ਭਾਗਵਾਨ ਇਨਸਾਨ
ਹਰ ਇਨਸਾਨ, ਨਹੀਂ ਹੁੰਦਾ,ਸਰਬ ਗੁਣਵਾਨ। ਹੁੰਦੇ ਨੇ,ਜਿਸ ਵਿੱਚ,ਉਹ ਭਾਗਵਾਨ ਇਨਸਾਨ। ਪਾਕ ਪਵਿੱਤਰ, ਰੂਹਾਂ ਤੇ,ਸਦਾ ਹੀ,ਹੁੰਦਾ ਮਿਹਰਵਾਨ, ਸਦਾ ਹੀ, ਹੁੰਦਾ ਮਿਹਰਵਾਨ, ਭਗਵਾਨ ਦਿਆਵਾਨ। ਕੁਝ ਸਮਾਂ, ਕੁਝ ਹਾਲਾਤ,ਕਦੇ ਕਦੇ, ਤੇ ਕੋਈ ਨਾ ਕੋਈ ਮਾੜਾ ਬਣ ਦੇਵੇ, ਜਨਮਜਾਤ ਨਹੀਂ ਹੁੰਦਾ,ਕਦੇ ਕੋਈ, ਕਦੇ ਕੋਈ ਕਠੋਰ,ਕਰੂਰ ਸ਼ੈਤਾਨ ਹੈਵਾਨ । ਹੁੰਦਾ ਕੱਠਾ, ਕੁਝ ਕਰਮਾਂ, ਪਿਛਲਿਆਂ ਦਾ Continue Reading »
No Commentsਮੈਂ ਕਮਲਾ
ਰਚ ਜਾਂਦੇ ਨੇ, ਜਿਹੜੇ ਲੋਕੋ , ਵਿੱਚ ਖ਼ੂਨ ਦੇ,ਵਾਂਗ ਨਸ਼ਿਆਂ ਦੇ, ਓ ਤਾਂ, ਕਿਸੇ ਵੱਲੋਂ, ਛੱਡਾਉਣ ਤੇ ਵੀ, ਉਹ ਕਦੇ ਛੱਡੇ ,ਨਹੀਂ ਜਾਂਦੇ। ਮਰਦੇ ਮਰਦੇ, ਮਰ ਜਾਂਦੇ ਨੇ, ਵੱਸ ਜਾਣ ਜਦੋਂ,ਰੂਹਾਂ ਵਿੱਚ ਸੱਜਣ, ਉਹ ਮਰਦੇ ਦਮ ਤੱਕ, ਦਿਲ ਦਿਮਾਗੋਂ, ਯਾਦਾਂ ਵਿਚੋਂ, ਕਦੇ ਕੱਢੇ ਨਹੀਂ ਜਾਂਦੇ। ਬੇਸ਼ੱਕ ਕੀਤਾ, ਦਿੱਤਾ ਧੋਖਾ ਤੂੰ, Continue Reading »
No Commentsਓ ਗੱਲ ਨਹੀਂ ਬਣਦੀ
ਓ ਗੱਲ ਨਹੀਂ ਬਣਦੀ, ਜੋ ਬਣਾਉਣਾ ਚਾਹੁੰਦੇ ਹਾਂ। ਤੂੰ ਹੀ ਨਹੀਂ ਸਮਝੀਂ, ਜੋ ਸਮਝਾਉਣਾ ਚਾਹੁੰਦੇ ਹਾਂ। 1.ਤੇਰੀ ਆਦਤ ਬੜੀ ਭੈੜੀ, ਜੋ ਬੇਰੁੱਖੀ ਦਿਖਾਉਂਦੀ ਏ। ਅਸੀਂ ਚਾਹੁੰਦੇ ਤੈਨੂੰ ਹੀ ਹਾਂ, ਤੂੰ ਹੀ ਬੜਾ ਸਤਾਉਂਦੀ ਏ। ਤੂੰ ਰਾਹ ਨਹੀਂ ਦਿੰਦੀ, ਕਦੇ ਭੁੱਲ ਕੇ ਵੀ ਮੈਨੂੰ, ਅਸੀਂ ਤਾਂ ਦਿਲ ਤੇਰੇ, ਅੰਦਰ ਆਉਣਾ ਚਾਹੁੰਦੇ Continue Reading »
No Commentsਸੱਜਣ ਦੀਆਂ ਗਲੀਆਂ
ਹਰ ਕੋਈ ਹੁਣ,ਦੇਖਦਾ ਹੈ, ਹੁਸਨ, ਹੁਸੀਨਾ, ਹੁਸੀਨਾ ਦੇ ਮਿਜਾਜ਼ ਨੂੰ। ਹਰ ਕੋਈ ਇਛੁੱਕ ਜਿਸਮ ਦਾ, ਨਹੀਂ ਜਾਣਨਾ ਚਾਹੁੰਦਾ, ਰੂਹਾਂ ਦੇ ਰਾਜ਼ ਨੂੰ। ਨਾ ਹੱਟਦੇ ਫੁੱਲਾਂ ਨੂੰ, ਬਰਬਾਦ ਕਰਨ ਤੋਂ, ਨਾ ਬਖਸ਼ਦੇ ਕਈ ਕਦੇ ਕਦੇ, ਕਿਸੇ ਕਲੀਆਂ ਨੂੰ। ਕਈ ਇਸ਼ਕ ਹਕੀਕੀ ਕਰਦੇ, ਮਰਦੇ ਮਰਦੇ ਮਰ ਜਾਂਦੇ, ਨਾ ਛੱਡਦੇ ਮਰਕੇ ਵੀ ਸੰਗਰੂਰਵੀ, Continue Reading »
No Commentsਜਿਉਂਦੇ ਹਾਂ ਅਸੀਂ
ਪਹੁੰਚਦਾ ਨਾ ਹੱਥ ਮੇਰਾ, ਤੇਰੇ ਤੱਕ ਨੀ। ਜਿਉਂਦੇ ਹਾਂ ਅਸੀਂ ਤਾਂ, ਤੈਨੂੰ ਤੱਕ ਤੱਕ ਨੀ। ਤੁਸੀਂ ਤਾਂ ਆਉਂਦੇ ਆਉਂਦੇ, ਪਤਾ ਨਹੀਂ ਕਿੱਥੇ ਕਿੱਥੇ ਰੁੱਕ ਜਾਂਦੇ। ਤੇਰੀ ਨੀ ਉਡੀਕ ਵਿੱਚ ਸਾਹ ਸਾਡੇ, ਸੁੱਕਦੇ ਸੁੱਕਦੇ ਸੋਹਣੀਏ ਸੁੱਕ ਜਾਂਦੇ। ਪਹੁੰਚਦਾ ਨਾ ਹੱਥ, ਮੇਰਾ ਤੇਰੇ ਤੱਕ ਨੀ। ਜਿਉਂਦੇ ਹਾਂ ਅਸੀਂ ਤਾਂ, ਤੈਨੂੰ ਤੱਕ ਤੱਕ Continue Reading »
No Commentsਸਮਾਂ ਤੇ ਹਾਲਾਤ
ਦੇਰ ਤਾਂ, ਹਾਲੇ ਕੋਈ, ਹੋਈ ਨਹੀਂ। ਪਰ ਕਿਉਂ ਮਿਲਿਆ,ਕੋਈ ਨਹੀਂ। ਮੈਂ ਜਾਗਿਆ,ਕਿਸਮਤ ਸੋਈ ਨਹੀਂ। ਕੀ ਹੋਇਆ,ਜੇ ਮਿਲੀ ਢੋਈ ਨਹੀਂ। ਬੱਸ ਹੁਣ, ਦੇਖਦੇ ਰਹਿੰਦੇ ਹਾਂ, ਸਮੇਂ ਤੇ ਹਾਲਾਤ ਨੂੰ,ਖਾਮੋਸ਼ ਹੋ ਕੇ। ਪੈ ਗਈ ਆਦਤ ਮਾੜੀ, ਦੁੱਖ ਸਹਿਣ ਦੀ,ਹੁਣ ਤਾਂ ਰੋ ਕੇ। ਨਾ ਕੁਝ ਮਿਲਣਾ,ਤੈਨੂੰ ਸੌਂ ਕੇ, ਨਾ ਕੁਝ ਮਿਲਣਾ,ਤੈਨੂੰ ਰੋ ਰੋ Continue Reading »
No Commentsਸੋਚ
ਸੋਚ ਤੇਰੀ ਵਿਚ, ਕਿੰਨਾ ਅੰਤਰ, ਵੰਡਦਾ ਨਹੀਂ, ਕਿਸੇ ਨੂੰ ਤੂੰ,ਹੈ ਜੋ ਜੋ ਪਾਇਆ। ਚਾਹਵੇ ਦੇਖਣਾ,ਹੱਸਦਾ ਵੱਸਦਾ ਹੀ ਸਭਨੂੰ, ਰੱਖੇ ਖ਼ੁਦ ਦਾ, ਕਿਉਂ ਚਿਹਰਾ ਮੁਰਝਾਇਆ। ਐਨੇ ਦੁੱਖ ਨੇ ਝੱਲੇ ਝੱਲੇ ਕੱਲੇ ਨੇ ਹੀ, ਝੱਲ ਨਾ ਹੁੰਦੇ ਹੁਣ ਤਾਂ ਹੋਰ ਦੇ ਹੋਰ। ਨਾ ਕੋਈ ਦੋਸ਼ ਗ਼ੈਰਾਂ ਦਾ ਜ਼ਿਆਦਾ ਏ, ਮੇਰੇ ਆਪਣੇ ਹੀ Continue Reading »
No Commentsਬਦਰੂਹਾਂ
ਨਾ ਦੇਖਦਾ ਕੋਈ, ਸੀਰਤ ਕਿਸੇ ਦੀ, ਸੋਹਣੀਆਂ ਸ਼ਕਲਾਂ ਸੂਰਤਾਂ ਤੇ ਤਾਂ,ਹਰ ਕੋਈ ਡੁੱਲ੍ਹ ਦਾ ਏ। ਹੋ ਜਾਂਦੀਆਂ ਖੁਸ਼ੀਆਂ ਕਫੂਰ ਕਿਸੇ ਦੀਆਂ, ਜਦੋਂ ਕਦੇ ਵੀ,ਰਾਜ ਕਈਆਂ ਦਾ,ਸ਼ਰੇਆਮ ਖੁੱਲ੍ਹ ਦਾ ਏ। ਰੋਂਦੇ ਰਹਿੰਦੇ, ਕਹਿੰਦੇ ਰਹਿੰਦੇ, ਦੁਨੀਆਂ ਨੂੰ, ਨਾ ਇਸ਼ਕ ਵਿੱਚ, ਅਸਾਂ ਕੁਝ ਖੱਟਿਆ ਏ। ਸਮਝਿਆ ਪਰੀਆਂ ਜਿਨ੍ਹਾਂ ਨੂੰ ਕਈਆਂ ਨੇ, ਬਦਰੂਹਾਂ ਘਰ Continue Reading »
No Commentsਨੱਚੀ ਜਾ
ਛੱਡ ਦਿਲਾ ਆਸ ਉਸਦੀ, ਉਸ ਲੱਗਦੈ ਆਉਣਾ ਵੀ ਤਾਂ ਨਹੀਂ। ਆ ਵੀ ਗਈ ਜੇ ਕਦੇ ਮੰਨ ਲੈ, ਤੈਨੂੰ ਉਸਨੇ ਬੁਲਾਉਣਾ ਵੀ ਤਾਂ ਨਹੀਂ। ਮਾਰਨਗੇ ਮੱਥਾ ਤੇਰੇ ਨਾਲ ਹੀ, ਉਸਨੂੰ ਕਿਸੇ ਸਮਝਾਉਣਾ ਵੀ ਤਾਂ ਨਹੀਂ। ਜਿੰਨਾ ਸਤਾਇਆ ਉਸ ਕਮਲੀ ਨੇ, ਤੈਨੂੰ ਕਿਸੇ ਸਤਾਉਣਾ ਵੀ ਤਾਂ ਨਹੀਂ। ਕਿਉਂ ਰਹਿੰਦਾ ਤੂੰ ਮਹਿਲ ਸਜਾਉਂਦਾ, Continue Reading »
No Commentsਹਾਲਤ ਮੇਰੀ
ਬੇਸ਼ੱਕ ਬਦਲੇ,ਦਿਨ,ਮਹੀਨੇ,ਹਰ ਹਾਲ ਸਾਲ, ਬਦਲਣ ਨੂੰ,ਬਦਲਦਾ ਤਾਂ ਕੋਈ,ਹਰ ਹਾਲ ਰਿਹਾ। ਕੀ ਰੱਖਿਆ ਸੀ,ਉਸ ਬਿਨ ਸ਼ਹਿਰ ਸੰਗਰੂਰ, ਆਉਂਦਾ ਜਾਂਦਾ ਕਰਦਾ ਉਸਦੀ ਹੀ ਭਾਲ ਰਿਹਾ। ਲਿਖਣਾ, ਗਾਉਣਾ ਆਉਂਦਾ ਮੈਨੂੰ ਕਿੱਥੇ ਸੰਗਰੂਰਵੀ, ਤੁਕਬੰਦੀਆਂ ਕਰ ਗਾਉਂਦਾ ਬੇਸੁਰਾ,ਬੇਤਾਲ ਰਿਹਾ। ਕਰਕੇ ਇਸ਼ਕ ਮੈਂ ਕਮਲਾ,ਕਮਲੀ ਨੂੰ ਸੰਗਰੂਰਵੀ, ਉਮਰ ਸਾਰੀ ਆਪਣੀ,ਉਸ ਪਿੱਛੇ ਹੀ ਗਾਲ ਰਿਹਾ। ਨਹੀਂ ਜਾਣਦਾ ਕੋਈ, Continue Reading »
No Comments