ਜੇ ਤੂੰ ਮਿਲੇ ਨਿੱਤ ਸੱਜਣੀ
ਜੇ ਤੂੰ ਮਿਲੇ ਨਿੱਤ ਸੱਜਣੀ, ਤਾਂ ਮੈਂ ਖੁਸੀਆਂ ਮਨਾਵਾਂ। ਜੇ ਤੂੰ ਮਿਲੇ ਨਿੱਤ ਸੱਜਣੀ, ਤਾਂ ਮੈਂ ਕੱਪੜੇ ਨਵੇਂ ਪਾਵਾਂ। ਤੇਰੇ ਨੀ ਵਿਯੋਗ ਵਿਚ ਦੇਖ ਲੈ, ਮੇਰਾ ਹਾਲ ਨੀ ਫ਼ਕੀਰੀ ਹੋਇਆ। ਤੈਨੂੰ ਯਾਦ ਕਰ ਦਿਨ ਰਾਤ ਸੱਜਣੀ, ਰਹਿੰਦਾ ਹਾਂ ਹਰ ਪਲ ਖੋਇਆ। ਤੱਕ ਤੇਰੀ ਫੋਟੋ ਸੱਜਣੀ, ਕਦੇ ਕਦੇ ਮੁਸਕਾਵਾਂ, ਜੇ ਤੂੰ Continue Reading »
No Commentsਕੀ ਦੱਸਾਂ
ਕੀ ਦੱਸਾਂ,ਕੀ ਦੱਸਾਂ ਸਹੇਲੀਓ, ਮਿਲਿਆ ਸੀ ਸੱਜਣ ਪਿਆਰਾ। ਜਾਂਦਾ ਸੀ ਜਦ ਗਲੀ ਦੇ ਵਿੱਚੋਂ, ਕਰ ਗਿਆ ਉਹ ਇਸ਼ਾਰਾ। ਹੱਸਦਾ ਹੱਸਾਉਂਦਾ ਵਿਹੜੇ ਸਾਡੇ ਆ ਗਿਆ, ਜਾਂਦਾ ਜਾਂਦਾ ਪਤਾ ਨਹੀਂ ਕੀ ਸਮਝਾ ਗਿਆ। ਉਂਗਲੀ ਮਰੋੜ ਕੇ,ਫਿਰ ਦੋਵੇ ਹੱਥ ਜੋੜ ਕੇ, ਮੈਨੂੰ ਰੁੱਸੀ ਨੂੰ ਸੀ,ਉਹ ਮਨਾ ਗਿਆ। ਤੇ ਮੇਰਾ ਉਤਰ ਗਿਆ ਸੀ ਗੁੱਸਾ Continue Reading »
No Commentsਹੱਸ ਕੇ ਨਾ ਬੋਲੇ
ਹੱਸ ਕੇ ਨਾ ਬੋਲੇ, ਮੱਥੇ ਪਾਈ ਰੱਖੇ ਵੱਟ। ਰੁੱਖਾ ਬੋਲ ਮੈਨੂੰ, ਉਸ ਲੈਣਾ ਕੀ ਖੱਟ। ਕੋਲ ਆ ਮੇਰੇ ,ਪਿਆਰ ਨਾਲ ਬੋਲੇ, ਦੁੱਖ ਸੁੱਖ ਕੋਈ,ਮੇਰੇ ਨਾਲੇ ਫੋਲੇ। ਦੇਖ ਮੈਨੂੰ ਉਹ,ਖਾਏ ਕਿਉਂ ਵੱਟ, ਹੱਸ ਕੇ ਨਾ ਬੋਲੇ…… ਕਦੇ ਕਦੇ ਮੈਨੂੰ, ਯਾਦ ਬੜਾ ਆਏ, ਇੱਕਲਾਪਣ ਮੈਨੂੰ, ਪਿਆ ਵੱਢ ਵੱਢ ਖਾਏ। ਦੇਖ ਮੈਨੂੰ ਉਹ, Continue Reading »
No Commentsਮਾਹੀ ਮੇਰਾ
ਮਾਹੀ ਮੇਰਾ ਦੂਰੋਂ ਆਇਆ। ਆ ਉਸ ਕੁੰਡਾ ਖੜਕਾਇਆ। ਸਾਡੇ ਤਾਂ ਬਨੇਰੇ ਤੇ ਬੋਲਿਆ ਕਾਂ, ਮਾਹੀ ਦੇਖ ਦੇਖ ਨੱਚਦੀ ਰਿਹਾ। ਮੈਨੂੰ ਚੜੀ ਜਾਂਵਦਾ ਸਰੂਰ, ਮੈਨੂੰ ਮਿਲਣ ਆਂਵਦਾ ਜ਼ਰੂਰ, ਜਦ ਫ਼ੇਰਾ ਪਾਇਆ ਸੰਗਰੂਰ, ਗ਼ਮ ਉਡਿਆ ਖੰਭ ਲਾ ਦੂਰ। ਉਸ ਹਾਲ ਦਿਲ ਦਾ ਸੁਣਾਇਆ, ਮਾਹੀ ਮੇਰਾ ਦੂਰੋਂ ….. ਆਣ ਨਾਲ ਉਹਦੇ ,ਮਹਿਕੇ ਪਿਆ Continue Reading »
No Commentsਬੇਵਫ਼ਾ
ਬੇਵਫ਼ਾ ਮੈਨੂੰ ਆਖੀ ਨਾ , ਸਮਝ ਮੇਰੀ ਮਜ਼ਬੂਰੀ। ਪੜਨ ਵਿਦੇਸ਼ ਭੇਜ ਦਿੱਤਾ, ਪਾਉਣ ਲਈ ਦੂਰੀ। ਮੈਂ ਨਾ ਭੁੱਲੀ ਸੱਜਣਾਂ ਵੇ, ਤੂੰ ਯਾਦ ਬੜਾ ਮੈਨੂੰ ਆਵੇ। ਮੈਨੂੰ ਲੱਗਿਆ ਹੈ ਪਤਾ ਸੱਜਣਾਂ ਵੇ, ਤੂੰ ਨਾ ਪੜਾਈ ਚ ਮਨ ਲਗਾਵੇ। ਤੂੰ ਬੁਰਾ ਮਨਾਵੇਗਾ, ਜੇ ਮੈਂ ਵੱਟੀ ਘੂਰੀ। ਬੇਵਫ਼ਾ ਮੈਨੂੰ ਆਖੀ ਨਾ……. ਮੈਨੂੰ ਤੇਰੀ Continue Reading »
No Commentsਸੂਰਜ
ਸੂਰਜ ਛੁੱਪਦਾ ਛੁੱਪੀ ਜਾਵੇ ਤੇ ਚੰਨ ਚੜਦਾ ਚੜ ਜਾਵੇ। ਉਦੋਂ ਦਿਲ ਚ ਭੈੜੇ ਖ਼ਿਆਲ ਆਂਦੇ,ਜਦ ਕੋਲ ਗ਼ੈਰਾਂ ਖੜ ਜਾਵੇ। ਤੱਕਦੇ ਰਹੀਏ ਤੇਰੇ ਘਰ ਵੱਲ,ਜਦੋਂ ਅੰਦਰ ਤੂੰ ਵੜ ਜਾਵੇ। ਤੈਨੂੰ ਮਿਲਦਾ ਦੇਖ ਮੇਰੇ ਨਾਲ, ਜੱਗ ਭੈੜਾ ਕਿਉਂ ਸੜ ਜਾਵੇ। ਸਾਡੀ ਜ਼ਿੰਦਗੀ ਸੁਰੂ ਹੁੰਦੀ ਏ ਸਵੇਰੇ। ਰੂਹ ਸਾਡੀ ਖੁਸ਼ ਹੁੰਦੀ ਕਰ ਦੀਦਾਰ Continue Reading »
No Commentsਛੋਟੀ ਜਿਹੀ ਗੱਲ
ਛੋਟੀ ਜਿਹੀ ਗੱਲ ਯਾਰੋ , ਮੈਂ ਦਿਲ ਨੂੰ ਲਾ ਬੈਠਾ। ਛੱਡ ਕੇ ਕੰਮ ਸਾਰੇ ਯਾਰੋ, ਦਿਨ ਸਾਰਾ ਗਵਾ ਬੈਠਾ। ਗਾਉਂਦਾ ਰਿਹਾ ਗੀਤ ਗ਼ਮਾਂ ਦੇ, ਕੁਝ ਪਲ ਹੰਝੂ ਵਹਾ ਬੈਠਾ। ਖ਼ੁਸੀ ਪਾ ਕੇ ਯਾਰ ਦੀ ਝੋਲੀ, “ਸੰਗ਼ਰੂਰਵੀ”ਗ਼ਮ ਨੂੰ ਗਲੇ ਲਗਾ ਬੈਠਾ। ਹੋ ਕੇ ਸਵਾਰ ਚੱਲਿਆ ਯਾਰੋ,ਮੌਤ ਦੀ ਘੋੜੀ। ਗ਼ਮ ਹੰਢਾਏ ਜ਼ਿਆਦਾ Continue Reading »
No Commentsਜ਼ਹਿਰ ਖਾ ਕੇ
ਜ਼ਹਿਰ ਖਾ ਕੇ ਮਰ ਜਾਵਾ, ਕਿੱਦਾਂ ਮੈਂ ਦੱਸ ਨੀ। ਇੰਜ ਕਰ ਲਵਾਂ ਮੈਂ ਹੁਣ, ਨਾ ਮੇਰੇ ਵੱਸ ਨੀ। ਤੂੰ ਸਮਝ ਸਕੀ ਨਾ ,ਹੀਰੇ ਮੇਰੀ ਮਜ਼ਬੂਰੀ। ਕਿਸੇ ਹੋਣ ਦਿੱਤੀ ਨਾ,ਆਸ ਮੇਰੀ ਪੂਰੀ। ਸਮਾਜ ਦੀਆਂ ਰੀਤਾਂ ਤੋਂ, ਸਕਦਾ ਨਾ ਨੱਸ ਨੀ, ਜ਼ਹਿਰ ਖਾ ਕੇ ਮਰ ਜਾਵਾਂ…,… ਮੰਦਾ ਬੋਲ ਸਹਿ ਨਾ ਸਕੇ , Continue Reading »
No Commentsਵਕਤ
ਸਾਡੇ ਕੋਲ ਵਕਤ ਨਾ ਕਿਤੇ ਹੁਣ ਜਾਣ ਦਾ। ਪਤਾ ਨਹੀ ਮੈਨੂੰ ਹੁਣ ਤਿਰੇ ਆਣ ਦਾ। ਆਂਦੀਆਂ ਸੀ ਅੱਗੇ ਤੇਰੀਆਂ ਕਨਸੋਆਂ, ਜਦ ਬੈਠ ਹੰਝੂਆਂ ਦੇ ਹਾਰ ਪਰੋਆਂ। ਕਈ ਦਿਨ ਮਿਲਣਾ ਨਾ ਤੁਸਾਂ ਸਵੇਰੇ, ਤੇਰੀ ਯਾਦ ਵਿੱਚ ਸਾਰਾ ਦਿਨ ਰੋਆਂ। ਮਿਲ਼ਦਾ ਵਕਤ ਨਾ ਹੁਣ ਮੁਸਕਾਣ ਦਾ, ਪਤਾ ਨਹੀ ਮੈਨੂੰ….. ਤੇਰੇ ਆਣ ਤੇ Continue Reading »
No Commentsਲਿਖ ਲਿਖ ਚਿੱਠੀਆਂ
ਲਿਖ ਲਿਖ ਚਿੱਠੀਆਂ , ਤੈਨੂੰ ਮੈਂ ਪਾਂਦੀ ਵੇ। ਯਾਦ ਵਿੱਚ ਤੇਰੀ ਚੰਨਾ, ਮਰਦੀ ਹਾਂ ਜਾਂਦੀ ਵੇ। ਵੇ ਤੂੰ ਤਰਸ ਕਦੇ ਨਾ ਖਾਇਆ, ਹੁਣ ਤਾਂ ਤੂੰ ਆ ਜਾ ਚੰਨ ਵੇ। ਯਾਦਾਂ ਤੇਰੀਆਂ ਨੇ,ਮਾਰ ਮੁਕਾਇਆ, ਹੁਣ ਤਾਂ ਤੂੰ ਆ ਜਾ ਚੰਨ ਵੇ। ਨਹਾ ਧੋ ਕੇ ਨਿੱਤ ਮੈਂ, ਹੁੰਦੀ ਤਿਆਰ ਵੇ। ਧੂਫ਼ ਬੱਤੀ Continue Reading »
No Comments