ਦਿਲ ਮੰਦਰ
ਦਿਲ ਮੰਦਰ ਅੰਦਰ, ਜਿਸਨੂੰ ਵਸਾਇਆ ਏ। ਉਸਨੂੰ ਨਾ ਕਦੇ ਸਾਡਾ, ਚੇਤਾ ਆਇਆ ਏ। ਪਲ ਪਲ ਯਾਦ ਕਰਦੇ, ਦੀਦ ਲਈ ਤਰਸਦੇ, ਆ ਉਸ ਨਾ ਅਜੇ ਵੀ, ਮੁੱਖ ਦਿਖਾਇਆ ਏ। ਪਿਆਸ ਜਿਹੀ ਰਹਿੰਦੀ, ਕਦੇ ਭੁੱਖ ਸਤਾਉਂਦੀ ਏ, ਮੁੱਖੜਾ ਮੇਰਾ ਨਾ ਕਦੇ, ਉਸ ਮਨ ਭਾਇਆ ਏ। ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। Continue Reading »
No Commentsਨਹਿਰਾਂ ਵਿੱਚ ਪਾਣੀ -1
ਨਹਿਰਾਂ ਵਿੱਚ ਪਾਣੀ ਕੋਈ ਨਾ, ਕਿੱਦਾਂ ਮਨਾਈਏ ਖੁਸ਼ੀ ਅਸੀਂ, ਰੱਬਾ ਸਾਡਾ ਹਾਣੀ ਕੋਈ ਨਾ। ਨਹਿਰਾਂ ਵਿੱਚ ਪਾਣੀ ਕੋਈ ਨਾ, ਛੱਡ ਮੈਨੂੰ ਨੈਣ ਜੋਤੀ ਨੇ, ਕਰੀਂ ਗੱਲ ਸਿਆਣੀ ਕੋਈ ਨਾ। ਨਹਿਰਾਂ ਵਿੱਚ ਪਾਣੀ ਕੋਈ ਨਾ, ਤੋੜ੍ਹਿਆ ਦਿਲ ਜਿਸਨੇ ਮੇਰਾ, ਉਹ ਤਾਂ ਹਾਲੇ ਨਿਆਣੀ ਕੋਈ ਨਾ। ਨਹਿਰਾਂ ਵਿੱਚ ਪਾਣੀ ਕੋਈ ਨਾ, ਇਲਜ਼ਾਮ Continue Reading »
No Commentsਗੀਤ
… …
No Commentsਧਰਮ,ਕਰਮ,ਇਨਸਾਨ
ਕਈ ਧਾਰਮਿਕ ਪਹਿਰਾਵਾ ਪਾ ਕੇ ਵੀ, ਧਾਰਮਿਕ ਨਹੀਂ ਹੁੰਦੇ, ਉਨ੍ਹਾਂ ਅੰਦਰ ਚੱਲਦਾ,ਕੋਈ ਨਾ ਕੋਈ, ਚੰਗਾ ਮਾੜ੍ਹਾ ਵਿਚਾਰ ਰਹਿੰਦਾ। ਬੁਣ ਜਾਲ ਸ਼ਬਦਾਂ ਦਾ, ਕੋਈ ਨਾ ਕੋਈ ਕਦੇ, ਸ਼ਰਧਾਲੂ ਬਣਾ ਲੈਂਦਾ, ਲੁੱਟਾ ਕੇ ਸਭ ਕੁਝ ਸ਼ਰਧਾ ਵੱਸ, ਨਾ ਕਿਸੇ ਨੂੰ ਕੁਝ ਕਹਿੰਦਾ। ਉਸ ਲਈ ਗੁਰੂ ਗੁਰੂ ਹੁੰਦਾ, ਸੰਤ ਸੰਤ ਹੁੰਦਾ, ਬਾਬਾ ਬਾਬਾ Continue Reading »
No Commentsਸੋਚ
ਸੋਚ ਤੇਰੀ ਵਿਚ, ਕਿੰਨਾ ਅੰਤਰ, ਵੰਡਦਾ ਨਹੀਂ, ਕਿਸੇ ਨੂੰ ਤੂੰ,ਹੈ ਜੋ ਜੋ ਪਾਇਆ। ਚਾਹਵੇ ਦੇਖਣਾ,ਹੱਸਦਾ ਵੱਸਦਾ ਹੀ ਸਭਨੂੰ, ਰੱਖੇ ਖ਼ੁਦ ਦਾ, ਕਿਉਂ ਚਿਹਰਾ ਮੁਰਝਾਇਆ। ਐਨੇ ਦੁੱਖ ਨੇ ਝੱਲੇ ਝੱਲੇ ਕੱਲੇ ਨੇ ਹੀ, ਝੱਲ ਨਾ ਹੁੰਦੇ ਹੁਣ ਤਾਂ ਹੋਰ ਦੇ ਹੋਰ। ਨਾ ਕੋਈ ਦੋਸ਼ ਗ਼ੈਰਾਂ ਦਾ ਜ਼ਿਆਦਾ ਏ, ਮੇਰੇ ਆਪਣੇ ਹੀ Continue Reading »
No Commentsਜ਼ਹਿਰ ਖਾ ਕੇ
ਜ਼ਹਿਰ ਖਾ ਕੇ ਮਰ ਜਾਵਾ, ਕਿੱਦਾਂ ਮੈਂ ਦੱਸ ਨੀ। ਇੰਜ ਕਰ ਲਵਾਂ ਮੈਂ ਹੁਣ, ਨਾ ਮੇਰੇ ਵੱਸ ਨੀ। ਤੂੰ ਸਮਝ ਸਕੀ ਨਾ ,ਹੀਰੇ ਮੇਰੀ ਮਜ਼ਬੂਰੀ। ਕਿਸੇ ਹੋਣ ਦਿੱਤੀ ਨਾ,ਆਸ ਮੇਰੀ ਪੂਰੀ। ਸਮਾਜ ਦੀਆਂ ਰੀਤਾਂ ਤੋਂ, ਸਕਦਾ ਨਾ ਨੱਸ ਨੀ, ਜ਼ਹਿਰ ਖਾ ਕੇ ਮਰ ਜਾਵਾਂ…,… ਮੰਦਾ ਬੋਲ ਸਹਿ ਨਾ ਸਕੇ , Continue Reading »
No Comments