ਹਨੇਰਾ
ਮੇਰੀ ਜ਼ਿੰਦਗੀ ਵਿੱਚ ਹਨੇਰਾ ਹੈ। ਪਤਾ ਨਾ ਕਦ ਆਣਾ ਸਵੇਰਾ ਹੈ। ਰੋਸ਼ਨੀ ਬਣ ਜੋ ਆਇਆ ਸੀ, ਮੈਨੂੰ ਉਸਤੇ ਬੜਾ ਭਰੋਸਾ ਸੀ। ਕਿਹੜਾ ਕਸ਼ੂਰ ਹੋਇਆ ਸਾਥੋਂ, ਕਿਹੜੀ ਗੱਲ ਦਾ ਸੱਜਣਾ ਰੋਸਾ ਸੀ। ਜਾਂਦਾ ਜੋ ਪੱਕਾ ਕਰ ਜੇਰਾ ਹੈ, ਮੇਰੀ ਜ਼ਿੰਦਗੀ ਵਿੱਚ ,…… ਮਸ਼ਤੀ ਵਿੱਚ ਜੋ ਤੁਰਦੇ ਜਾਂਦੇ, ਪਤਾ ਨਾ ਕਿੰਨੇ ਮਿੱਤਰ Continue Reading »
No Commentsਜੇ ਦਿਲ ਸਤਿਕਾਰ ਨਾ
ਜੇ ਦਿਲ ਸਤਿਕਾਰ ਨਾ , ਸਿਰ ਝੁਕਾਉਣ ਦਾ ਕੀ ਫਾਇਦਾ। ਜੇ ਦਿਲ ਚ ਪਿਆਰ ਨਾ, ਫਿਰ ਜਿਤਾਉਣ ਦਾ ਕੀ ਫਾਇਦਾ। ਜੇ ਮਹਿਬੂਬ ਸੰਗ ਦਿਲ ਹੋਵੇ, ਦੁੱਖੜੇ ਸੁਣਾਉਣ ਦਾ ਕੀ ਫਾਇਦਾ। ਗੱਲ ਗੱਲ ਤੇ ਜੇ ਸੱਜਣ ਰੁੱਸੇ”ਸੰਗਰੂਰਵੀ” ਉਹਨੂੰ ਮਨਾਉਣ ਦਾ ਕੀ ਫਾਇਦਾ। ਅਸਾਂ ਹੱਸ ਕੇ ਬੁਲਾਇਆ, ਉਹਨੂੰ ਬੜਾ ਸਮਝਾਇਆ, ਸਮਝੇ ਨ Continue Reading »
No Commentsਮੈਨੂੰ ਵੇਖ ਕੇ
ਮੈਨੂੰ ਵੇਖ ਕੇ ਤੂੰ, ਵੇ ਜਦੋਂ ਰਸਤਾ ਬਦਲ ਗਿਆ। ਉਦੋਂ ਮੈਨੂੰ ਵੇ,ਦੁੱਖ ਬਥੇਰਾ ਹੋਇਆ। ਛੱਡ ਕੇ ਫਿਰ ਵੇ, ਮੈਂ ਆਪਣੀਆਂ ਸਹੇਲੀਆਂ ਨੂੰ, ਘਰ ਜਾ ਕੇ ਵੇ, ਭਾਰ ਗ਼ਮਾਂ ਦਾ ਢੋਇਆ। ਲੰਘ ਜਾਂਦਾ ਸੀ ਹਰ ਰਾਹੀ, ਮੈਨੂੰ ਕਿਸੇ ਨਾ ਚੁੱਪ ਕਰਾਇਆ। ਜ਼ਿੰਦਗੀ ਚੰਗੀ ਨਾ ਲੱਗਦੀ, ਜੀ ਬਹੁਤ ਮੇਰਾ ਘਬਰਾਇਆ। ਪੀਂਘ ਪਾ Continue Reading »
No Commentsਬਰਸਾਤ ਦਾ ਦਿਨ
ਗੀਤ ਸੁਣ ਵੇ ਰੱਬਾ ਮੇਰਿਆ, ਤੂੰ ਰੱਜ ਕੇ ਮੀਂਹ ਪਾ ਦੇ। ਮੋਰ ਖ਼ੁਸ਼ੀ ਚ ਪੈਲਾ ਪਾਇ, ਤੂੰ ਰੁੱਸੜਿਆ ਯਾਰ ਮਿਲਾ ਦੇ। ਹੋਰ ਨਾ ਮੈਂ ਕੁਝ ਤੈਥੋਂ ਮੰਗਾਂ, ਕੁਝ ਮੰਗਣੋਂ ਨਾ ਤੈਥੋਂ ਸੰਗ਼ਾਂ, ਮਹੀਨੇ ਬੀਤੇ ਸੱਜਣ ਤੱਕਿਆਂ, ਅੱਜ ਤੂੰ ਸੱਜਣ”ਸੰਗਰੂਰਵੀ”ਨਾਲ ਮਿਲਾ ਦੇ। ਬਰਸਾਤ ਦਾ ਦਿਨ,ਹੋਇਆ ਸੀ ਸਵੇਰਾ। ਦੇਖ ਮੌਸਮ ਦਿਲ, ਨੱਚਿਆ Continue Reading »
No Commentsਸੁਫ਼ਨੇ ਅਜ਼ਾਦੀ ਦੇ
ਕੀ ਫ਼ਾਇਦਾ ਆਜ਼ਾਦੀ ਦਾ ਦੱਸੋ,ਦੱਸੋ ਸਾਨੂੰ ਹੋਇਆ ਹੈ। ਜੇ ਰੋਇਆ ਤਾਂ ਦੱਸੋ,ਦੱਸੋ ਕਿਉਂ ਆਮ ਆਦਮੀ ਰੋਇਆ ਹੈ। ਉਮੀਦ ਬੜੀ ਸੀ ਸਾਨੂੰ,ਸਾਡੇ ਸਿਆਸੀ ਸੇਵਾਦਾਰਾਂ ਤੋਂ, ਪਰ ਉਨ੍ਹਾਂ ਅੰਦਰਲਾ ਸੇਵਾਦਾਰ ਮਰ, ਲੁਟੇਰਾ ਖਲੋਇਆ ਹੈ। ਕਿਸ਼ਤਾਂ ਭਰਦੇ ਭਰਦੇ, ਗ਼ਰੀਬ ਮਰ ਗਏ, ਸਰਮਾਏਦਾਰ ਦੱਬ ਅਰਬਾਂ ਖਰਬਾਂ,ਵਿਦੇਸ਼ ਭੱਜ ਖਿਲੋਇਆ ਹੈ। ਅਜ਼ਾਦੀ ਤਾਂ ਸੁਫ਼ਨਾ ਹੈ ਤੇ Continue Reading »
No Comments15 ਅਗਸਤ | 15 August
ਕਹਿੰਦੇ ਲੋਕੀ, ਜਸ਼ਨ ਮਨਾਉਂਦੇ ਹਾਂ, ਅਸੀਂ 15ਅਗਸਤ ਦਾ। ਪਰ ਨਹੀਂ ਜਾਣਦੇ, ਭੋਲੇ ਲੋਕੀਂ, ਕਿੰਨਾ ਮੁੱਲ ਅਸਾਂ ਨੇ ਤਾਰਿਆ ਏ। ਹੁੰਦਾ ਫਾਇਦਾ,ਤਾਂ ਸਾਨੂੰ,ਅਜ਼ਾਦੀ ਦਾ, ਜੇ ਮੁਲਖ ਸਾਡਾ ਇੱਕ ਹੁੰਦਾ। ਨਾ ਹੁੰਦੀ ਵੰਡ ਕਦੇ ਜੇ, ਬੰਗਾਲ ਤੇ ਪਾਕਿਸਤਾਨ ਦੀ। ਸ਼ਾਖ਼ ਉੱਚੀ ਸੀ ਹੋਰ ਹੋਣੀ, ਫਿਰ ਹਿੰਦੋਸਤਾਨ ਦੀ। ਭੁੱਲ ਨਹੀਂ ਸਕਦੇ, ਹੋਏ ਦੋਹੇ Continue Reading »
No Comments