ਸੁਣ ਵੇ ਰੱਬਾ ਮੇਰਿਆ
ਸੁਣ ਵੇ ਰੱਬਾ ਮੇਰਿਆ, ਤੂੰ ਰੱਜ ਕੇ ਮੀਂਹ ਪਾ ਦੇ। ਮੋਰ ਖ਼ੁਸ਼ੀ ਚ ਪੈਲਾ ਪਾਇ, ਤੂੰ ਰੁੱਸੜਿਆ ਯਾਰ ਮਿਲਾ ਦੇ। ਹੋਰ ਨਾ ਮੈਂ ਕੁਝ ਤੈਥੋਂ ਮੰਗਾਂ, ਕੁਝ ਮੰਗਣੋਂ ਨਾ ਤੈਥੋਂ ਸੰਗ਼ਾਂ, ਮਹੀਨੇ ਬੀਤੇ ਸੱਜਣ ਤੱਕਿਆਂ, ਅੱਜ ਤੂੰ ਸੱਜਣ”ਸੰਗਰੂਰਵੀ”ਨਾਲ ਮਿਲਾ ਦੇ। ਬਰਸਾਤ ਦਾ ਦਿਨ,ਹੋਇਆ ਸੀ ਸਵੇਰਾ। ਦੇਖ ਮੌਸਮ ਦਿਲ, ਨੱਚਿਆ ਸੀ Continue Reading »
No Comments(ਮਾਨਯੋਗ ਬਚਨ ਬੇਦਿਲ ਸਾਹਿਬ ਦੇ ਗੀਤ ਤੇ ਪੈਰੋਡੀ
(ਮਾਨਯੋਗ ਬਚਨ ਬੇਦਿਲ ਸਾਹਿਬ ਦੇ ਗੀਤ ਤੇ ਪੈਰੋਡੀ) ਮੈਨੂੰ ਤਹੋਫ਼ਾ ਤੇਰੇ ਵੱਲੋਂ ਨੀ, ਮੇਰੇ ਵਿਆਹ ਤੇ ਇਹ ਸੂਟ ਕੁੜੇ। ਜੁੱਤੀ ਤੈਨੂੰ ਪਸੰਦ ਆਈ ਨਾ, ਤਾਂਹੀ ਲਿਆਈ ਤੂੰ ਬੂਟ ਕੁੜੇ। ਵੇਖ ਆਪਣੀ ਬਰਬਾਦੀ ਤੂੰ, ਇੱਕ ਨਾ ਹੰਝੂ ਵਹਾਇਆ ਨੀ। ਬੜੇ ਹੀ ਚਾਵਾਂ ਦੇ ਨਾਲ ਤੂੰ, ਘਰ ਮੇਰਾ ਸਜਾਇਆ ਨੀ। ਪਰੀ ਜੇ Continue Reading »
No Commentsਜੀ ਕਰਦਾ
ਜੀ ਕਰਦਾ ਕੁਝ ਖਾ ਕੇ ਮਰ ਜਾਵਾੰ। ਜਾਂ ਤੇਰੇ ਗ਼ਮ ਵਿੱਚ ਸੜ ਜਾਵਾਂ। ਜੋ ਵੀ ਸਾਂਭ ਕੇ ਕੋਲ ਰੱਖਿਆ, ਉਹ ਨਾਮ ਤੇਰੇ ਕਰ ਜਾਵਾਂ। ਤੈਨੂੰ ਚਾੜ ਗ਼ੈਰਾਂ ਦੀ ਡੋਲੀ, ਆਪ ਚਿੰਤਾ ਤੇ ਚੜ ਜਾਵਾਂ। ਤੂੰ ਤੁਰਗੀ ਸਾਥੋਂ ਦੂਰ ਨੀ ਹੀਰੇ, ਮੈਂ ਰਹਿ ਗਿਆ ਵਿੱਚ ਸ਼ਹਿਰ ਸੰਗਰੂਰ ਨੀ ਹੀਰੇ। ਦੇਖ ਮੈਨੂੰ Continue Reading »
No Commentsਬਰਸਾਤ
ਅੱਜ ਤੱਕ ਬਰਸਾਤ ਸੱਜਣ ਜੀ, ਤੁਸੀਂ ਚੇਤੇ ਆਏ। ਅੱਖਾਂ ਦੇ ਅੰਬਰਾਂ ਤੇ , ਯਾਦਾਂ ਦੇ ਬੱਦਲ ਛਾਏ। ਤੱਕ ਤਸਵੀਰ ਤੇਰੀ ਸੱਜਣ ਜੀ, ਦਿਲ ਧਰਤੀ ਤੇ, ਹਛਿਅਅਂ ਦੀ ਝੜੀ ਲੱਗੀ। ਪਿਆਰ ਮਹਿਲ ਖੰਡਰ ਕਰਿਆ, ਪਤਾ ਨਾ ਜਿਂਦੇ ਮੇਰੀਏ. ਕੇਹੀ ਹਨੇਰੀ ਵੱਗੀ। ਮੈਨੂੰ ਛੱਡ ਜਹਾਨ ਤੇ,ਜਹਾਨੋ ਜਾਣ ਵਾਲੀਏ। ਬਿਰਹੋਂ ਦੀ ਅੱਗ ਸੀਨੇ Continue Reading »
No Commentsਪਿਆਰ
ਜੇ ਦਿਲ ਤੇਰਾ ਮੇਰੇ ਪਿਆਰ ਨਾਲ, ਇਨਸਾਫ਼ ਨਹੀ ਕਰ ਸਕਦਾ। ਬੋਲ ਬੇਸ਼ੱਕ ਮੇਰੇ ਤੈਨੂੰ ਮੁਆਫ਼ ਕਰ ਦੇਣ, ਪਰ ਦਿਲ ਮੁਆਫ਼ ਨਹੀਂ ਕਦੇ ਕਰ ਸਕਦਾ। ਆਈ ਨਾ ਮਿਲਣ ਮੈਨੂੰ , ਹੋਈ ਕਿਉਂ ਮਜ਼ਬੂਰ ਨੀ। ਖੜਾ ਲੇਬਰ ਚੌਂਕ ਚ, ਲੱਗਾਂ ਮਜ਼ਦੂਰ ਨੀ। ਕੱਪੜੇ ਤਾਂ ਪਾਉਂਦਾ ਚੰਗੇ , ਫੈਸ਼ਨ ਨਹੀਓ ਕਰਦਾ। ਐਰੀ ਗੈਰੀ Continue Reading »
No Commentsਆਸਾਂ
ਤੇਰੀਆਂ ਤਾਂ ਆਸਾਂ ਨਾ ਹੋਈਆਂ ਪੂਰੀਆਂ ਵੇ ਸੱਜਣਾਂ। ਤੂੰ ਕੀ ਜਾਣੇ ਮੇਰੀਆਂ ਮਜ਼ਬੂਰੀਆਂ ਵੇ ਸੱਜਣਾਂ। ਬਨਾਸਰ ਬਾਗ ਸੁਣ (ਮਿਲਨ ਸਥਾਨ ਸਾਡਾ)ਕਿਹੜਾ ਏਥੋਂ ਦੂਰ ਸੀ। ਮਿਲਣ ਆਣਾ ਸੱਜਣਾਂ ਵੇ , ਤੈਨੂੰ ਮੈ ਜ਼ਰੂਰ ਸੀ। ਕੁੱਟ ਕੇ ਸੀ ਰੱਖੀਆਂ ,ਚੂਰੀਆਂ ਵੇ ਸੱਜਣਾਂ। ਤੂੰ ਕੀ ਜਾਣੇ ਮੇਰੀਆਂ …. ਸੋਹਣਾ ਸੂਟ ਪਾ ,ਜਦ ਹੋਈ Continue Reading »
No Commentsਨੀਂਦ ਨ ਆਂਦੀ
ਰਾਤੀ ਨੀਂਦ ਨ ਆਂਦੀ ਏ, ਸੁਪਨੇ ਚ ਤੂੰ ਦਿੱਸਦਾ, ਨਾਲੇ ਯਾਦ ਸਤਾਂਦੀ ਏ। ਅੱਖੀ ਛਾਈ ਉਦਾਸੀ ਏ, ਤੂੰ ਨਾ ਆਇਉਂ ਚੰਨ ਮੇਰਿਆ, ਦੇਖ ਆ ਗਈ ਮਾਸੀ ਏ। ਲੋਕੀ ਰਹਿੰਦੇ ਮੈਨੂੰ ਘੂਰਦੇ, ਮਾਹੀ ਨਾ ਆਇਆ ਸੰਗਰੂਰੋਂ, ਮਾਮੇ ਆ ਗਏ ਦੂਰ ਦੇ। ਉਮਰ ਲੰਮੇਰੀ ਹੋਏ ਸੱਸ ਦੀ, ਪਰਸੋਂ ਮਾਹੀ ਦਾ ਖ਼ਤ ਮਿਲਿਆ, Continue Reading »
No Commentsਕਿਸਮਤ
ਚਮਕੇ ਨੇ ਉਸਦੀ,ਕਿਸਮਤ ਦੇ ਹੁਣ ਸਿਤਾਰੇ ਜੀ। ਜੋਤੀ ਜੋਤੀ ਹੋਗੀ ਕਹਿੰਦੇ ,ਸ਼ਹਿਰ ਵਿੱਚ ਸਾਰੇ ਜੀ। ਕਾਲਜ ਦਾ ਉਸ ਨਾਮ ਚਮਕਾਇਆ। ਮੈਰਿਟ ਵਿੱਚ ਉਸਦਾ ਨਾਮ ਹੈ ਆਇਆ। ਸਾਰੇ ਦਿੰਦੇ ਉਸਨੂੰ ਲੱਖ ਲੱਖ ਵਧਾਈਆਂ ਜੀ। ਸੁਣ ਖ਼ਬਰ ਖੁਸ ਚਾਚੇ ਤਾਏ ਚਾਚੀਆਂ ਤਾਈਆਂ ਜੀ। ਹਰ ਕੋਈ ਜਾਵੇ ਉਸਦੇ ਬਲਿਹਾਰੇ ਜੀਂ, ਜੋਤੀ ਜੋਤੀ ਹੋਗੀ Continue Reading »
No Commentsਪਿਆਰ
ਤੂੰ ਕਰਦਾ ਨਹੀ ਮੈਨੂੰ ਪਿਆਰ , ਜੱਗ ਸਾਰਾ ਕਹਿੰਦੈ। ਦਿੱਤਾ ਜੱਗ ਵਿਸਾਰ , ਜੱਗ ਸਾਰਾ ਕਹਿੰਦੈ। ਬੇਵਫ਼ਾ ਏ ਯਾਰ ਮੇਰਾ, ਤੂੰ ਕਹਿੰਦਾ ਫਿਰਦਾ ਏ। ਝੂਠੀ ਤੋਹਮਤ ਲਾ ਮੇਰੇ ਤੇ, ਨਜ਼ਰਾਂ ਵਿੱਚੋਂ ਗਿਰਦਾ ਏ। ਤੈਨੂੰ ਨਹੀ ਯਾਰ ਦੀ ਸਾਰ, ਜੱਗ ਸਾਰਾ ਕਹਿੰਦੈ, ਤੂੰ ਨਹੀ ਕਰਦਾ…….. ਦੌਲਤ ਤੈਨੂੰ ਪਿਆਰੀ ਏ, ਯਾਰ ਪਿਆਰਾ Continue Reading »
No Commentsਸਮਾਜ
ਕੀਤਾ ਤੂੰ ਸਮਾਜ ਚ, ਮੈਨੂੰ ਕਿਉਂ ਰੁਸਵਾ ਸੋਹਣਿਆਂ। ਤੇਰੇ ਪਿਆਰ ਪਿੱਛੇ, ਦਿੱਤਾ ਸਭ ਕੁਝ ਗਵਾ ਸੋਹਣਿਆਂ। ਕੁਝ ਤਾਂ ਤੂੰ ਦੱਸ ਸੋਹਣਿਆਂ, ਹੋਇਆ ਕੀ ਮੇਰੇ ਤੋਂ ਗੁਨਾਹ ਸੋਹਣਿਆਂ। ਪਿਆਰ ਕਿਸੇ ਨਾਲ ਪਾ, ਸੱਧਰਾਂ ਨੇ ਕੀਤੀਆਂ,ਕਿਉਂ ਸਵਾਹ ਸੋਹਣਿਆਂ। ਹੁਣ ਅੱਖ ਨਾ ਸਕਾਂ ,ਕਿਸੇ ਨਾਲ ਮਿਲਾ ਸੋਹਣਿਆਂ, ਕੀਤਾ ਤੂੰ ਸਮਾਜ…… ਲਵ ਲੈਟਰ ਲਿਖਦਾ Continue Reading »
No Comments