੀ ਰੱਖਿਆ ਸੀ,ਉਸ ਬਿਨ ਸ਼ਹਿਰ ਸੰਗਰੂਰ, ਆਉਂਦਾ ਜਾਂਦਾ ਕਰਦਾ ਉਸਦੀ ਹੀ ਭਾਲ ਰਿਹਾ। ਲਿਖਣਾ, ਗਾਉਣਾ ਆਉਂਦਾ ਮੈਨੂੰ ਕਿੱਥੇ ਸੰਗਰੂਰਵੀ, ਤੁਕਬੰਦੀਆਂ ਕਰ ਗਾਉਂਦਾ ਬੇਸੁਰਾ,ਬੇਤਾਲ ਰਿਹਾ। ਕਰਕੇ ਇਸ਼ਕ ਮੈਂ ਕਮਲਾ,ਕਮਲੀ ਨੂੰ ਸੰਗਰੂਰਵੀ, ਉਮਰ ਸਾਰੀ ਆਪਣੀ,ਉਸ ਪਿੱਛੇ ਹੀ ਗਾਲ ਰਿਹਾ। ਨਹੀਂ ਜਾਣਦਾ ਕੋਈ, Continue Reading »
No Commentsਪਾਣੀ ਨਹਿਰਾਂ ਚ-2
ਪਾਣੀ ਨਹਿਰਾਂ ਚ ਘੱਟਿਆ ਏ, ਇੱਕ ਤੇਰਾ ਹੀ ਨਾਮ ਨੈਣ ਜੋਤੀਏ, ਜ਼ਿੰਦਗੀ ਸਾਰੀ ਰੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਕਦੇ ਫ਼ਿਕਰਾਂ,ਕਦੇ ਯਾਦਾਂ ਤੇਰੀਆਂ, ਰੱਜ ਰੱਜ ਦਿਮਾਗ਼ ਚੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਕੀ ਗੱਲ ਹੋਈ ਨੈਣ ਜੋਤੀਏ, ਕਿਹੜੀ ਗੱਲੋਂ ਪੱਤਾ ਕੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਤੇਰੇ Continue Reading »
No Commentsਲਿਖਦਾ ਕਿੱਸੇ
ਪਰਤ ਵੀ ਆਇਆ, ਜੇ ਘਰ ਨੂੰ ਆਪਣੇ, ਲੱਖਾਂ ਅੱਖਾਂ ਵਿੱਚ, ਲੱਖਾਂ ਹੀ ਸਵਾਲ ਹੋਣਗੇ। ਸਭਨਾਂ ਦੇ ਹੀ,ਵੱਖੋ ਵੱਖਰੇ, ਵੱਖੋ ਵੱਖਰੇ,ਆਪੋ ਆਪਣੇ, ਆਪੋ ਆਪਣੇ ਖ਼ਿਆਲ ਹੋਣਗੇ। ਕਿਉਂ,ਕਿੰਝ ਕੱਟਿਆ,ਬਨਵਾਸ ਮੈਂ, ਦੱਸ ਨਹੀਂ ਸਕਦਾ। ਰੋ ਸਕਦਾ ਹਾਂ,ਆਪਣੇ ਹਾਲਾਤਾਂ ਤੇ, ਹੱਸ ਨਹੀਂ ਸਕਦਾ। ਨਹੀਂ ਕਰ ਸਕਦਾ ਇਲਾਜ ਕੋਈ, ਸਾਡੇ ਟੁੱਟੇ ਹੋਏ ਦਿਲ ਦਾ। ਚਾਹੁੰਦਾ Continue Reading »
No Commentsਵਿਰਸਾ
ਨਾ ਕਿਤੋ ਆਵਾਜ਼ ਕੁੱਕੜ ਦੀ ਆਵੇ ਕਿਹੜਾ ਸ਼ੁਭ ਨੂੰ ਦੱਸ ਜਗਾਵੇ, ਹੱਥੀ ਹਲ ਕਿਹੜਾ ਹੁਣ ਵਾਹੇ ਦਿਸਦਾ ਨਾ ਕੋਈ ਹਾਲੀ ਉਏ ਜੱਟਾ। ਮੇਰਾ ਵਿਰਸਾ ਗਿਆ ਗਵਾਚ ਕਿਤੋ ਤੂੰ ਭਾਲੀ ਉਏ ਜੱਟਾ। ਨਾ ਦਿਸਦਾ ਚਾਦਰਾਂ ਕੁੱੜਤਾ, ਕਿਹੜਾ ਬੈਠ ਮੱਕੀ ਗੁੱਡਦਾ, ਬੀਜੇ ਸਰੋਂ ਕਿਹੜਾ ਨਾਲ ਤਰਫਾਲੀ ਉਏ ਜੱਟਾ, ਮੇਰਾ ਵਿਰਸਾ ਗਿਆ ਗਵਾਚ Continue Reading »
No Comments